ਬਠਿੰਡਾ : ਬੱਸ ‘ਚ ਸਵਾਰੀ ਬਣ ਕੇ ਚੜ੍ਹੇ ਲੁਟੇਰੇ, ਚਾ.ਕੂ ਦਿਖਾ ਕੇ ਕੰਡਕਟਰ ਤੋਂ...
ਬਠਿੰਡਾ, 19 ਜਨਵਰੀ | ਪੰਜਾਬ ਵਿਚ ਚੋਰੀ ਦੀਆਂ ਘਟਨਾਵਾਂ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਅਜਿਹੀ ਹੀ ਖ਼ਬਰ ਬਠਿੰਡਾ ਤੋਂ ਸਾਹਮਣੇ ਆਈ ਹੈ। ਇਥੇ ਦੇਰ ਰਾਤ PRTC ਬਠਿੰਡਾ ਡਿਪੂ ਦੀ ਬੱਸ ਨੂੰ ਰਾਤ 12...
ਵੱਡੀ ਖਬਰ : ਦਰਬਾਰ ਸਾਹਿਬ ਦੇ ਗੋਲਕ ਦੇ ਪੈਸਿਆਂ ਦੀ ਗਿਣਤੀ ਦੌਰਾਨ 40 ਹਜ਼ਾਰ...
ਅੰਮ੍ਰਿਤਸਰ, 19 ਜਨਵਰੀ | ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੋਲਕ ਦੀ ਗਿਣਤੀ ਦੌਰਾਨ ਖਜ਼ਾਨੇ ‘ਚੋਂ 40 ਹਜ਼ਾਰ ਰੁਪਏ ਦੀ ਚੋਰੀ ਕਰਦਾ ਮੁਲਾਜ਼ਮ ਕਾਬੂ...
ਗੁਰਦਾਸਪੁਰ : ਹਫਤੇ ਤੋਂ ਲਾਪਤਾ ਨੌਜਵਾਨ ਦੀ ਹੱਥ-ਪੈਰ ਵੱ.ਢੀ ਮਿਲੀ ਨਹਿਰ ‘ਚੋਂ ਲਾ.ਸ਼, ਸਿਰ...
ਗੁਰਦਾਸਪੁਰ, 19 ਜਨਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੁਰਦਾਸਪੁਰ ਦੇ ਧਾਰੀਵਾਲ ਦੀ ਅਪਰਬਾਰੀ ਦੁਆਬ ਨਹਿਰ ਨੇੜੇ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੀ ਪਛਾਣ ਪਲਵਿੰਦਰ ਸਿੰਘ 25 ਸਾਲ ਵਾਸੀ ਪਿੰਡ...
ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੌਤ ਦੀਆਂ ਵਧੀਆਂ ਮੁਸ਼ਕਲਾਂ, ਅਦਾਲਤ ਨੇ ਵਧਾਇਆ ਰਿਮਾਂਡ
ਚੰਡੀਗੜ੍ਹ, 19 ਜਨਵਰੀ | ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਚੁੰਗਲ ਵਿਚ ਫਸੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੌਤ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਅੱਜ 3 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਈਡੀ...
ਰਾਜਾ ਵੜਿੰਗ ਨੇ ਘਰ-ਘਰ ਵੰਡੇ ਦੀਵੇ ਤੇ ਮਠਿਆਈਆਂ : ਕਿਹਾ – ਸਭ ਦੇ ਹਨ...
ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ, 19 ਜਨਵਰੀ | ਅਯੁੱਧਿਆ 'ਚ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਸਥਾਪਨਾ ਸਮਾਰੋਹ ਨੂੰ ਲੈ ਕੇ ਪੂਰੇ ਦੇਸ਼ 'ਚ ਉਤਸ਼ਾਹ ਦਾ ਮਾਹੌਲ ਹੈ। ਇਸ ਦੇ ਨਾਲ ਹੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ...
ਵੱਡੀ ਖਬਰ : ਮੁੜ ਜੇਲ੍ਹ ‘ਚੋਂ ਬਾਹਰ ਆਵੇਗਾ ਰਾਮ ਰਹੀਮ, 50 ਦਿਨਾਂ ਦੀ ਮਿਲੀ...
