ਲੁਧਿਆਣਾ : ਲਾਪਤਾ ਨੌਜਵਾਨ ਦੀ ਨਹਿਰ ‘ਚੋਂ ਮਿਲੀ ਲਾਸ਼, ਬੇਰੋਜ਼ਗਾਰ ਹੋਣ ਕਾਰਨ ਰਹਿੰਦਾ ਸੀ...
ਲੁਧਿਆਣਾ | ਲੁਧਿਆਣਾ ਦੇ ਜਗਰਾਓਂ 'ਚ 3 ਦਿਨਾਂ ਤੋਂ ਲਾਪਤਾ ਨੌਜਵਾਨ ਗੁਰਮੁੱਖ ਸਿੰਘ ਦੀ ਲਾਸ਼ ਅਖਾੜਾ ਨਹਿਰ 'ਚੋਂ ਬਰਾਮਦ ਹੋਈ ਹੈ। ਗੋਤਾਖੋਰ ਨੌਜਵਾਨ ਦੀ ਲਗਾਤਾਰ ਭਾਲ ਕਰ ਰਹੇ ਸਨ। ਥਾਣਾ ਸਿਟੀ ਜਗਰਾਓਂ ਦੀ ਪੁਲਿਸ...
ਜਲੰਧਰ : ਟਰੇਨ ਦੀ ਲਪੇਟ ‘ਚ ਆਉਣ ਨਾਲ ਅਣਪਛਾਤੇ ਨੌਜਵਾਨ ਦੀ ਮੌਤ, ਸਰੀਰ ਦਾ...
ਜਲੰਧਰ, 1 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੇਰ ਰਾਤ ਜਲੰਧਰ-ਖੋਜੇਵਾਲਾ ਰੇਲ ਸੈਕਸ਼ਨ ’ਤੇ ਡੀ. ਏ. ਵੀ. ਕਾਲਜ ਤੋਂ ਥੋੜ੍ਹੀ ਦੂਰੀ ਇਕ ਵਿਅਕਤੀ ਦੀ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ...
ਨਵਾਂਸ਼ਹਿਰ ‘ਚ ਕਾਰ ਨੇ ਸਕੂਟਰ ਸਵਾਰਾਂ ਨੂੰ ਮਾਰੀ ਭਿਆਨਕ ਟੱਕਰ, ਹਾਦਸੇ ‘ਚ ਲੜਕੀ ਦੀ...
ਨਵਾਂਸ਼ਹਿਰ, 1 ਅਕਤੂਬਰ | ਪਿੰਡ ਮਾਜਰਾ ਜੱਟਾਂ ਨੇੜੇ ਐਤਵਾਰ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਥੇ ਇਕ ਤੇਜ਼ ਰਫਤਾਰ ਕਾਰ ਨੇ ਸਕੂਟਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ‘ਚ ਇਕ ਲੜਕੀ ਗੰਭੀਰ ਜ਼ਖਮੀ...
ਕਪੂਰਥਲਾ : ਬਜ਼ੁਰਗਾਂ ਨੂੰ ਹਨੀਟ੍ਰੈਪ ‘ਚ ਫਸਾਉਣ ਵਾਲੀਆਂ 2 ਔਰਤਾਂ ਸਮੇਤ 4 ਗ੍ਰਿਫਤਾਰ, ਇੰਝ...
ਕਪੂਰਥਲਾ, 1 ਅਕਤੂਬਰ | ਕਪੂਰਥਲਾ ‘ਚ ਪੁਲਿਸ ਨੇ 4 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਬਜ਼ੁਰਗਾਂ ਕੋਲੋਂ ਲਿਫਟ ਲੈਣ ਦੇ ਬਹਾਨੇ ਬੰਧਕ ਬਣਾ ਕੇ ਲੁੱਟਦੇ ਸਨ। ਮੁਲਜ਼ਮਾਂ ਨੇ ਇਕ ਬਜ਼ੁਰਗ ਵਿਅਕਤੀ ਨੂੰ ਫਸਾ...
ਰਾਜਪੁਰਾ ‘ਚ CM ਮਾਨ ਨੇ ਕੈਟਲ ਫੀਲਡ ਪਲਾਂਟ ਦਾ ਰੱਖਿਆ ਨੀਂਹ-ਪੱਥਰ
ਰਾਜਪੁਰਾ, ਪਟਿਆਲਾ, 1 ਅਕਤੂਬਰ | CM ਮਾਨ ਨੇ ਰਾਜਪੁਰਾ ਵਿਚ ਕੈਟਲ ਫੀਲਡ ਪਲਾਂਟ ਦਾ ਨੀਂਹ-ਪੱਥਰ ਰੱਖਿਆ। ਰਾਜਪੁਰਾ ਪਹੁੰਚਣ 'ਤੇ ਮੁੱਖ ਮੰਤਰੀ ਦਾ ਰਵਾਇਤੀ ਅੰਦਾਜ਼ 'ਚ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਨੀਦਰਲੈਂਡ...
