ਇਜ਼ਰਾਈਲ ਤੇ ਹਮਾਸ ਵਿਚਾਲੇ 22 ਥਾਵਾਂ ‘ਤੇ ਜੰਗ ਜਾਰੀ : 230 ਫਲਸਤੀਨੀ ਤੇ 250...
ਇਜ਼ਰਾਈਲ/ਤੇਲ ਅਵੀਵ, 8 ਅਕਤੂਬਰ | ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। ਇਜ਼ਰਾਇਲੀ ਫ਼ੌਜ ਦੇ ਬੁਲਾਰੇ ਰਿਚਰਡ ਹੇਚਟ ਨੇ ਕਿਹਾ ਕਿ ਦੇਸ਼ 'ਚ 22 ਥਾਵਾਂ 'ਤੇ ਅਜੇ ਵੀ ਜੰਗ ਜਾਰੀ ਹੈ। ਰਿਪੋਰਟ ਮੁਤਾਬਕ ਹੁਣ...
ਵੱਡੀ ਖਬਰ : ਖਾਲਸਾ ਏਡ ਦੇ ਕੌਮੀ ਸੇਵਕ ਅਮਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ...
ਚੰਡੀਗੜ੍ਹ, 8 ਅਕਤੂਬਰ | ਵਿਸ਼ਵ ਅਤੇ ਭਾਰਤ ਵਿਚ ਆਫ਼ਤ ਸਮੇਂ ਸਭ ਤੋਂ ਪਹਿਲਾਂ ਅੱਗੇ ਆਉਣ ਵਾਲੀ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਕੌਮੀ ਸੇਵਕ ਅਮਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।...
ਜਲੰਧਰ ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ, ਸੜਕ ਹਾਦਸੇ ‘ਚ ਗਈ ਜਾਨ
ਕੈਨੇਡਾ/ਜਲੰਧਰ, 7 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਟੂਡੈਂਟ ਵੀਜ਼ੇ ’ਤੇ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਹੁਲ ਹਾਂਡਾ ਵਾਸੀ ਸੋਢਲ...
ਚੰਡੀਗੜ੍ਹ ‘ਚ ਰਿਟਾਇਰਡ ਫੌਜੀ ਨੂੰ ਆਨਲਾਈਨ ਡੇਟਿੰਗ ਕਰਨੀ ਪਈ ਮਹਿੰਗੀ, ਲੱਗਾ 21 ਲੱਖ ਦਾ...
ਚੰਡੀਗੜ੍ਹ, 7 ਅਕਤੂਬਰ | ਚੰਡੀਗੜ੍ਹ ਵਿਚ ਇਕ ਰਿਟਾਇਰਡ ਫੌਜੀ ਨੂੰ ਆਨਲਾਈਨ ਡੇਟਿੰਗ ਐਪ ‘ਤੇ ਚੈਟਿੰਗ ਕਰਨਾ ਮਹਿੰਗਾ ਪੈ ਗਿਆ। ਉਸ ਨੂੰ ਚੈਟਿੰਗ ਕਰਨ ਵਾਲੀਆਂ ਲੜਕੀਆਂ ਨੇ 21 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ। ਪੁਲਿਸ...
ਬਟਾਲਾ : 50 ਲੱਖ ਦੀ ਫਿਰੌਤੀ ਨਾ ਦੇਣ ‘ਤੇ ਅਣਪਛਾਤਿਆਂ ਨੇ ਸੁਨਿਆਰੇ ਦੇ ਘਰ...
ਬਟਾਲਾ, 7 ਅਕਤੂਬਰ | ਬਟਾਲਾ ਵਿਚ ਸੁਨਿਆਰੇ ਵੱਲੋਂ ਮੰਗੀ ਫਿਰੌਤੀ ਨਾ ਦੇਣ ਉਤੇ ਸ਼ਨੀਵਾਰ ਦੀ ਤੜਕਸਾਰ ਨੂੰ 3 ਅਣਪਛਾਤੇ ਨੌਜਵਾਨਾਂ ਨੇ ਸੁਨਿਆਰੇ ਦੇ ਘਰ ਉਤੇ ਗੋਲੀਆਂ ਚਲਾ ਦਿੱਤੀਆਂ। 6 ਗੋਲੀਆਂ ਸੁਨਿਆਰੇ ਦੇ ਗੇਟ ਉਤੇ...
ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਨੌਜਵਾਨ ਤੋਂ ਪਿਸਤੌਲ ਦੀ ਨੋਕ ‘ਤੇ...
