ਖੰਨਾ : ਕਾਰ ਤੇ ਟਰੱਕ ਵਿਚਾਲੇ ਭਿਆਨਕ ਟੱ.ਕਰ, 2 ਭੈਣਾਂ ਦੇ ਇਕਲੌਤੇ ਭਰਾ ਦੀ...
ਖੰਨਾ/ਜਲੰਧਰ, 24 ਫਰਵਰੀ | ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਨੋਵਾ ਕਾਰ ਤੇ ਟਰੱਕ ਵਿਚਾਲੇ ਟੱਕਰ ਹੋ ਗਈ, ਜਿਸ ਵਿਚ 2 ਭੈਣਾਂ ਦੇ ਇਕੌਲਤੇ ਭਰਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ...
ਲੁਧਿਆਣਾ ‘ਚ ਨੌਜਵਾਨ ਨੂੰ ਅਗਵਾ ਕਰਕੇ ਕਾਰ ‘ਚ ਕੁੱ.ਟਿਆ, ਮੁਲਜ਼ਮ ਬੋਲੇ – ਫਰਜ਼ੀ ਆਈਡੀ...
ਲੁਧਿਆਣਾ, 24 ਫਰਵਰੀ | ਇਥੋਂ ਦੇ ਗਿਆਸਪੁਰਾ ਇਲਾਕੇ ਦੇ ਇਕ ਸਕੂਲ ਦੇ ਬਾਹਰੋਂ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਅਗਵਾ ਕਰਕੇ ਚਲਦੀ ਕਾਰ ਵਿਚ ਉਸਦੀ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ l ਸ਼ੁੱਕਰਵਾਰ ਰਾਤ...
ਸੰਗਰੂਰ : ਫ਼ੌਜ ਦੀ ਟਰੇਨਿੰਗ ਦੌਰਾਨ ਸਿੱਖ ਰੈਜੀਮੈਂਟ ਦੇ ਜਵਾਨ ਦੀ ਮੌ.ਤ, ਪਿੰਡ ‘ਚ...
ਸੰਗਰੂਰ, 24 ਫਰਵਰੀ | ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫ਼ੌਜੀ ਸਿਖਲਾਈ ਦੌਰਾਨ ਸੰਗਰੂਰ ਨਾਲ ਸਬੰਧਤ ਜਵਾਨ ਦੀ ਅਚਾਨਕ ਮੌਤ ਹੋ ਗਈ। ਜਾਣਕਾਰੀ ਅਨੁਸਾਰ 14 ਸਿੱਖ ਰੈਜੀਮੈਂਟ ਦਾ ਜਵਾਨ ਸੁਰਿੰਦਰ ਸਿੰਘ ਰਾਜਸਥਾਨ ਦੇ ਕੋਟਾ...
ਮੋਗਾ : 3 ਦੋਸਤਾਂ ਨੇ ਪਹਿਲਾਂ ਕੀਤਾ NRI ਦਾ ਕ.ਤਲ, ਵਾਰਦਾਤ ਛੁਪਾਉਣ ਲਈ ਫਿਰ...
ਮੋਗਾ, 24 ਫਰਵਰੀ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। 3 ਦੋਸਤਾਂ ਨੇ ਪਹਿਲਾਂ ਇਕ NRI ਦਾ ਕਤਲ ਕੀਤਾ ਫਿਰ ਤਿੰਨ ਦੋਸਤਾਂ ਵਿਚੋਂ 2 ਨੇ ਮਿਲ ਕੇ ਇਕ ਹੋਰ ਦੋਸਤ ਦਾ ਕਤਲ ਕਰ ਦਿੱਤਾ...
ਕਿਸਾਨ ਅੰਦੋਲਨ ਵਿਚਾਲੇ ਵਿੱਤ ਮੰਤਰੀ ਸੀਤਾਰਮਨ ਬੋਲੇ, ਅਸੀਂ ਕਿਸਾਨੀ ਮੁੱਦਿਆਂ ‘ਤੇ ਈਮਾਨਦਾਰੀ ਨਾਲ ਕੰਮ...
ਨਵੀਂ ਦਿੱਲੀ, 23 ਫਰਵਰੀ | ਕਿਸਾਨ ਅੰਦੋਲਨ ਦਾ ਅੱਜ 11ਵਾਂ ਦਿਨ ਹੈ। ਕਿਸਾਨ-ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਅੱਜ ਦਿੱਲੀ ਮਾਰਚ ਬਾਰੇ ਫੈਸਲਾ ਲਵੇਗਾ। 21 ਫਰਵਰੀ ਨੂੰ ਖਨੌਰੀ ਸਰਹੱਦ ‘ਤੇ ਨੌਜਵਾਨ ਸ਼ੁੱਭਕਰਨ ਦੀ ਮੌਤ ਤੋਂ...