ਲੁਧਿਆਣਾ : ਛੇੜਛਾੜ ਦਾ ਕੇਸ ਵਾਪਸ ਲੈਣ ਲਈ ਨਾਬਾਲਿਗਾ ‘ਤੇ ਪਾਇਆ ਦਬਾਅ, ਕੀਤੀ ਕੁੱਟਮਾਰ
ਲੁਧਿਆਣਾ, 1 ਅਕਤੂਬਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। 14 ਸਾਲ ਦੀ ਲੜਕੀ ਵੱਲੋਂ 354 ਡੀ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਦਰਜ ਕਰਵਾਏ ਗਏ ਮੁਕੱਦਮੇ ਨੂੰ ਵਾਪਸ ਲੈਣ ਲਈ ਨਾਮਜ਼ਦ ਕੀਤੇ ਮੁਲਜ਼ਮਾਂ...
ਜਲੰਧਰ ‘ਚ ਮਾਲਗੱਡੀ ਦੀ ਲਪੇਟ ‘ਚ ਆਉਣ ਨਾਲ ਨੌਜਵਾਨ ਦੀ ਮੌਤ, ਲਾਸ਼ ਦੀ ਨਹੀਂ...
ਜਲੰਧਰ, 1 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੇਰ ਰਾਤ ਜਲੰਧਰ-ਖੋਜੇਵਾਲਾ ਰੇਲ ਸੈਕਸ਼ਨ ’ਤੇ ਡੀ. ਏ. ਵੀ. ਕਾਲਜ ਤੋਂ ਥੋੜ੍ਹੀ ਦੂਰੀ ਇਕ ਵਿਅਕਤੀ ਦੀ ਮਾਲਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ...
ਲੰਡਨ ‘ਚ ਭਾਰਤੀ ਮੂਲ ਦੇ ਸਿੱਖ ਨੌਜਵਾਨ ਦੀ ਕਾਰ ‘ਤੇ ਖਾਲਿਸਤਾਨ ਸਮਰਥਕਾਂ ਕੀਤੀ ਗੋਲੀਬਾਰੀ,...
ਲੰਡਨ, 1 ਅਕਤੂਬਰ | ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਕੂਟਨੀਤਕ ਤਣਾਅ ਦਰਮਿਆਨ ਯੂਰਪੀ ਦੇਸ਼ਾਂ ਵਿਚ ਵੀ ਖਾਲਿਸਤਾਨ ਸਮਰਥਕਾਂ ਵੱਲੋਂ ਭਾਰਤੀਆਂ 'ਤੇ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਸ਼ਨੀਵਾਰ ਨੂੰ ਇੰਗਲੈਂਡ 'ਚ ਖਾਲਿਸਤਾਨੀ...
ਬੰਬੀਹਾ ਗਰੁੱਪ ਦੇ ਸ਼ੂਟਰ ਦਾ ਗੋਲੀਆਂ ਮਾਰ ਕੇ ਕਤਲ : ਗੋਲਡੀ ਬਰਾੜ ਨੇ ਲਈ...
ਹਾਂਜੀ ਸਤਿ ਸ੍ਰੀ ਅਕਾਲੀ ਰਾਮ ਰਾਮ ਜੀ ਸਭ ਨੂੰ ਅੱਜ ਬੜੇ ਟਾਈਮ ਦੇ ਸਬਰ ਬਾਅਦ ਆ ਨਸ਼ੇੜੀ ਮਾਨ ਜੈਤੋ ਬੰਬੀਹਾ ਗਰੁੱਪ ਜੋ ਸਾਡੇ ਭਰਾ ਗੁਰਲਾਲ ਬਰਾੜ ਦੇ ਸ਼ੂਟਰਾਂ ‘ਚੋਂ ਇਕ ਫਰਾਰ ਸੀ ਉਸਨੂੰ ਉਸਦੀ...
ਪੰਜਾਬ ‘ਚ ਝੋਨੇ ਦੀ ਸੁਚਾਰੂ ਖਰੀਦ ਅੱਜ ਤੋਂ ਸ਼ੁਰੂ : ਮੰਡੀ ਬੋਰਡ ਨੇ 1854...
ਚੰਡੀਗੜ੍ਹ, 1 ਅਕਤੂਬਰ | ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਗੁਰਮੀਤ ਸਿੰਘ ਗੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਫਸਲ ਦੇ ਇਕ-ਇਕ ਦਾਣੇ ਦੀ ਖਰੀਦ ਲਈ ਵਚਨਬੱਧਤਾ ਅਧੀਨ ਪੰਜਾਬ...












































