ਪੰਜਾਬ ‘ਚ ਤਾਪਮਾਨ ’ਚ ਹੋਇਆ ਵਾਧਾ, ਫਾਜ਼ਿਲਕਾ ਰਿਹਾ ਸਭ ਤੋਂ ਵੱਧ ਗਰਮ
ਲੁਧਿਆਣਾ | ਸ਼ਨੀਵਾਰ ਦੇ ਮੁਕਾਬਲੇ ਐਤਵਾਰ ਨੂੰ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 2.5 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਹਾਲਾਂਕਿ, ਰਾਜ 'ਚ ਇਹ ਆਮ ਨਾਲੋਂ 2.3 ਡਿਗਰੀ ਸੈਲਸੀਅਸ ਘੱਟ ਹੈ। ਰਾਜ 'ਚ ਸਭ...
ਵੱਡੀ ਖਬਰ ! ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਛੁੱਟੀਆਂ ਨੂੰ ਲੈ...
ਚੰਡੀਗੜ੍ਹ | ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਛੁੱਟੀਆਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਹੁਣ ਸਕੂਲ ਸਿੱਖਿਆ ਵਿਭਾਗ ਨੇ ਮੈਡੀਕਲ ਛੁੱਟੀ ਲੈਣ ਦੇ ਨਿਯਮਾਂ 'ਚ ਬਦਲਾਅ ਕੀਤਾ ਹੈ। ਇਕ ਜਾਂ ਵੱਧ ਦਿਨਾਂ...
ਸ਼ਰਾਬੀਆਂ ਲਈ ਵੱਡੀ ਖਬਰ ! ਜਲੰਧਰ ‘ਚ 2 ਦਿਨ ਠੇਕੇ ਰਹਿਣਗੇ ਬੰਦ, ਜਾਣੋ ਵਜ੍ਹਾ
ਜਲੰਧਰ | ਲੋਕ ਸਭਾ ਚੋਣਾਂ ਮਗਰੋਂ ਹੁਣ ਪੰਜਾਬ ਵਿਚ ਜ਼ਿਮਨੀ ਚੋਣਾਂ ਨੂੰ ਲੈ ਕੇ ਮਹੌਲ ਭਖਿਆ ਹੋਇਆ ਹੈ। ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਇਹ ਸੀਟ ਖਾਲੀ...
ਨਸ਼ੇ ਦੀ ਦਲਦਲ ‘ਚੋਂ ਕੱਢਣ ਲਈ ਪੁਲਿਸ ਦਾ ਉਪਰਾਲਾ, ਨੌਜਵਾਨਾਂ ਦੇ ਨਾਲ-ਨਾਲ ਮਾਪਿਆਂ ਦੀ...
ਗੁਰਦਾਸਪੁਰ | ਪੁਲਿਸ ਨੇ ਨਸ਼ੇ ਦੀ ਵਿਕਰੀ ਦੀ ਰੋਕਥਾਮ ਦੇ ਨਾਲ ਨਾਲ ਨਸ਼ੇੜੀਆਂ ਨੂੰ ਸੁਧਾਰਨ ਲਈ ਵੀ ਇੱਕ ਨਵਾਂ ਸ਼ਲਾਘਾ ਯੋਗ ