ਮੈਨੂੰ BJP ‘ਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਪਰ ਮੈਂ ਭਾਜਪਾ ‘ਚ...

0
ਨਵੀਂ ਦਿੱਲੀ, 4 ਫਰਵਰੀ | ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਾਜਪਾ 'ਚ ਸ਼ਾਮਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਇਹ ਬਿਆਨ ਆਮ ਆਦਮੀ...

ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਜੇਲ੍ਹਾਂ ‘ਚ ਫੁੱਲ ਬਾਡੀ ਸਕੈਨਰ ਲਗਾਉਣ ਲਈ ਟੈਂਡਰ ਜਾਰੀ

0
ਚੰਡੀਗੜ੍ਹ, 4 ਫਰਵਰੀ | ਪੰਜਾਬ ਸਰਕਾਰ ਸੂਬੇ ਦੀਆਂ ਜੇਲ੍ਹਾਂ ਵਿਚ ਫੁੱਲ ਬਾਡੀ ਸਕੈਨਰ ਲਗਾਉਣ ਦੀ ਤਿਆਰੀ ਕਰ ਰਹੀ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਦੀ ਸਖ਼ਤੀ...

ਜਲੰਧਰ ਪੁਲਿਸ ਨੇ ਚੋਰੀ ਹੋਏ 5 ਮੋਟਰਸਾਈਕਲ ਕੀਤੇ ਬਰਾਮਦ, ਵੇਖੋ ਇਨ੍ਹਾਂ ‘ਚ ਕੋਈ ਤੁਹਾਡਾ...

0
ਜਲੰਧਰ, 4 ਫਰਵਰੀ | ਸਨੈਚਰਾਂ ਖਿਲਾਫ ਜਾਰੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ 2 ਨਾਮੀ ਸਨੈਚਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ 5 ਮੋਟਰਸਾਈਕਲ...

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਸਤ ਦੀ ਬੁਰੀ ਤਰ੍ਹਾਂ ਕੁੱ.ਟਮਾਰ, ਗੰਭੀਰ ਹਾਲਤ ‘ਚ...

0
ਲੁਧਿਆਣਾ, 4 ਫਰਵਰੀ | ਥਾਣਾ ਸਲੇਮ ਟਾਬਰੀ ਅੰਦਰ ਪੈਂਦੇ ਪਿੰਡ ਭੱਟੀਆਂ ਚਿੱਟੀ ਕਾਲੋਨੀ 'ਚ ਦੇਰ ਰਾਤ ਇਕ ਨੌਜਵਾਨ ਨੂੰ ਉਸਦੇ ਦੋਸਤ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫੱਟੜ ਹੋਏ ਨਰਿੰਦਰ...

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਸਣੇ 7 ਖਿਡਾਰੀ DSP ਤੇ 4...

0
ਚੰਡੀਗੜ੍ਹ, 4 ਫਰਵਰੀ | ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਤੇ 11 ਅੰਤਰਰਾਸ਼ਟਰੀ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਭਾਰਤੀ ਹਾਕੀ ਟੀਮ ਦੇ...

ਡਿਊਟੀ ਦੌਰਾਨ ਪੰਜਾਬ ਦਾ ਇਕ ਹੋਰ ਜਵਾਨ ਹੋਇਆ ਸ਼ਹੀਦ, ਜੰਮੂ-ਕਸ਼ਮੀਰ ‘ਚ ਤਾਇਨਾਤ ਸੀ ਸੁਖਪ੍ਰੀਤ...

0
ਅਜਨਾਲਾ, 4 ਫਰਵਰੀ | ਜੰਮੂ ਕਸ਼ਮੀਰ ਵਿਖੇ ਭਾਰਤੀ ਫ਼ੌਜ ਵਿਚ ਡਿਊਟੀ ਨਿਭਾਅ ਰਹੇ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਹੌਲਦਾਰ ਸੁਖਪ੍ਰੀਤ ਸਿੰਘ ਸਪੁੱਤਰ ਸੇਵਾ ਮੁਕਤ ਫ਼ੌਜੀ...

