ਏਅਰਪੋਰਟ ਜਗਮਗ ਹੋਣ ਤੋਂ ਪਹਿਲਾਂ ਚੋਰਾਂ ਦਾ ਵੱਡਾ ਖੇਲ : ਬਿਜਲੀ ਦੇ 58 ਖੰਭਿਆਂ...

0
ਲੁਧਿਆਣਾ, 10 ਦਸੰਬਰ| ਇੱਕ ਹਫ਼ਤਾ ਪਹਿਲਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੰਟਰਨੈਸ਼ਨਲ ਸਿਵਲ ਏਅਰਪੋਰਟ ਏਤੀਆਣਾ ਨੂੰ ਰੋਸ਼ਨੀ ਦੇਣ ਲਈ 11 ਕਿਲੋਵਾਟ ਦੀ ਲਾਈਨ ਵਿਛਾਈ ਸੀ। ਇਹ ਲਾਈਨ ਏਅਰਪੋਰਟ ਨੂੰ 24 ਘੰਟੇ ਬਿਜਲੀ ਸਪਲਾਈ...

ਗੁਰਦਾਸਪੁਰ : ਜੀਵਨਜੋਤ ਕੌਰ ਚਾਹਲ ਏਅਰ ਫੋਰਸ ‘ਚ ਬਣੀ ਫ਼ਲਾਇੰਗ ਅਫ਼ਸਰ, ਪਿੰਡ ਹਰਚੋਵਾਲ ‘ਚ...

0
ਗੁਰਦਾਸਪੁਰ, 10 ਦਸੰਬਰ | ਗੁਰਦਾਸਪੁਰ ਦੇ ਪਿੰਡ ਹਰਚੋਵਾਲ 'ਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਪਿੰਡ ਦੀ ਧੀ ਜੀਵਨਜੋਤ ਕੌਰ ਫਲਾਇੰਗ ਅਫ਼ਸਰ ਬਣ ਗਈ ਹੈ। ਜਦੋਂ ਜੀਵਨਜੋਤ ਆਪਣੇ ਜੱਦੀ ਪਿੰਡ ਪਹੁੰਚੀ...

ਮਲੋਟ ਦੀ ਕਾਟਨ ਫੈਕਟਰੀ ‘ਚ ਲੱਗੀ ਭਿਆਨਕ ਅੱਗ, 35 ਲੱਖ ਦਾ ਸਾਮਾਨ ਸੜ ਕੇ...

0
ਮੁਕਤਸਰ/ਮਲੋਟ/ਲੰਬੀ, 10 ਦਸੰਬਰ | ਮੁਕਤਸਰ ਰੋਡ 'ਤੇ ਸਥਿਤ ਮੱਕੜ ਕਾਟਨ ਫੈਕਟਰੀ 'ਚ ਲੱਗੀ ਭਿਆਨਕ ਅੱਗ ਕਾਰਨ 140 ਗੰਢਾਂ ਨਰਮੇ ਦੀਆਂ ਸੜ ਕੇ ਸੁਆਹ ਹੋ ਗਈਆਂ। ਫੈਕਟਰੀ ਮਾਲਕ ਸੁਰਿੰਦਰ ਸਿੰਘ ਅਨੁਸਾਰ ਉਨ੍ਹਾਂ ਦਾ ਕਰੀਬ 35...

ਮਲੋਟ ‘ਚ ਕਾਟਨ ਫੈਕਟਰੀ ਨੂੰ ਲੱਗੀ ਭਿਆਨਕ ਅੱਗ, 35 ਲੱਖ ਦਾ ਸਾਮਾਨ ਸੜ ਕੇ...

0
ਲੰਬੀ : ਮਲੋਟ ਦੇ ਮੁਕਤਸਰ ਰੋਡ 'ਤੇ ਸਥਿਤ ਮੱਕੜ ਕਾਟਨ ਫੈਕਟਰੀ 'ਚ ਲੱਗੀ ਭਿਆਨਕ ਅੱਗ ਕਾਰਨ ਕਰੀਬ 135-140 ਗੰਢਾਂ ਨਰਮੇ ਦੀਆਂ ਸੜ ਕੇ ਸੁਆਹ ਹੋ ਗਈਆਂ। ਫੈਕਟਰੀ ਮਾਲਕ ਸੁਰਿੰਦਰ ਸਿੰਘ ਅਨੁਸਾਰ ਉਨ੍ਹਾਂ ਦਾ ਕਰੀਬ...

ਵੱਡੀ ਖਬਰ : ਮਾਇਆਵਤੀ ਨੇ ਐਲਾਨਿਆ ਆਪਣਾ ਉਤਰਾਧਿਕਾਰੀ, ਭਤੀਜੇ ਅਕਾਸ਼ ਆਨੰਦ ਨੂੰ ਸੌਂਪੀ...

