ਲੁਧਿਆਣਾ ‘ਚ ਗੱਤਕਾ ਖਿਡਾਰੀ ਦਾ ਬੇਰਹਿਮੀ ਨਾਲ ਕਤਲ; ਹੱਥ-ਪੈਰ ਵੱਢੀ ਮਿਲੀ ਲਾਸ਼

0
ਲੁਧਿਆਣਾ, 9 ਅਕਤੂਬਰ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਇਥੇ ਗੱਤਕਾ ਖਿਡਾਰੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਪੱਖੋਵਾਲ ਰੋਡ ‘ਤੇ ਕੁਤਰੀ ਵਿਲਾ ਕਲੋਨੀ ‘ਚੋਂ ਮਿਲੀ ਹੈ। ਲਾਸ਼...

ਜਲੰਧਰ ‘ਚ ਫਰਿੱਜ ਦਾ ਕੰਪ੍ਰੈਸ਼ਰ ਫਟਣ ਨਾਲ 3 ਬੱਚਿਆਂ ਸਮੇਤ ਪਰਿਵਾਰ ਦੇ 5 ਜੀਆਂ...

0
ਜਲੰਧਰ, 9 ਅਕਤੂਬਰ | ਇਥੋਂ ਦੇ ਅਵਤਾਰ ਨਗਰ ਵਿਚ ਦੇਰ ਰਾਤ ਇਕ ਘਰ ਵਿਚ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਵਿਚ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਪ੍ਰਸ਼ਾਸਨ...

ਹੁਸ਼ਿਆਰਪੁਰ ਦਾ ਨੌਜਵਾਨ ਪੁਰਤਗਾਲ ‘ਚ ਸ਼ੱਕੀ ਹਾਲਤ ਵਿਚ ਹੋਇਆ ਲਾਪਤਾ

0
ਚੰਡੀਗੜ੍ਹ, 8 ਅਕਤੂਬਰ | ਪੁਰਤਗਾਲ ਦੇ ਐਵੀਰੋ ਸ਼ਹਿਰ ਵਿਚ ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਗੁਰਪ੍ਰੀਤ ਸਿੰਘ 30 ਸਾਲ ਪਿਛਲੇ ਕੁਝ ਦਿਨਾਂ ਤੋਂ ਲਾਪਤਾ...

ਮੋਗਾ : ਰੰਜਿਸ਼ਨ ਨੌਜਵਾਨ ਨੂੰ ਅਣਪਛਾਤਿਆਂ ਕੀਤਾ ਅਗਵਾ, ਅੱਧ-ਮਰਿਆ ਕਰਕੇ ਸੜਕ ਕਿਨਾਰੇ ਸੁੱਟਿਆ

0
ਮੋਗਾ | ਬਾਘਾਪੁਰਾਣਾ ’ਚ ਕਰਿਆਨੇ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਬੂਟਾ ਸਿੰਘ ਨਾਮ ਦੇ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਨੇ ਹਮਲਾਵਰਾਂ ਅੱਗੇ ਹੱਥ ਵੀ ਜੋੜੇ ਪਰ ਫਿਰ...

ਹਰਿਆਣਾ : ਕਾਰ ਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਭਿਆਨਕ ਟੱਕਰ; 2 ਨੌਜਵਾਨਾਂ ਦੀ ਮੌਤ, 7...

0
ਹਰਿਆਣਾ/ਰੋਹਤਕ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਹਤਕ 'ਚ ਸਵੇਰੇ ਝੱਜਰ ਰੋਡ 'ਤੇ ਪਿੰਡ ਸ਼ਾਮਲੀ ਨੇੜੇ ਇਕ ਕਾਰ ਅਤੇ ਟਰੈਕਟਰ-ਟਰਾਲੀ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ਸਵਾਰ ਅਤੇ ਟਰੈਕਟਰ ਸਵਾਰ...

ਜਲੰਧਰ ‘ਚ ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਯਾਦਵ ਖੋਸਲਾ ਨੇ ਦਮੋਰੀਆ ਪੁਲ...

