ਤਰਨਤਾਰਨ : ਐਕਟਿਵਾ ਸਵਾਰ ਨੌਜਵਾਨ ਦੀ ਕਾਰ ਹਾਦਸੇ ‘ਚ ਦ.ਰਦਨਾਕ ਮੌ.ਤ, ਭੈਣ ਨੂੰ ਮਿਲਣ...

0
ਤਰਨਤਾਰਨ, 27 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। 3 ਮਹੀਨੇ ਪਹਿਲਾਂ ਵਿਆਹੇ ਮੁੰਡੇ ਦੀ ਕਾਰ ਨਾਲ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਦੌਰਾਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਆਪਣੀ ਨਵ ਵਿਆਹੁਤਾ...

ਨਸ਼ੇ ‘ਚ ਧੁੱਤ ਹੋ ਕੇ 20 ਰੁਪਏ ਪਿੱਛੇ ਵੱਡੇ ਭਰਾ ਦਾ ਕਤਲ, ਚਾਕੂ ਮਾਰ...

0
ਰਾਜਸਥਾਨ, 27 ਦਸੰਬਰ| ਰਾਜਸਥਾਨ ਦੇ ਅਲਵਰ ਇਲਾਕੇ ਦੇ ਤਿਜਾਰਾ ‘ਚ ਸਿਰਫ 20 ਰੁਪਏ ਲਈ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਛੋਟੇ ਭਰਾ ਨੇ ਵੱਡੇ ਭਰਾ ‘ਤੇ ਚਾਕੂ ਨਾਲ ਇੰਨਾ ਜ਼ਬਰਦਸਤ...

ਹਾਈਵੇ ‘ਤੇ ਐਕਸੀਡੈਂਟ ਮਗਰੋਂ ਲੋਕ ਬੋਰੀਆਂ ‘ਚ ਪਾ ਕੇ ਲੈ ਗਏ ਮੁਰਗੀਆਂ, ਮਦਦ ਦੀ...

0
ਉਤਰ ਪ੍ਰਦੇਸ਼/ਆਗਰਾ, 27 ਦਸੰਬਰ | ਇਥੋੋਂ ਇਕ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ। ਆਗਰਾ-ਫਿਰੋਜ਼ਾਬਾਦ ਨੈਸ਼ਨਲ ਹਾਈਵੇਅ 'ਤੇ ਬੁੱਧਵਾਰ ਸੰਘਣੀ ਧੁੰਦ ਕਾਰਨ ਗੱਡੀ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ 'ਚ ਭਰੇ ਮੁਰਗੇ-ਮੁਰਗੀਆਂ ਨੂੰ...

ਸਰਕਾਰੀ ਖਜ਼ਾਨੇ ਨੂੰ ਭਰਨ ‘ਚ ਸ਼ਰਾਬੀ ਸਭ ਤੋਂ ਮੋਹਰੀ, ਸਾਹਮਣੇ ਆਏ ਹੈਰਾਨ ਕਰਨ ਵਾਲੇ...

0
ਨਵੀਂ ਦਿੱਲੀ, 27 ਦਸੰਬਰ| ਸ਼ਰਾਬ ਸਿਹਤ ਲਈ ਭਾਵੇਂ ਹਾਨੀਕਾਰਕ ਹੋ ਸਕਦੀ ਹੈ ਪਰ ਸਰਕਾਰ ਦੀ ਕਮਾਈ ਲਈ ਇਹ ਬਹੁਤ ਫਾਇਦੇਮੰਦ ਹੈ। ਕਿਉਂਕਿ, ਰਾਜ ਸਰਕਾਰਾਂ ਨੂੰ ਸ਼ਰਾਬ ‘ਤੇ ਐਕਸਾਈਜ਼ ਡਿਊਟੀ ਤੋਂ ਭਾਰੀ ਮਾਲੀਆ ਮਿਲਦਾ ਹੈ।...

ਸਿਹਤ ਮੰਤਰੀ ਦਾ ਵੱਡਾ ਬਿਆਨ : ਪੰਜਾਬ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਅਜੇ...

0
ਚੰਡੀਗੜ੍ਹ, 27 ਦਸੰਬਰ | ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਇਸ ਸਮੇਂ ਕੋਵਿਡ ਦੇ ਜੇਐਨ 1 ਰੂਪ ਦਾ ਕੋਈ ਕੇਸ ਨਹੀਂ ਹੈ। ਹਾਲਾਂਕਿ 4-5 ਮਰੀਜ਼ ਸਾਹਮਣੇ ਆਏ ਹਨ...