0
ਨਵੀਂ ਦਿੱਲੀ, 10 ਦਸੰਬਰ|  ਉਤਰ ਪ੍ਰਦੇਸ਼ ਤੋਂ ਸਿਆਸਤ ਨੂੰ ਹੈਰਾਨ ਕਰਦੀ ਵੱਡੀ ਖਬਰ ਸਾਹਮਣੇ ਆਈ ਹੈ। ਬਹੁਜਨ ਸਮਾਜ ਦੀ ਸਭ ਤੋੋਂ ਵੱਡੀ ਨੇਤਾ ਤੇ BSP ਪ੍ਰਮੁੱਖ ਨੇ ਆਪਣੇ ਉਤਰਾਧਿਕਾਰੀ ਦਾ ਐਲਾਨ ਕਰ ਦਿੱਤਾ ਹੈ। ਕੁਮਾਰੀ...

ਜਲੰਧਰ : ਕਾਰ ਨੇ ਆਟੋ ਨੂੰ ਮਾਰੀ ਟੱਕਰ : ਇਕ ਦੀ ਮੌਤ, 3 ਗੰਭੀਰ,...

0
ਜਲੰਧਰ, 10 ਦਸੰਬਰ| ਸ਼ਹਿਰ ਦੇ ਸੁੱਚੀ ਪਿੰਡ ਨੇੜੇ ਐਤਵਾਰ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਪਠਾਨਕੋਟ ਚੌਕ ਦੇ ਨਾਲ...

ਪੰਜਾਬ ‘ਚ ਫਰੀਦਕੋਟ-ਫਿਰੋਜ਼ਪੁਰ ਰਿਹਾ ਸਭ ਤੋਂ ਠੰਡਾ: ਧੁੰਦ ਕਾਰਨ ਹਾਈਵੇਅ ‘ਤੇ ਵਿਜ਼ੀਬਿਲਟੀ ਘਟੀ; ਖੰਘ-ਜ਼ੁਕਾਮ...

0
ਚੰਡੀਗੜ੍ਹ, 10 ਦਸੰਬਰ| ਹੁਣ ਅਚਾਨਕ ਪੰਜਾਬ ਵਿੱਚ ਠੰਡ ਵਧਣ ਲੱਗੀ ਹੈ। ਸ਼ਨੀਵਾਰ ਰਾਤ ਫਰੀਦਕੋਟ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਪੂਰੇ ਸੂਬੇ ਵਿੱਚ ਸਭ ਤੋਂ ਠੰਢੇ ਰਹੇ। ਦੋਵਾਂ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।...

29 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਮਾਮਲੇ ‘ਚ ਸਾਬਕਾ IG ਉਮਰਾਨੰਗਲ ਤੇ 2 ਹੋਰ ਪੁਲਿਸ...

0
ਚੰਡੀਗੜ੍ਹ, 10 ਦਸੰਬਰ | ਪੰਜਾਬ ਦੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ 2 ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ‘ਤੇ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਵਿਅਕਤੀ ਨੂੰ ਝੂਠੇ ਮੁਕਾਬਲੇ ਵਿਚ ਮਾਰਨ...

ਪੰਜਾਬੀ ਨੌਜਵਾਨ ਦਾ ਮਲੇਸ਼ੀਆ ‘ਚ ਕ.ਤਲ, ਲੁਧਿਆਣਾ ਦਾ ਰਹਿਣ ਵਾਲਾ ਸੀ ਜਸਪ੍ਰੀਤ ਸਿੰਘ

0
ਲੁਧਿਆਣਾ, 10 ਦਸੰਬਰ | ਜਗਰਾਓਂ ਦੇ ਪਿੰਡ ਗਾਲਿਬ ਖੁਰਦ ਦੇ 23 ਸਾਲ ਦੇ ਨੌਜਵਾਨ ਦਾ ਮਲੇਸ਼ੀਆ ’ਚ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੂੰ ਵਿਦੇਸ਼...

ਅੰਮ੍ਰਿਤਸਰ : ਕਾਰ ਦੀ ਟਰਾਲੇ ਨਾਲ ਭਿਆਨਕ ਟੱਕਰ, 3 ਜਣਿਆਂ ਦੀ ਮੌਕੇ ‘ਤੇ ਮੌਤ;...

0
ਅੰਮ੍ਰਿਤਸਰ/ਨਵਾਂਸ਼ਹਿਰ, 10 ਦਸੰਬਰ | ਅੰਮ੍ਰਿਤਸਰ ਰੋਡ ਉਤੇ ਸਥਿਤ ਪਿੰਡ ਖਾਸਾ ਦੇ 3 ਵਸਨੀਕਾਂ ਦੀ ਦੇਰ ਰਾਤ ਕਾਰ ਤੇ ਪਰਾਲੀ ਨਾਲ ਭਰੇ ਟਰਾਲੇ ਵਿਚਕਾਰ ਭਿਆਨਕ ਟੱਕਰ ਹੋਈ, ਜਿਸ ਵਿਚ 3 ਜਣਿਆਂ ਦੀ ਮੌਕੇ 'ਤੇ ਹੀ...