ਲੁਧਿਆਣਾ, 7 ਅਕਤੂਬਰ | ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਜਾ ਰਹੇ ਵਿਅਕਤੀ ਉੱਪਰ ਪਿਸਤੌਲ ਤਾਣ ਕੇ ਉਸਦੀ ਸਵਿਫਟ ਕਾਰ ਲੁੱਟ ਲਈ ਗਈ। ਕਾਰ ਚਾਲਕ ਨੇ ਜਦੋਂ ਵਿਰੋਧ ਕੀਤਾ ਤਾਂ ਬਦਮਾਸ਼...
NRI ਪਤੀ ਦਾ ਕਤਲ ਕਰਨ ਵਾਲੀ ਔਰਤ ਨੂੰ ਹੋਈ ਫਾਂਸੀ ਦੀ ਸਜ਼ਾ, ਪ੍ਰੇਮੀ ਨੂੰ...
ਲੁਧਿਆਣਾ/ਕਪੂਰਥਲਾ/ ਸ਼ਾਹਜਹਾਨਪੁਰ | 7 ਸਾਲ ਪੁਰਾਣੇ ਐਨ.ਆਰ.ਆਈ. ਸੁਖਜੀਤ ਸਿੰਘ ਕਤਲਕਾਂਡ ’ਚ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਪ੍ਰੇਮੀ ਗੁਰਪ੍ਰੀਤ ਸਿੰਘ ਉਰਫ਼ ਮਿੱਠੂ ਨੂੰ ਉਮਰ ਕੈਦ ਹੋਈ ਹੈ।...
ਫਰੀਦਕੋਟ ‘ਚ ਖੌਫਨਾਕ ਵਾਰਦਾਤ : ਬੈਂਚ ‘ਤੇ ਬੈਠਣ ਨੂੰ ਲੈ ਕੇ ਪੁਲਿਸ ਮੁਲਾਜ਼ਮ ਦੇ...
ਫਰੀਦਕੋਟ, 7 ਅਕਤੂਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਫਰੀਦਕੋਟ ਸ਼ਹਿਰ ਦੀ ਡਰੀਮ ਲੈਂਡ ਕਾਲੋਨੀ 'ਚ ਘਰ ਦੇ ਸਾਹਮਣੇ ਬੈਂਚ 'ਤੇ ਬੈਠਣ ਨੂੰ ਲੈ ਕੇ 2 ਧਿਰਾਂ ਵਿਚਾਲੇ ਝਗੜਾ ਹੋ ਗਿਆ, ਜਿਸ ਵਿਚ...
ਖੰਨਾ : 40 ਲੱਖ ਲਗਾ ਕੇ ਕੈਨੇਡਾ ਭੇਜੀ ਨੂੰਹ ਨੇ ਵਿਦੇਸ਼ ‘ਚ ਕਰਵਾਇਆ ਦੂਜਾ...
ਖੰਨਾ, 7 ਅਕਤੂਬਰ | ਖੰਨਾ 'ਚ ਇਕ ਸਹੁਰੇ ਪਰਿਵਾਰ ਵੱਲੋਂ 40 ਲੱਖ ਰੁਪਏ ਲਗਾ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ ਗਿਆ ਪਰ ਬਾਅਦ 'ਚ ਨੂੰਹ ਨੂੰ ਅਜਿਹਾ ਵਿਦੇਸ਼ੀ ਰੰਗ ਚੜ੍ਹਿਆ ਕਿ ਉਹ ਆਪਣੇ ਪਤੀ...
ਰੋਪੜ : ਛੁੱਟੀ ਕੱਟ ਕੇ ਡਿਊਟੀ ਵਾਪਸ ਜਾ ਰਹੇ ਫ਼ੌਜੀ ਦੀ ਸੜਕ ਹਾਦਸੇ ’ਚ...
ਰੋਪੜ, 7 ਅਕਤੂਬਰ | ਭਾਰਤੀ ਫ਼ੌਜ ਵਿਚ ਬਤੌਰ ਇੰਜੀਨੀਅਰ ਵਜੋਂ ਸੇਵਾਵਾਂ ਨਿਭਾਅ ਰਹੇ ਹੌਲਦਾਰ ਰਣਧੀਰ ਸਿੰਘ ਸੜਕ ਹਾਦਸੇ ਵਿਚ ਜ਼ਖਮੀ ਹੋਣ ਤੋਂ ਬਾਅਦ ਸ਼ਹੀਦ ਹੋ ਗਏ। ਰੋਪੜ ਜ਼ਿਲ੍ਹੇ ਦੇ ਪਿੰਡ ਸੈਣੀ ਮਾਜਰਾ ਢੱਕੀ ਵਿਖੇ...













































