ਵੱਡੀ ਖਬਰ : ਮਾਇਆਵਤੀ ਨੇ ਐਲਾਨਿਆ ਆਪਣਾ ਉਤਰਾਧਿਕਾਰੀ, ਭਤੀਜੇ ਅਕਾਸ਼ ਆਨੰਦ ਨੂੰ ਸੌਂਪੀ...
ਨਵੀਂ ਦਿੱਲੀ, 10 ਦਸੰਬਰ| ਉਤਰ ਪ੍ਰਦੇਸ਼ ਤੋਂ ਸਿਆਸਤ ਨੂੰ ਹੈਰਾਨ ਕਰਦੀ ਵੱਡੀ ਖਬਰ ਸਾਹਮਣੇ ਆਈ ਹੈ। ਬਹੁਜਨ ਸਮਾਜ ਦੀ ਸਭ ਤੋੋਂ ਵੱਡੀ ਨੇਤਾ ਤੇ BSP ਪ੍ਰਮੁੱਖ ਨੇ ਆਪਣੇ ਉਤਰਾਧਿਕਾਰੀ ਦਾ ਐਲਾਨ ਕਰ ਦਿੱਤਾ ਹੈ।
ਕੁਮਾਰੀ...
ਜਲੰਧਰ : ਕਾਰ ਨੇ ਆਟੋ ਨੂੰ ਮਾਰੀ ਟੱਕਰ : ਇਕ ਦੀ ਮੌਤ, 3 ਗੰਭੀਰ,...
ਜਲੰਧਰ, 10 ਦਸੰਬਰ| ਸ਼ਹਿਰ ਦੇ ਸੁੱਚੀ ਪਿੰਡ ਨੇੜੇ ਐਤਵਾਰ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਪਠਾਨਕੋਟ ਚੌਕ ਦੇ ਨਾਲ...
ਪੰਜਾਬ ‘ਚ ਫਰੀਦਕੋਟ-ਫਿਰੋਜ਼ਪੁਰ ਰਿਹਾ ਸਭ ਤੋਂ ਠੰਡਾ: ਧੁੰਦ ਕਾਰਨ ਹਾਈਵੇਅ ‘ਤੇ ਵਿਜ਼ੀਬਿਲਟੀ ਘਟੀ; ਖੰਘ-ਜ਼ੁਕਾਮ...
ਚੰਡੀਗੜ੍ਹ, 10 ਦਸੰਬਰ| ਹੁਣ ਅਚਾਨਕ ਪੰਜਾਬ ਵਿੱਚ ਠੰਡ ਵਧਣ ਲੱਗੀ ਹੈ। ਸ਼ਨੀਵਾਰ ਰਾਤ ਫਰੀਦਕੋਟ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਪੂਰੇ ਸੂਬੇ ਵਿੱਚ ਸਭ ਤੋਂ ਠੰਢੇ ਰਹੇ। ਦੋਵਾਂ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।...
29 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਮਾਮਲੇ ‘ਚ ਸਾਬਕਾ IG ਉਮਰਾਨੰਗਲ ਤੇ 2 ਹੋਰ ਪੁਲਿਸ...
ਚੰਡੀਗੜ੍ਹ, 10 ਦਸੰਬਰ | ਪੰਜਾਬ ਦੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ 2 ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ‘ਤੇ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਵਿਅਕਤੀ ਨੂੰ ਝੂਠੇ ਮੁਕਾਬਲੇ ਵਿਚ ਮਾਰਨ...
ਪੰਜਾਬੀ ਨੌਜਵਾਨ ਦਾ ਮਲੇਸ਼ੀਆ ‘ਚ ਕ.ਤਲ, ਲੁਧਿਆਣਾ ਦਾ ਰਹਿਣ ਵਾਲਾ ਸੀ ਜਸਪ੍ਰੀਤ ਸਿੰਘ
ਲੁਧਿਆਣਾ, 10 ਦਸੰਬਰ | ਜਗਰਾਓਂ ਦੇ ਪਿੰਡ ਗਾਲਿਬ ਖੁਰਦ ਦੇ 23 ਸਾਲ ਦੇ ਨੌਜਵਾਨ ਦਾ ਮਲੇਸ਼ੀਆ ’ਚ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੂੰ ਵਿਦੇਸ਼...
ਅੰਮ੍ਰਿਤਸਰ : ਕਾਰ ਦੀ ਟਰਾਲੇ ਨਾਲ ਭਿਆਨਕ ਟੱਕਰ, 3 ਜਣਿਆਂ ਦੀ ਮੌਕੇ ‘ਤੇ ਮੌਤ;...
