ਮੁਕੇਸ਼ ਅੰਬਾਨੀ ਨੂੰ ਜਾਨੋਂ ਮਾਰਨ ਤੇ ਫਿਰੌਤੀ ਵਸੂਲੀ ਲਈ ਈਮੇਲ ਭੇਜਣ ਵਾਲੇ 2 ਨੌਜਵਾਨ...
ਮੁੰਬਈ, 5 ਨਵੰਬਰ| ਪੁਲਿਸ ਨੇ ਪਿਛਲੇ ਹਫ਼ਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਫਿਰੌਤੀ ਵਸੂਲਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੀਆਂ ਈਮੇਲ ਭੇਜਣ ਦੇ ਦੋਸ਼ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।...
ਜਲੰਧਰ : ਬੱਚੇ ਦਾ ਜਨਮ ਦਿਨ ਮਨਾਉਣ ਹੋਟਲ ਡਾਊਨਟਾਊਨ ਆਏ ਪਰਿਵਾਰ ‘ਤੇ ਜਾਨਲੇਵਾ ਹਮਲਾ,...
ਜਲੰਧਰ, 5 ਨਵੰਬਰ| ਜਲੰਧਰ ਦੇ ਭਗਵਾਨ ਸ਼੍ਰੀ ਵਾਲਮੀਕੀ ਚੌਕ (ਜੋਤੀ ਚੌਕ) ਤੋਂ ਡਾ.ਬੀ.ਆਰ.ਅੰਬੇਦਕਰ ਚੌਕ (ਨਕੋਦਰ ਚੌਕ) ਨੂੰ ਜਾਂਦੇ ਰਸਤੇ 'ਤੇ ਸਥਿਤ ਹੋਟਲ ਡਾਊਨਟਾਊਨ ਦੇ ਬਾਹਰ ਸ਼ਨੀਵਾਰ ਦੇਰ ਰਾਤ ਭਾਰੀ ਹੰਗਾਮਾ ਹੋਇਆ। ਮਾਮਲਾ ਇੰਨਾ ਵਧ...
ਕਪੂਰਥਲਾ : ਫਰਿੱਜ ‘ਚ ਬਲਾਸਟ, ਸਾਹ ਘੁੱਟ ਹੋਣ ਨਾਲ ਤਕਨੀਸ਼ੀਅਨ ਦੀ ਮੌਤ
ਕਪੂਰਥਲਾ, 5 ਨਵੰਬਰ| ਕਪੂਰਥਲਾ 'ਚ ਆਰਸੀਐਫ ਵਿਚ ਇਕ ਤਕਨੀਸ਼ੀਅਨ ਦੀ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਦੇ ਕੁਆਰਟਰ ਵਿਚ ਰੈਫਰੀਜੀਰੇਟਰ ਵਿਸਫੋਟ ਦੇ ਕਾਰਨ ਸਾਹ ਘੁੱਟ ਹੋਣ ਨਾਲ ਦਰਦਨਾਕ ਮੌਤ ਹੋ ਗਈ। ਗੁਆਂਢੀਆਂ ਨੇ ਸਵੇਰੇ ਧੂੰਆਂ ਤੇ...
ਅੰਮ੍ਰਿਤਸਰ : ਇਲਾਜ ਦੌਰਾਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਪੀੜਤ ਪਰਿਵਾਰ ਨੇ ਸੜਕ...
ਅੰਮ੍ਰਿਤਸਰ, 5 ਨਵੰਬਰ| ਅੱਜ ਅੰਮ੍ਰਿਤਸਰ ਦੇ ਮਲਕਪੁਰ ਦੀ ਰਹਿਣ ਵਾਲੀ ਰਿੰਪੀ ਨਾਂ ਦੀ ਗਰਭਵਤੀ ਮਹਿਲਾ ਤੇ ਉਸਦੇ ਬੱਚੇ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ 'ਤੇ ਭੜਕੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਦੇ ਖਿਲਾਫ ਲਗਾਏ ਧਰਨੇ...
ਨਵੀਂ ਪਹਿਲ : ਡਿਫ਼ਾਲਟਰਾਂ ਨੂੰ ਦੀਵਾਲੀ ਮੌਕੇ ਘਰ ਜਾ ਕੇ ਮਠਿਆਈ ਦੇ ਡੱਬੇ ਦੇਵੇਗਾ...
ਨਿਊਜ਼ ਡੈਸਕ, 5 ਨਵੰਬਰ। ਜਨਤਕ ਖੇਤਰ ਦੇ ਸਰਕਾਰੀ ਬੈਂਕ ਯੂਕੋ ਬੈਂਕ ਦੇ ਰਿਕਵਰੀ ਵਿਭਾਗ ਨੇ ਬੈਂਕ ਦੀ ਹਰ ਬ੍ਰਾਂਚ ਦੇ ਟਾਪ-10 ਡਿਫ਼ਾਲਟਰਾਂ ਨੂੰ ਦੀਵਾਲੀ ਮੌਕੇ ਮਿਠਾਈਆਂ ਦੇ ਡੱਬੇ ਦੇਣ ਦਾ ਫ਼ੈਸਲਾ ਕੀਤਾ ਹੈ।
ਬੈਂਕ ਵਲੋਂ...