ਨਵੀਂ ਦਿੱਲੀ, 19 ਜਨਵਰੀ | ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਇਕ ਵਾਰ ਫਿਰ ਪੈਰੋਲ ‘ਤੇ ਬਾਹਰ ਆਵੇਗਾ। ਜਾਣਕਾਰੀ ਅਨੁਸਾਰ ਰਾਮ ਰਹੀਮ ਨੂੰ ਫਿਰ...
ਇੰਦਰਪਾਲ ਸਿੰਘ ਹੋਣਗੇ ਪੰਜਾਬ ਦੇ ਨਵੇਂ ਮੁੱਖ ਸੂਚਨਾ ਕਮਿਸ਼ਨਰ, ਮਾਨ ਸਰਕਾਰ ਨੇ ਜਾਰੀ ਕੀਤੇ...
ਚੰਡੀਗੜ੍ਹ, 19 ਜਨਵਰੀ | ਇੰਦਰਪਾਲ ਸਿੰਘ ਨੂੰ ਪੰਜਾਬ ਦੇ ਨਵੇਂ ਮੁੱਖ ਸੂਚਨਾ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। ਦੂਜੇ ਪਾਸੇ ਸਮਾਜ ਸੇਵੀ ਵਜੋਂ ਉਨ੍ਹਾਂ ਦੀ ਇਲਾਕੇ ਵਿਚ ਪਛਾਣ...
ਜਲੰਧਰ : ਆਟੋ ਖੜ੍ਹਾ ਕਰਨ ਨੂੰ ਲੈ ਕੇ ਗੁਆਂਢੀਆਂ ‘ਚ ਚੱਲੀਆਂ ਇੱਟਾਂ, ਦੋਵੇਂ ਧਿਰਾਂ...
ਜਲੰਧਰ, 19 ਜਨਵਰੀ | ਦੇਰ ਰਾਤ ਸ਼ਾਮ ਸ਼ਿਵ ਨਗਰ ਨਾਗਰਾ ਇਲਾਕੇ ਵਿਚ ਆਟੋ ਦੀ ਪਾਰਕਿੰਗ ਨੂੰ ਲੈ ਕੇ 2 ਧਿਰਾਂ ਵਿਚ ਝਗੜਾ ਹੋ ਗਿਆ, ਇਹ ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਨੇ ਇਕ-ਦੂਜੇ ’ਤੇ...
ਬ੍ਰੇਕਿੰਗ : ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਆਈ ਵੱਡੀ ਖਬਰ, ਮਾਮਲਾ ਹਾਈਕੋਰਟ ਪੁੱਜਿਆ
ਚੰਡੀਗੜ੍ਹ, 19 ਜਨਵਰੀ | ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਲਈ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਚੋਣਾਂ 'ਚ ਦੇਰੀ ਤੋਂ ਬਾਅਦ ਭਾਰੀ ਹੰਗਾਮਾ...
ਅਜਨਾਲਾ : ਦੁਕਾਨ ਬੰਦ ਕਰਕੇ ਘਰ ਜਾ ਰਿਹਾ ਵਿਅਕਤੀ ਅਗਵਾ, ਆਖਰੀ ਵਾਰ ਭਰਾ ਨੂੰ...
ਅਜਨਾਲਾ/ਅੰਮ੍ਰਿਤਸਰ, 19 ਜਨਵਰੀ | ਅਜਨਾਲਾ ਦੇ ਪਿੰਡ ਪੁੰਗਾ ਤੋਂ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਵਿਅਕਤੀ ਭੇਤਭਰੇ ਹਾਲਾਤ ਵਿਚ ਅਗਵਾ ਹੋ ਗਿਆ। ਉਸ ਨੇ ਰਾਤ ਨੂੰ ਆਪਣੇ ਭਰਾ ਨੂੰ ਫੋਨ ਕੀਤਾ ਕਿ...














