ਅੰਮ੍ਰਿਤਸਰ/ਨਵਾਂਸ਼ਹਿਰ, 10 ਦਸੰਬਰ | ਅੰਮ੍ਰਿਤਸਰ ਰੋਡ ਉਤੇ ਸਥਿਤ ਪਿੰਡ ਖਾਸਾ ਦੇ 3 ਵਸਨੀਕਾਂ ਦੀ ਦੇਰ ਰਾਤ ਕਾਰ ਤੇ ਪਰਾਲੀ ਨਾਲ ਭਰੇ ਟਰਾਲੇ ਵਿਚਕਾਰ ਭਿਆਨਕ ਟੱਕਰ ਹੋਈ, ਜਿਸ ਵਿਚ 3 ਜਣਿਆਂ ਦੀ ਮੌਕੇ 'ਤੇ ਹੀ...
ਮੋਹਾਲੀ ‘ਚ ਖੌਫਨਾਕ ਮਰਡਰ : ਦੁਕਾਨਦਾਰ ਦੇ ਸਿਰ ‘ਚ ਕਈ ਵਾਰ ਮਾਰਿਆ ਲੋਹੇ ਦਾ...
ਮੋਹਾਲੀ, 10 ਦਸੰਬਰ| ਮੁਹਾਲੀ ਜ਼ਿਲ੍ਹੇ ਦੇ ਪਿੰਡ ਬਲੌਂਗੀ ਵਿੱਚ ਇੱਕ ਪੀਜੀ ਵਿੱਚ ਆਪਣਾ ਸਾਮਾਨ ਲੈਣ ਗਏ 34 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਦੇ ਸਿਰ 'ਤੇ ਕੜਾਹੀ ਨਾਲ ਚਾਰ-ਪੰਜ...
ਚੰਡੀਗੜ੍ਹ ਦੀ ਆਲਰਾਊਂਡਰ ਕ੍ਰਿਕਟਰ ਕਾਸ਼ਵੀ ਗੌਤਮ ਦੀ WPL ‘ਚ 2 ਕਰੋੜ ਲੱਗੀ ਬੋਲੀ, ਸਭ...
ਚੰਡੀਗੜ੍ਹ, 10 ਦਸੰਬਰ | ਮਹਿਲਾ ਪ੍ਰੀਮੀਅਰ ਲੀਗ 2024 ਦੀ ਨਿਲਾਮੀ ਵਿਚ ਇਕ ਨਵਾਂ ਰਿਕਾਰਡ ਬਣਾਇਆ ਗਿਆ ਹੈ। ਸ਼ਨੀਵਾਰ ਨੂੰ ਗੁਜਰਾਤ ਜਾਇੰਟਸ ਨੇ ਅਨਕੈਪਡ ਆਲਰਾਊਂਡਰ ਕਾਸ਼ਵੀ ਗੌਤਮ ਲਈ 2 ਕਰੋੜ ਰੁਪਏ ਦੀ ਵੱਡੀ ਬੋਲੀ ਲਗਾਈ।...
ਜ਼ਿੰਦਾ ਸੜੇ 8 ਬਰਾਤੀ : ਡੰਪਰ ਨਾਲ ਟਕਰਾਉਣ ਤੋਂ ਬਾਅਦ ਫਸਿਆ ਸੈਂਟਰਲ ਲਾਕ, ਅੱਗ...
ਬਰੇਲੀ/ਉੱਤਰ ਪ੍ਰਦੇਸ਼, 10 ਦਸੰਬਰ| ਬਰੇਲੀ ਦੇ ਭੋਜੀਪੁਰਾ ਇਲਾਕੇ 'ਚ ਨੈਨੀਤਾਲ ਹਾਈਵੇ 'ਤੇ ਸ਼ਨੀਵਾਰ ਦੇਰ ਰਾਤ ਇਕ ਭਿਆਨਕ ਹਾਦਸਾ ਵਾਪਰਿਆ। ਭੋਜੀਪੁਰਾ ਥਾਣੇ ਤੋਂ ਕੁਝ ਦੂਰੀ 'ਤੇ ਇਕ ਡੰਪਰ ਨਾਲ ਟਕਰਾਉਣ ਤੋਂ ਬਾਅਦ ਇਕ ਕਾਰ ਨੂੰ...
ਹੁਸ਼ਿਆਰਪੁਰ : ਪਿਤਾ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਆਇਆ ਕੈਦੀ ਫ਼ਰਾਰ, ਪਤਨੀ ਦੇ...
ਹੁਸ਼ਿਆਰਪੁਰ, 10 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਆਪਣੀ ਪਤਨੀ ਦੇ ਕਤਲ ਮਾਮਲੇ 'ਚ ਸਜ਼ਾ ਕੱਟ ਰਿਹਾ ਇਕ ਕੈਦੀ ਆਪਣੇ ਪਿਤਾ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਆਇਆ ਤਾਂ ਡਿਊਟੀ...













