ਰੇਲਵੇ ਨੇ ਲੱਖਾਂ ਮੁਸਾਫਿਰਾਂ ਨੂੰ ਦਿੱਤੀ ਰਾਹਤ : ਲੋਕਲ ਟ੍ਰੇਨਾਂ ਦਾ ਕਿਰਾਇਆ 30 ਤੋਂ...
ਨਵੀਂ ਦਿੱਲੀ, 24 ਫਰਵਰੀ | ਮੁਸਾਫਿਰਾਂ ਦੀ ਸਹੂਲਤ ‘ਤੇ ਲਗਾਤਾਰ ਕੰਮ ਕਰ ਰਹੇ ਰੇਲ ਮੰਤਰਾਲੇ ਨੇ ਪਿਛਲੇ ਕੁਝ ਸਾਲਾਂ ਵਿਚ ਇੰਫ੍ਰਾਸਟਰੱਕਚਰ ਵਿਚ ਤੇਜ਼ੀ ਨਾਲ ਬਦਲਾਅ ਕੀਤਾ ਹੈ। ਇਸ ਨਾਲ ਮੁਸਾਫਿਰਾਂ ਨੂੰ ਕਈ ਸਹੂਲਤਾਂ ਵੀ...
ਲੁਧਿਆਣਾ : ਨਸ਼ੇ ‘ਚ ਧੁੱਤ 2 ਵਿਅਕਤੀਆਂ ਨੇ ਮੰਦਬੁੱਧੀ ਮਹਿਲਾ ਨੂੰ ਬਣਾਇਆ ਹਵਸ ਦਾ...
ਲੁਧਿਆਣਾ, 23 ਫਰਵਰੀ | ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ 2 ਵਿਅਕਤੀਆਂ ਵੱਲੋਂ ਇਕ ਦਿਮਾਗੀ ਤੌਰ ਉਤੇ ਬੀਮਾਰ ਮਹਿਲਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚਸ਼ਮਦੀਦਾਂ ਮੁਤਾਬਕ ਆਰੋਪੀ ਸ਼ਰਾਬ ਦੇ ਨਸ਼ੇ...
ਸ਼ੁੱਭਕਰਨ ਦੀ ਮੌਤ ‘ਤੇ ਬੋਲੇ ਸੰਤ ਸੀਚੇਵਾਲ – ਹੱਕੀ ਮੰਗਾਂ ਮੰਗ ਰਹੇ ਕਿਸਾਨਾਂ ਨਾਲ...
ਸੁਲਤਾਨਪੁਰ ਲੋਧੀ, 23 ਫਰਵਰੀ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਠਿੰਡਾ ਜ਼ਿਲ੍ਹੇ ਦੇ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੰਤ ਬਲਬੀਰ...
ਅੱਜ ਤੋਂ WPL ਦੀ ਹੋਵੇਗੀ ਸ਼ੁਰੂਆਤ, 24 ਦਿਨਾਂ ਤਕ ਚੱਲੇਗਾ ਟੂਰਨਾਮੈਂਟ, ਇੰਨੇ ਵਜੇ ਖੇਡਿਆ...
ਨਵੀਂ ਦਿੱਲੀ, 23 ਫਰਵਰੀ | WPL ਦਾ ਦੂਜਾ ਐਡੀਸ਼ਨ ਅੱਜ ਤੋਂ ਸ਼ੁਰੂ ਹੋ ਜਾਵੇਗਾ। 5 ਟੀਮਾਂ, 24 ਦਿਨਾਂ ਤੱਕ ਹੋਣ ਵਾਲੇ ਇਸ ਟੂਰਨਾਮੈਂਟ ’ਚ ਬੈਂਗਲੁਰੂ ਤੇ ਦਿੱਲੀ ’ਚ ਕੁੱਲ 22 ਮੈਚ ਖੇਡਣਗੀਆਂ। ਟੂਰਨਾਮੈਂਟ ਦਾ...
CM ਮਾਨ ਦਾ ਵੱਡਾ ਬਿਆਨ : ਸ਼ੁੱਭਕਰਨ ‘ਤੇ ਗੋ.ਲੀ ਚਲਾਉਣ ਵਾਲੇ ਅਧਿਕਾਰੀਆਂ ‘ਤੇ ਹੋਵੇਗੀ...
ਚੰਡੀਗੜ੍ਹ, 23 ਫਰਵਰੀ | ਕਿਸਾਨ ਸੰਘਰਸ਼ ਦੌਰਾਨ ਖਨੌਰੀ ਬਾਰਡਰ ਉਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੇ ਪਰਿਵਾਰ ਦਾ ਦੁੱਖ ਵੰਡਾਉਂਦਿਆਂ ਤੇ ਇਕਜੁੱਟਤਾ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ...













































