ਤਰਨਤਾਰਨ : ਨਾਬਾਲਿਗ ਵਿਦਿਆਰਥਣ ਨੂੰ ਕਾਰ ਸਵਾਰਾਂ ਅਗਵਾ ਕਰਕੇ ਕੀਤਾ ਜਬਰ-ਜ਼ਨਾਹ; ਬਲੈਕਮੇਲਿੰਗ ਲਈ ਬਣਾਈ...

0
ਤਰਨਤਾਰਨ/ਪੱਟੀ, 30 ਅਕਤੂਬਰ | ਇਥੋਂ ਦੇ ਇਕ ਪਿੰਡ ’ਚ ਸਕੂਲ ਗਈ ਨਾਬਾਲਿਗ ਲੜਕੀ ਨੂੰ ਕਾਰ ਵਿਚ ਅਗਵਾ ਕਰਕੇ ਜਬਰ- ਜ਼ਨਾਹ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ...

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ ਡਬਲ ਮਰਡਰ, ਸੜਕ ‘ਤੇ ਤਾਬੜਤੋੜ ਮਾਰੀਆਂ ਗੋਲ਼ੀਆਂ

0
ਅੰਮ੍ਰਿਤਸਰ, 30 ਅਕਤੂਬਰ| ਅੰਮ੍ਰਿਤਸਰ ਤੋਂ ਕਾਫੀ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਦੇ ਜੰਡਿਆਲਾ ਗੁਰੂ ਵਿਚ ਡਬਲ ਮਰਡਰ ਹੋਇਆ ਹੈ। ਸੜਕ ਉਤੇ ਹੋਈ ਤਾਬੜਤੋੜ ਫਾਇਰਿੰਗ ਵਿਚ ਕੁਲਵੰਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਉਰਫ ਸਾਜਨ ਦਾ...

ਤਰਨਤਾਰਨ ‘ਚ ਕੰਧ ਢਾਹੁਣ ਨੂੰ ਲੈ ਕੇ ਹੋਇਆ ਮਾਮੂਲੀ ਝਗੜਾ; ਕੁੱਟ-ਕੁੱਟ ਕੇ ਮਾਰ ਦਿੱਤਾ...

0
ਤਰਨਤਾਰਨ/ਝਬਾਲ, 30 ਅਕਤੂਬਰ । ਪਿੰਡ ਭੋਜੀਆਂ ਵਿਚ ਸਾਂਝੀ ਕੰਧ ਢਾਹੁਣ ਨੂੰ ਲੈ ਕੇ ਹੋਏ ਝਗੜੇ ਦੇ ਚੱਲਦਿਆਂ ਪਿੰਡ ਦੇ ਕੁਝ ਲੋਕਾਂ ਨੇ ਇਕ ਨੌਜਵਾਨ ਨੂੰ ਕੁੱਟ-ਕੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਦੀ ਅੰਮ੍ਰਿਤਸਰ...

ਰਾਜਪਾਲ ਵਿਰੁੱਧ ਸੁਪਰੀਮ ਕੋਰਟ ਪਹੁੰਚੀ ਪੰਜਾਬ ਸਰਕਾਰ, ਕੱਲ੍ਹ ਹੋ ਸਕਦੀ ਹੈ ਸੁਣਵਾਈ

0
ਚੰਡੀਗੜ੍ਹ, 29 ਅਕਤੂਬਰ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਵਿਚ ਵਿਸ਼ੇਸ਼ ਸੈਸ਼ਨ ਨੂੰ ਗ਼ੈਰ-ਕਾਨੂੰਨੀ ਕਰਾਰ ਦੇਣ ਦੇ ਫ਼ੈਸਲੇ ਖ਼ਿਲਾਫ਼ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਹੈ। ਇਹ ਦੂਜੀ ਵਾਰ ਹੈ ਜਦੋਂ ਪੰਜਾਬ ਸਰਕਾਰ ਨੇ...

ਇਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਪਹਿਲਾਂ ਵੀਜ਼ਾ ਦੇਵੇਗਾ ਕੈਨੇਡਾ; ਟਰੂਡੋ ਸਰਕਾਰ ਨੇ ਬਣਾਇਆ ਨਵਾਂ ਨਿਯਮ

0
ਕੈਨੇਡਾ, 29 ਅਕਤੂਬਰ | ਕੈਨੇਡਾ ਦੀ ਟਰੂਡੋ ਸਰਕਾਰ ਭਾਰਤ ਦੇ ਸਾਰੇ ਏਜੰਟਾਂ ਨੂੰ ਗ੍ਰੇਡ ਦੇਣ ਜਾ ਰਹੀ ਹੈ। ਨਵੀਂ ਤਬਦੀਲੀ ਵਿਚ ਕੈਨੇਡਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਈਮਾਨਦਾਰੀ ਨਾਲ ਚੰਗਾ ਕੰਮ ਕਰਨ ਵਾਲੀਆਂ...

