ਮੋਹਾਲੀ : ਉਧਾਰ ਦੇ 1 ਹਜ਼ਾਰ ਰੁਪਏ ਮੰਗਣ ‘ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ;...

0
ਮੋਹਾਲੀ, 23 ਅਕਤੂਬਰ | ਇਥੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਨੌਜਵਾਨ ਨੂੰ ਆਪਣੇ ਦੋਸਤ ਤੋਂ 1 ਹਜ਼ਾਰ ਰੁਪਏ ਮੰਗਣੇ ਭਾਰੀ ਪੈ ਗਏ। ਗੁੱਸੇ ‘ਚ ਆ ਕੇ ਦੋਸਤ ਨੇ ਨੌਜਵਾਨ...

ਅਮਰੀਕਾ ‘ਚ ਸਿੱਖ ਬਜ਼ੁਰਗ ਵਿਅਕਤੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ; ਹੋਈ ਮੌਤ

0
ਅਮਰੀਕਾ, 23 ਅਕਤੂਬਰ | ਅਮਰੀਕਾ ਦੇ ਨਿਊਯਾਰਕ ਵਿਚ ਇਕ ਸਿੱਖ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸਮਾਚਾਰ ਏਜੰਸੀ ਪੀ.ਟੀ.ਆਈ ਮੁਤਾਬਕ ਨਿਊਯਾਰਕ ਸਿਟੀ ‘ਚ ਦੋਸ਼ੀ ਗਿਲਬਰਟ ਆਗਸਟਿਨ ਨੇ 66 ਸਾਲ ਦੇ ਸਿੱਖ ਵਿਅਕਤੀ...

ਫਾਜ਼ਿਲਕਾ ‘ਚ ਨਿਹੰਗ ਸਿੰਘ ਪਿਓ-ਪੁੱਤਰ ਦਾ ਕਤਲ ਕਰਨ ਵਾਲੇ 3 ਮੁਲਜ਼ਮ ਹੋਏ ਗ੍ਰਿਫਤਾਰ

0
ਫਾਜ਼ਿਲਕਾ/ਅਮੀਰ ਖ਼ਾਸ, 23 ਅਕਤੂਬਰ | ਪਿੰਡ ਮਾਹੂਆਣਾ ਬੋਦਲਾ ਵਿਚ ਬੀਤੇ ਦਿਨੀਂ ਹੋਏ ਨਿਹੰਗ ਸਿੰਘ ਪਿਓ-ਪੁੱਤਰ ਦੇ ਕਤਲ ਦੀ ਵਾਰਦਾਤ ਨੂੰ ਪੁਲਿਸ ਨੇ 6 ਘੰਟਿਆਂ ਵਿਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਸੱਦੀ ਪ੍ਰੈੱਸ...

ਅੰਮ੍ਰਿਤਸਰ : ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟਰੱਕ ਨੇ ਮਾਰੀ ਭਿਆਨਕ ਟੱਕਰ; ਮੌਕੇ ‘ਤੇ ਹੋਈ...

0
ਅੰਮ੍ਰਿਤਸਰ, 23 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ 'ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਥੇ ਟਰੱਕ ਤੇ ਮੋਟਰਸਾਈਕਲ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਇਸ ਟੱਕਰ 'ਚ ਟਰੱਕ ਹੇਠਾਂ...

ਫਿਰੋਜ਼ਪੁਰ ‘ਚ ਨਸ਼ਾ ਤਸਕਰ ਹਰਨਾਮ ਸਿੰਘ ਦੀ 41 ਲੱਖ ਦੀ ਜਾਇਦਾਦ ਕੁਰਕ; ਪੁਲਿਸ ਨੇ...

0
ਫ਼ਿਰੋਜ਼ਪੁਰ, 23 ਅਕਤੂਬਰ | ਜ਼ਿਲ੍ਹਾ ਪੁਲਿਸ ਵਲੋਂ NDPS ਐਕਟ ਤਹਿਤ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਨਾਜਾਇਜ਼ ਧੰਦਾ ਕਰਕੇ ਹਰਨਾਮ ਸਿੰਘ ਪੁੱਤਰ ਪਿਸ਼ਾਵਰ ਸਿੰਘ ਵਾਸੀ ਪੱਲਾ ਮੇਘਾ ਥਾਣਾ ਸਦਰ ਫ਼ਿਰੋਜ਼ਪੁਰ ਜ਼ਿਲ੍ਹਾ ਫ਼ਿਰੋਜ਼ਪੁਰ ਦੀ 41 ਲੱਖ 66...