ਵੀਜ਼ਾ ਖਤਮ ਹੋਣ ‘ਤੇ ਨਵਜੰਮੀ ਬੱਚੀ ਨੂੰ ਇੰਡੀਆ ਛੱਡ ਕੇ ਪਾਕਿਸਤਾਨ ਰਵਾਨਾ ਹੋਈ ਮਜਬੂਰ...

0
ਲੁਧਿਆਣਾ, 4 ਫਰਵਰੀ | ਪਾਕਿਸਤਾਨ ਜਾਣ ਦੌਰਾਨ 11 ਜਨਵਰੀ ਨੂੰ ਰਸਤੇ ਵਿਚ ਲੁਧਿਆਣਾ ਵਿਚ ਬੱਚੀ ਨੂੰ ਜਨਮ ਦੇਣ ਵਾਲੀ ਮਹਵਿਸ਼ ਆਖਿਰਕਾਰ ਮਜਬੂਰੀ ਵਿਚ 24 ਦਿਨਾਂ ਦੀ ਬੱਚੀ ਆਬਰੀਸ਼ ਦੇ ਬਿਨਾਂ ਸ਼ਨੀਵਾਰ ਨੂੰ ਆਪਣੇ ਸਹੁਰਿਆਂ...

ਲੁਧਿਆਣਾ : ਜਬਰ-ਜ਼ਨਾਹ ਦੇ ਕੇਸ ‘ਚ 14 ਮਹੀਨੇ ਜੇਲ ਕੱਟਣ ਮਗਰੋਂ ਨੌਜਵਾਨ ਨਿਕਲਿਆ ਬੇਕਸੂਰ,...

0
ਲੁਧਿਆਣਾ, 4 ਜਨਵਰੀ | ਖੰਨਾ 'ਚ ਜਬਰ-ਜ਼ਨਾਹ ਦੇ ਮਾਮਲੇ 'ਚ ਫਸੇ ਵਿਅਕਤੀ ਨੂੰ 5 ਸਾਲ ਬਾਅਦ ਬਰੀ ਕਰ ਦਿੱਤਾ ਗਿਆ। ਅਦਾਲਤ ਵਿਚ ਬਹਿਸ ਦੌਰਾਨ ਬਲਾਤਕਾਰ ਪੀੜਤ (ਕੇਸ ਦੇ ਸਮੇਂ ਨਾਬਾਲਗ) ਹੋਣ ਦਾ ਦਾਅਵਾ ਕਰਨ...

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 4...

0
ਜਲੰਧਰ, 4 ਫਰਵਰੀ | ਜਲੰਧਰ ਕਮਿਸ਼ਨਰੇਟ ਪੁਲਿਸ ਨੇ ਡਰੋਨ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਦੀ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਤਿੰਨ ਪਿਸਤੌਲਾਂ ਅਤੇ 14 ਰੌਂਦਾਂ ਸਮੇਤ ਚਾਰ ਨੂੰ ਗ੍ਰਿਫ਼ਤਾਰ ਕੀਤਾ। ਕਾਬੂ...

ਲੁਧਿਆਣਾ : ਨ.ਸ਼ਾ ਤਸਕਰੀ ਦੇ ਦੋਸ਼ੀਆਂ ਨੂੰ ਹੋਈ ਸਖਤ ਸਜ਼ਾ, ਔਰਤ ਸਣੇ ਤਿੰਨ ਜਣਿਆਂ...

0
ਲੁਧਿਆਣਾ/ਕਪੂਰਥਲਾ, 4 ਫਰਵਰੀ | ਹੈਰੋਇਨ ਦੀ ਨਸ਼ਾ ਤਸਕਰੀ ਦੇ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਨੇ 12-12 ਸਾਲ ਦੀ ਕੈਦ ਅਤੇ ਡੇਢ-ਡੇਢ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਸਾਢੇ ਤਿੰਨ...