ਪਿਆਜ਼ ਦੀਆਂ ਕੀਮਤਾਂ 100 ਦੇ ਨੇੜੇ ਪੁੱਜੀਆਂ, ਹੋਰ ਵੀ ਡਰਾਉਣਾ ਹੈ ਮਾਹਿਰਾਂ ਦਾ ਦਾਅਵਾ

0
ਨਵੀਂ ਦਿੱਲੀ, 29 ਅਕਤੂਬਰ| ਦੇਸ਼ ਭਰ ਵਿਚ ਪਿਆਜ਼ ਦੀਆਂ ਕੀਮਤਾਂ (onion price) ਵਿੱਚ ਅਚਾਨਕ ਵਾਧਾ ਹੋਇਆ ਹੈ। 27 ਅਕਤੂਬਰ ਨੂੰ ਦਿੱਲੀ ‘ਚ ਪਿਆਜ਼ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ। ਖਦਸ਼ਾ ਹੈ ਕਿ...

ਬਠਿੰਡਾ ‘ਚ ਵਪਾਰੀ ਦੇ ਕਾਤਲਾਂ ਦੀਆਂ ਫੋਟੋਆਂ ਪੁਲਿਸ ਨੇ ਕੀਤੀਆਂ ਜਾਰੀ; ਲੋਕਾਂ ਨੂੰ ਕੀਤੀ...

0
ਬਠਿੰਡਾ, 29 ਅਕਤੂਬਰ। ਬਠਿੰਡਾ 'ਚ ਵਪਾਰੀ ਦੇ ਕਾਤਲਾਂ 'ਤੇ ਪੁਲਿਸ ਨੇ 2 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਸ਼ਹਿਰ 'ਚ ਥਾਂ-ਥਾਂ ਉਤੇ ਕਾਤਲਾਂ ਦੇ ਪੋਸਟਰ ਲਗਾਏ ਗਏ ਹਨ। ਪੁਲਿਸ ਪ੍ਰਸ਼ਾਸਨ ਨੇ ਲੋਕਾਂ ਤੋਂ ਮੁਲਜ਼ਮਾਂ...

ਬਟਾਲਾ : ਓਵਰਸਪੀਡ ਟਰੈਕਟਰ ਬਾਈਕ ਨੂੰ ਟੱਕਰ ਮਾਰ ਕੇ ਘਰ ‘ਚ ਵੜਿਆ; 3 ਬੱਚਿਆਂ...

0
ਬਟਾਲਾ/ਕਾਦੀਆਂ, 29 ਅਕਤੂਬਰ | ਪਿੰਡ ਕਾਹਲਵਾਂ 'ਚ ਇਕ ਟਰੈਕਟਰ ਚਾਲਕ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ਬੇਕਾਬੂ ਹੋ ਕੇ 1 ਘਰ ਦਾ ਗੇਟ ਤੋੜ ਕੇ ਅੰਦਰ ਵੜ ਗਿਆ। ਹਾਦਸੇ 'ਚ ਘਰ ਅੰਦਰ ਖੇਡ ਰਹੇ 3...

ਗੁੱਸੇ ‘ਚ ਸਿੱਧੂੂ ਮੂਸੇਵਾਲਾ ਦੇ ਪਿਤਾ,-ਕਿਹਾ ਕਤਲ ਦਾ ਬਦਲਾ ਕਤਲ ਨਾਲ ਲੈਣਾ ਹੋਵੇਗਾ

0
ਬਠਿੰਡਾ, 29 ਅਕਤੂਬਰ| ਬਠਿੰਡਾ ਵਿੱਚ ਹਰਜਿੰਦਰ ਸਿੰਘ ਉਰਫ਼ ਮੇਲਾ ਦੇ ਕਤਲ ਤੋਂ ਬਾਅਦ ਵਪਾਰੀ ਵਰਗ ਵਿੱਚ ਗੁੱਸਾ ਹੈ। ਇਸ ਦੌਰਾਨ ਵਪਾਰੀਆਂ ਦੇ ਧਰਨੇ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ...

ਲੁਧਿਆਣਾ : ਜ਼ਮਾਨਤ ‘ਤੇ ਆਏ ਚੋਰਾਂ ਨੇ 50 ਹੋਰ ਮੋਟਰਸਾਈਕਲ ਕੀਤੇ ਚੋਰੀ; ਨੰਬਰ-ਪਲੇਟਾਂ ਬਦਲ...

0
ਲੁਧਿਆਣਾ, 29 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਚੋਰੀ ਕੀਤੇ ਮੋਟਰਸਾਈਕਲ ਪੁਰਜਾ-ਪੁਰਜਾ ਕਰਕੇ ਵੇਚਣ ਵਾਲੇ ਫੜ ਲਏ ਹਨ। ਸ਼ਾਤਿਰ ਚੋਰ ਵੱਖ-ਵੱਖ ਇਲਾਕਿਆਂ 'ਚੋਂ 50 ਤੋਂ ਵੱਧ ਵਾਹਨ ਚੋਰੀ ਕਰਕੇ ਲੈ ਗਏ...