ਪੌਣੇ ਦੋ ਸਾਲ ਬਾਅਦ ਮਿਲਿਆ ਪਤਨੀ ਦਾ ਕੰਕਾਲ, ਮਹੀਨਿਆਂ ਤੱਕ ਪੁਲਿਸ ਨੂੰ ਬੇਵਕੂਫ ਬਣਾਉਂਦਾ...

0
ਰਾਜਸਥਾਨ | ਪ੍ਰੇਮ ਸਬੰਧਾਂ ਦੇ ਸ਼ੱਕ 'ਚ ਕਤਲ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਢਾਈ ਸਾਲ ਬਾਅਦ ਪਤੀ ਵੱਲੋਂ ਪਤਨੀ ਦੇ ਕਤਲ ਦਾ...

ਲੁਧਿਆਣਾ : ‘ਆਪ’ ਵਿਧਾਇਕ ਜਗਤਾਰ ਦਿਆਲਪੁਰਾ ਨੇ ਰਿਸ਼ਵਤ ਲੈਂਦਿਆਂ ਪਟਵਾਰੀ ਤੇ ਲੰਬੜਦਾਰ ਨੂੰ ਫੜਿਆ

0
ਲੁਧਿਆਣਾ/ਸਮਰਾਲਾ, 30 ਅਕਤੂਬਰ | ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਬਲਾਕ ਮਾਛੀਵਾੜਾ ਦੀ ਕਚਹਿਰੀ ਵਿਚ ਇਕ ਪਟਵਾਰੀ ਅਤੇ ਲੰਬੜਦਾਰ ਨੂੰ 2500 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ। ਐਮਐਲਏ ਜਗਤਾਰ ਸਿੰਘ ਦਿਆਲਪੁਰਾ...

ਅੰਮ੍ਰਿਤਸਰ : ਨਾਲ ਨਾ ਗਈ ਤਾਂ ਕੁਝ ਕਰ ਲਵਾਂਗਾ, ਹੋਟਲ ‘ਚ ਲਿਜਾ ਕੇ ਨੌਜਵਾਨ...

0
ਅੰਮ੍ਰਿਤਸਰ, 30 ਅਕਤੂਬਰ| ਨੌਜਵਾਨ ਇਕ ਨਾਬਾਲਗ ਨੂੰ ਇਕ ਹੋਟਲ ਵਿਚ ਲੈ ਗਿਆ ਅਤੇ ਉਸ ਨਾਲ ਚਾਰ ਵਾਰ ਜਬਰ-ਜਨਾਹ ਕੀਤਾ। ਮਾਮਲਾ ਅੰਮ੍ਰਿਤਸਰ ਦਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।...

ਜਲੰਧਰ ’ਚ ਝੋਨੇ ਦੀ ਸਰਕਾਰੀ ਖ਼ਰੀਦ ਟੀਚੇ ਦੇ ਅੱਧ ਤੋਂ ਟੱਪੀ

0
ਜਲੰਧਰ, 30 ਅਕਤੂਬਰ| ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਖ਼ਰੀਦ ਨਿਰਵਿਘਨ ਢੰਗ ਨਾਲ ਜਾਰੀ ਹੈ, ਜਿਸ ਦੇ ਚੱਲਦਿਆਂ ਜਲੰਧਰ ’ਚ ਝੋਨੇ ਦੀ ਸਰਕਾਰੀ ਖ਼ਰੀਦ ਦਾ ਨਿਰਧਾਰਿਤ ਟੀਚਾ 51...

ਬ੍ਰੇਕਿੰਗ : ਮਾਨ ਸਰਕਾਰ ਨੇ 14 ਜ਼ਿਲਾ ਮਾਲ ਅਫ਼ਸਰਾਂ ਤੇ ਤਹਿਸੀਲਦਾਰਾਂ ਨੂੰ ਦਿੱਤੀ ਤਰੱਕੀ;...

0
ਚੰਡੀਗੜ੍ਹ, 30 ਅਕਤੂਬਰ | ਪੰਜਾਬ ਸਰਕਾਰ ਨੇ ਸੂਬੇ ਦੇ 14 ਜ਼ਿਲਾ ਮਾਲ ਅਫ਼ਸਰਾਂ ਅਤੇ ਤਹਿਸੀਲਦਾਰਾਂ ਨੂੰ ਤਰੱਕੀਆਂ ਦਿੱਤੀਆਂ ਹਨ। ਉਨ੍ਹਾਂ ਨੂੰ ਤਰੱਕੀ ਦੇ ਕੇ ਪੰਜਾਬ ਸਿਵਲ ਸੇਵਾਵਾਂ (ਪੀ.ਸੀ.ਐਸ.) ਵਿਚ ਸ਼ਾਮਲ ਕੀਤਾ ਹੈ। ਸਰਕਾਰ ਜਲਦ...