ਤਰਨਤਾਰਨ ‘ਚ ਵੱਡਾ ਹਾਦਸਾ : ਬੱਸ ਤੇ ਟਰੱਕ ਵਿਚਾਲੇ ਜ਼.ਬਰਦਸਤ ਟੱ.ਕਰ, 35 ਸਵਾਰੀਆਂ ਜ਼ਖਮੀ,...

0
ਤਰਨਤਾਰਨ, 27 ਦਸੰਬਰ | ਪੰਜਾਬ ਦੇ ਤਰਨਤਾਰਨ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋਈ। ਇਸ ਭਿਆਨਕ ਹਾਦਸੇ ਵਿਚ 35 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਪੰਜਾਬ ਪੁਲਿਸ ਦੀਆਂ...

ਚੰਡੀਗੜ੍ਹ : ਕਾਰ ਨੂੰ ਟੱਕਰ ਮਾਰ ਕੇ ਭੱਜ ਰਹੇ ਕੈਂਟਰ ਚਾਲਕ ਨੇ ਦੋ ਪੁਲਿਸ...

0
ਚੰਡੀਗੜ੍ਹ, 27 ਦਸੰਬਰ| ਦੇਰ ਰਾਤ ਕਰੀਬ 1.30 ਵਜੇ ਬਰਵਾਲਾ ਰੋਡ 'ਤੇ ਪੁਰਾਣੀ ਟਰੱਕ ਯੂਨੀਅਨ ਨੇੜੇ ਇਕ ਤੇਜ਼ ਰਫਤਾਰ ਕੈਂਟਰ ਨੇ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਸਾਹਮਣੇ ਤੋਂ ਬਾਈਕ ਉਤੇ ਆ ਰਹੇ ਦੋ ਪੁਲਿਸ...

ਇੰਮੀਗ੍ਰੇਸ਼ਨ ਵਾਲੇ ਨੌਜਵਾਨਾਂ ਦੇ ਲੱਖਾਂ ਲੈ ਕੇ ਭੱਜ ਰਹੇ ਏਜੰਟਾਂ ਨੇ ਹੋਟਲ ਮੈਨੇਜਰ ਨੂੰ...

0
ਅੰਮ੍ਰਿਤਸਰ, 27 ਦਸੰਬਰ| ਮਾਮਲਾ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੇ ਅਧੀਨ ਆਉਂਦੇ ਹੋਟਲ ਜੇਕੇ ਕਲਾਸਿਕ ਦਾ ਹੈ, ਜਿਥੋਂ ਬੀਤੀ ਰਾਤ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਹੋਟਲ ਮੈਨੇਜਰ ਜਗਰੂਪ ਸਿੰਘ ਨੂੰ ਗੋਲੀ ਲੱਗਣ...

ਸੋਨਾ ਹੋਵੇਗਾ ਸਸਤਾ : ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ, ਜਲਦ ਮਿਲੇਗੀ ਖਾਸ ਛੂਟ

0
ਨਵੀਂ ਦਿੱਲੀ, 27 ਦਸੰਬਰ| ਦੇਸ਼ ਵਿੱਚ ਸੋਨੇ ਦੇ ਗਹਿਣਿਆਂ ਦੀਆਂ ਕੀਮਤਾਂ ਹੇਠਾਂ ਆਉਣ ਵਾਲੀਆਂ ਹਨ। ਇਸ ਸਬੰਧੀ ਮੋਦੀ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਵੱਡੀ ਮਾਤਰਾ...

ਹੁਸ਼ਿਆਰਪੁਰ ‘ਚ ਵਾਪਰਿਆ ਹਾਦਸਾ : ਕਾਰ ਅੱਗੇ ਪਸ਼ੂ ਆਉਣ ਕਾਰਨ ਨਹਿਰ ‘ਚ ਡਿੱਗੀ ਕਾਰ;...

0
ਹੁਸ਼ਿਆਰਪੁਰ/ਦਸੂਹਾ, 27 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਬੇਕਾਬੂ ਹੋ ਕੇ ਕਾਰ ਨਹਿਰ ਵਿਚ ਡਿੱਗ ਗਈ। ਜਾਣਕਾਰੀ ਦਿੰਦਿਆਂ ਕਾਰ ਚਾਲਕ ਵਿਕਰਾਂਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਘਗਵਾਲ ਤੋਂ ਦਾਤਾਰਪੁਰ ਜਾ...