ਮੁਕਤਸਰ ‘ਚ ਚਰਿੱਤਰ ‘ਤੇ ਸ਼ੱਕ ਦੇ ਚਲਦਿਆਂ ਪਤੀ ਨੇ ਪਤਨੀ ਤੇ ਸਾਲੀ ਦਾ ਕੀਤਾ...

0
ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ | ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਆਸਾ ਬੁੱਟਰ ਵਿਚ 2 ਸਕੀਆਂ ਭੈਣਾਂ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਆਈ ਹੈ। ਮ੍ਰਿਤਕਾਂ ਦੀ ਪਛਾਣ ਸੰਦੀਪ ਕੌਰ...

ਵੱਡੀ ਖਬਰ : ਮੋਗਾ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਨੂੰ ਮਾਰੀਆਂ ਗੋਲੀਆਂ

0
ਮੋਗਾ, 23 ਅਕਤੂਬਰ | ਜ਼ਿਲੇ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਹ 'ਚ ਅੱਜ ਸਵੇਰੇ ਕੁਝ ਅਣਪਛਾਤੇ ਵਿਅਕਤੀਆਂ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰਾ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਹ...

ਬ੍ਰੇਕਿੰਗ : ਦੁਸਹਿਰੇ ਕਾਰਨ ਭਲਕੇ ਬੰਦ ਰਹੇਗੀ PGI, GMSH-16 ਅਤੇ GMCH-32 ਦੀ ਓਪੀਡੀ ਸੇਵਾ

0
ਚੰਡੀਗੜ੍ਹ, 23 ਅਕਤੂਬਰ | ਇਕ ਵੱਡੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ GMSH-16 ਅਤੇ GMCH-32 ਦੀਆਂ ਓਪੀਡੀ ਸੇਵਾਵਾਂ ਮੰਗਲਵਾਰ ਨੂੰ ਦੁਸਹਿਰੇ ਕਾਰਨ ਬੰਦ ਰਹਿਣਗੀਆਂ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ। PGI ਵਿਚ ਵੀ...

ਬਰਨਾਲਾ : ਚਿਕਨ ਸ਼ਾਪ ‘ਤੇ ਹੋਇਆ ਮਾਮੂਲੀ ਝਗੜਾ; ਕਬੱਡੀ ਖਿਡਾਰੀਆਂ ਮਾਰ ਦਿੱਤਾ ਪੁਲਿਸ ਕਰਮਚਾਰੀ

0
ਬਰਨਾਲਾ, 23 ਅਕਤੂਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਕੱਲ ਰਾਤ ਸ਼ਹਿਰ ਵਿਚ ਇਕ ਚਿਕਨ ਕਾਰਨਰ ’ਤੇ ਹੋਏ ਝਗੜੇ ਦੌਰਾਨ ਕਬੱਡੀ ਖਿਡਾਰੀਆਂ ਵੱਲੋਂ ਪੁਲਿਸ ਕਰਮਚਾਰੀ ਹੌਲਦਾਰ ਦਰਸ਼ਨ ਸਿੰਘ ਦਾ ਕਤਲ ਕਰ ਦਿੱਤਾ ਗਿਆ।...

ਮੋਗਾ ‘ਚ ਕਬੂਤਰ ਦੇਖਣ ਨੂੰ ਲੈ ਕੇ ਚੱਲੀਆਂ ਗੋਲੀਆਂ; 1 ਵਿਅਕਤੀ ਹੋਇਆ ਗੰਭੀਰ ਜ਼ਖਮੀ

0
ਮੋਗਾ, 23 ਅਕਤੂਬਰ | ਪਿੰਡ ਧੂੜਕੋਟ ਰਣਸੀਂਹ ਵਿਖੇ ਅੱਜ ਤੜਕਸਾਰ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਫਾਇਰਿੰਗ ਦੌਰਾਨ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪਿੰਡ ਧੂੜਕੋਟ ਰਣਸੀਂਹ ਵਿਖੇ 7...