ਲੁਧਿਆਣਾ ‘ਚ ASI ਬਲਬੀਰ ਸਿੰਘ ਦੇ ਜਬਾੜੇ ‘ਚ ਲੱਗੀ ਗੋਲ਼ੀ, ਗੰਭੀਰ ਹਾਲਤ ‘ਚ DMC...
ਲੁਧਿਆਣਾ, 5 ਨਵੰਬਰ| ਲੁਧਿਆਣਾ ਵਿਚ ਸ਼ੱਕੀ ਹਾਲਾਤ ਵਿਚ ਚੱਲੀ ਗੋਲੀ ਇਕ ਏਐਸਆਈ ਦੇ ਜਬਾੜੇ ਵਿਚ ਲੱਗੀ। ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਗੁਆਂਢੀ ਨੌਜਵਾਨਾਂ ਨੇ ਤੁਰੰਤ ਡੀਐੱਮਸੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੇ ਜਬਾੜੇ ਦਾ ਆਪਰੇਸ਼ਨ ਕੀਤਾ...
ਹੁਸ਼ਿਆਰਪੁਰ : ਟਾਂਡਾ ਨੇੜੇ ਬੁਲੇਟ ਸਵਾਰ ਦੋ ਦੋਸਤਾਂ ਦੀ ਟਰੱਕ ਨਾਲ ਸਿੱਧੀ ਟੱਕਰ, ਇਕ...
ਹੁਸ਼ਿਆਰਪੁਰ, 5 ਨਵੰਬਰ। ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਦੇਹਰੀਵਾਲ ਮੋੜ ਨੇੜੇ ਇਕ ਬੁਲੇਟ ਮੋਟਰਸਾਈਕਲ ਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਬੁਲੇਟ ਸਵਾਰ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ।ਮ੍ਰਿਤਕ...
ਲੁਧਿਆਣਾ ‘ਚ ਹੌਜ਼ਰੀ ਫੈਕਟਰੀ ‘ਚ ਲੱਗੀ ਭਿਆਨਕ ਅੱਗ; ਲੱਖਾਂ ਦਾ ਸਾਮਾਨ ਸੜਿਆ; 1 ਨੌਜਵਾਨ...
ਲੁਧਿਆਣਾ, 5 ਨਵੰਬਰ | ਲੁਧਿਆਣਾ ਵਿਚ ਇਕ ਹੌਜ਼ਰੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਹਾਦਸੇ ਵਿਚ ਛੱਤ ‘ਤੇ ਸੌਂ ਰਹੇ 2 ਕਿਰਾਏਦਾਰ ਤੇ ਮਕਾਨ ਮਾਲਕ ਧੂੰਏਂ ਦੀ ਲਪੇਟ ਵਿਚ ਆ ਗਏ। ਉਨ੍ਹਾਂ ਨੂੰ ਸੀਐੱਮਸੀ...
ਮੋਗਾ : ਟਰੱਕ ਨਾਲ ਹੋਈ ਬਰਾਤ ਵਾਲੀ ਕਾਰ ਦੀ ਭਿਆਨਕ ਟੱਕਰ; ਲਾੜੇ ਸਮੇਤ 4...
ਮੋਗਾ, 5 ਨਵੰਬਰ | ਮੋਗਾ 'ਚ ਚੜ੍ਹਦੀ ਸਵੇਰ ਵੱਡਾ ਹਾਦਸਾ ਵਾਪਰਿਆ। ਇਥੇ ਟਰੱਕ ਨਾਲ ਡੋਲੀ ਵਾਲੀ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਲਾੜੇ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਲੁਧਿਆਣਾ-ਫਿਰੋਜ਼ਪੁਰ...
ਜਲਾਲਾਬਾਦ ਤੋਂ ਵੱਡੀ ਖਬਰ : ਸ਼ਰਾਬ ਪੀਣ ਨੂੰ ਲੈ ਕੇ ਹੋਇਆ ਮਾਮੂਲੀ ਝਗੜਾ; ਭਤੀਜੇ...
ਜਲਾਲਾਬਾਦ | ਇਥੋਂ ਇਕ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਨਿੱਕੀ ਜਿਹੀ ਗੱਲ ਪਿੱਛੇ ਘਰ ਵਿਚ ਸੱਥਰ ਵਿਛ ਗਏ। ਪਿੰਡ ਫੱਤੂਵਾਲਾ ਵਿਚ ਸ਼ਰਾਬ ਪੀਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਭਤੀਜੇ ਨੇ ਤਾਏ...














