ਅਹਿਮ ਖਬਰ : ਬੁੜੈਲ ਜੇਲ ਦੀਆਂ ਮਹਿਲਾ ਕੈਦੀਆਂ ‘ਤੇ ਸੀਸੀਟੀਵੀ ਕੈਮਰਿਆਂ ਰਾਹੀਂ ਰੱਖੀ ਜਾਵੇਗੀ...

0
ਚੰਡੀਗੜ੍ਹ, 30 ਅਕਤੂਬਰ|  ਬੁੜੈਲ ਜੇਲ ਵਿਚ ਹੁਣ ਪੁਰਸ਼ ਕੈਦੀਆਂ ਤੋਂ ਇਲਾਵਾ ਮਹਿਲਾ ਕੈਦੀਆਂ ’ਤੇ ਵੀ ਪੁਲਿਸ ਤਿੱਖੀ ਨਜ਼ਰ ਰੱਖੇਗੀ। ਮਹਿਲਾ ਕੈਦੀਆਂ ਦੀਆਂ ਬੈਰਕਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਸ ਨਾਲ ਜੇਲ ਪ੍ਰਸ਼ਾਸਨ ਨੂੰ...

ਫਤਿਹਗੜ੍ਹ ਸਾਹਿਬ ‘ਚ ਡਿਪ੍ਰੈਸ਼ਨ ਦੇ ਸ਼ਿਕਾਰ ਪੁੱਤ ਨੇ ਮਾਂ ਦਾ ਕੀਤਾ ਬੇਰਹਿਮੀ ਨਾਲ ਕਤਲ;...

0
ਫਤਿਹਗੜ੍ਹ ਸਾਹਿਬ, 30 ਅਕਤੂਬਰ | ਫਤਿਹਗੜ੍ਹ ਸਾਹਿਬ ਦੇ ਸ਼ਹਿਰ ਖਮਾਣੋਂ 'ਚ ਇਕ ਪੁੱਤਰ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਪੁੱਤਰ ਪਿਛਲੇ ਇਕ ਸਾਲ ਤੋਂ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਤੇ ਉਸ ਦਾ ਇਲਾਜ ਚੱਲ...

ਪਟਿਆਲਾ : ਆਸ਼ਿਕ ਨਾਲ ਮਿਲ ਕੇ ਪਤਨੀ ਨੇ ਪਤੀ ਦਾ ਕੀਤਾ ਬੇਰਹਿਮੀ ਨਾਲ ਕਤਲ;...

0
ਪਟਿਆਲਾ/ਘਨੌਰ, 30 ਅਕਤੂਬਰ | ਪਿੰਡ ਸਲੇਮਪੁਰ ਸ਼ੇਖਾਂ ’ਚ ਕੱਲ ਰਾਤ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਲਛਮਣ ਸਿੰਘ (40) ਦੀ ਧੌਣ ਵੱਢ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ...

ਸੜ ਗਈਆਂ ਸਨ ਲਾਸ਼ਾਂ, ਬਦਬੂ ਆਈ ਤਾਂ ਬੁਲਾਈ ਪੁਲਿਸ; ਜਲੰਧਰ ‘ਚ ਕਮਰੇ ‘ਚ ਮ੍ਰਿਤਕ...

0
ਜਲੰਧਰ, 30 ਅਕਤੂਬਰ| ਜਲੰਧਰ ਦੇ ਗਦਾਈਪੁਰ 'ਚ ਪਤੀ-ਪਤਨੀ ਵੱਲੋਂ ਭੇਦਭਰੀ ਹਾਲਤ 'ਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗਦਈਪੁਰ ਦੇ ਇੱਕ ਇਲਾਕੇ ਵਿੱਚ ਉਸ ਸਮੇਂ ਲੋਕ ਚਿੰਤਤ ਹੋ ਗਏ ਜਦੋਂ ਮੁਹੱਲੇ ਦੇ ਇੱਕ...

ਬਹਿਰੀਨ ‘ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ; ਗੁਰਦਾਸਪੁਰ ਦਾ ਰਹਿਣ ਵਾਲਾ ਸੀ ਮ੍ਰਿਤਕ ਬਲਵਿੰਦਰ...

0
ਗੁਰਦਾਸਪੁਰ/ਕਲਾਨੌਰ, 30 ਅਕਤੂਬਰ | ਪਿੰਡ ਭੋਜਰਾਜ ਦੇ ਨੌਜਵਾਨ ਦੀ ਬਹਿਰੀਨ 'ਚ ਮੌਤ ਹੋਣ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਨੌਜਵਾਨ ਬਲਵਿੰਦਰ ਸਿੰਘ ਦੀ ਪਤਨੀ ਗੁਰਵਿੰਦਰ ਕੌਰ ਵਾਸੀ ਭੋਜਰਾਜ ਨੇ ਦੱਸਿਆ ਕਿ ਉਸ...