0
ਜਲੰਧਰ, 8 ਅਕਤੂਬਰ | ਜਲੰਧਰ ਪ੍ਰਾਚੀਨ ਸ਼ਿਵ ਮੰਦਿਰ ਕਮੇਟੀ ਨੇ ਦਮੋਰੀਆ ਪੁਲ ਹੇਠ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਵਾਏ। ਮੰਦਿਰ ਕਮੇਟੀ ਵੱਲੋਂ ਪੂਜਾ ਕਰਨ ਉਪਰੰਤ ਬੂਟੇ ਲਗਾਏ ਗਏ। ਮੰਦਿਰ ਕਮੇਟੀ ਦੇ ਪ੍ਰਧਾਨ ਯਾਦਵ ਖੋਸਲਾ ਨੇ...

ਲੇਬਨਾਨ ਨੇ ਵੀ ਕੀਤਾ ਇਜ਼ਰਾਈਲ ‘ਤੇ ਹਮਲਾ, ਦਾਗੇ ਮੋਰਟਾਰ : ਜੰਗ ‘ਚ ਹੁਣ ਤੱਕ...

0
ਨਵੀਂ ਦਿੱਲੀ, 8 ਅਕਤੂਬਰ | ਹਮਾਸ ਅਤੇ ਇਜ਼ਰਾਈਲ ਵਿਚਾਲੇ ਸ਼ਨੀਵਾਰ ਨੂੰ ਸ਼ੁਰੂ ਹੋਈ ਜੰਗ ਦੂਜੇ ਦਿਨ ਵੀ ਜਾਰੀ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਐਤਵਾਰ ਨੂੰ ਹੋਈ ਲੜਾਈ ਵਿਚ ਉਸ ਦੇ 26 ਸੈਨਿਕ ਮਾਰੇ...

ਬਠਿੰਡਾ : ਮੋਟਰਸਾਈਕਲ ਸਵਾਰ ਨੂੰ ਬੱਸ ਨੇ ਮਾਰੀ ਭਿਆਨਕ ਟੱਕਰ; ਮਾਪਿਆਂ ਦੇ ਇਕਲੌਤੇ ਪੁੱਤ...

0
ਬਠਿੰਡਾ/ਤਲਵੰਡੀ ਸਾਬੋ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨੇੜਲੇ ਪਿੰਡ ਸੀਂਗੋ ਕੋਲ ਇਕ ਨਿੱਜੀ ਕੰਪਨੀ ਦੀ ਬੱਸ ਨਾਲ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਤਲਵੰਡੀ ਸਾਬੋ ਪੁਲਿਸ...

ਅੰਮ੍ਰਿਤਸਰ ‘ਚ ਮਕਾਨ ਨੂੰ ਲੱਗੀ ਭਿਆਨਕ ਅੱਗ; ਸੜ ਕੇ ਸੁਆਹ ਹੋਇਆ ਘਰ

0
ਅੰਮ੍ਰਿਤਸਰ, 8 ਅਕਤੂਬਰ | ਅੰਮ੍ਰਿਤਸਰ ਵਿਚ ਇਕ ਘਰ 'ਚ ਭਿਆਨਕ ਅੱਗ ਲੱਗ ਗਈ ਤੇ ਘਰ ਸੜ ਕੇ ਸੁਆਹ ਹੋ ਗਿਆ। ਕਰੀਬ 2 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਘਰ ਵਿਚ...

BSF ਨੇ ਕੌਮਾਂਤਰੀ ਸਰਹੱਦ ਨੇੜਿਓਂ ਪਾਕਿਸਤਾਨੀ ਡਰੋਨ ਨਾਲ ਬੰਨ੍ਹਿਆ 42 ਕਰੋੜ ਦਾ ਨਸ਼ਾ ਕੀਤਾ...

0
ਅੰਮ੍ਰਿਤਸਰ, 8 ਅਕਤੂਬਰ | ਭਾਰਤ-ਪਾਕਿ ਸਰਹੱਦ ‘ਤੇ BSF ਨੇ ਪਾਕਿਸਤਾਨੀ ਤਸਕਰਾਂ ਦੀ ਡਰੱਗ ਪਹੁੰਚਾਉਣ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। BSF ਨੇ ਸਰਹੱਦ ਪਾਰ ਤੋਂ ਆਏ ਇਕ ਡਰੋਨ ਨੂੰ ਜ਼ਬਤ ਕੀਤਾ।...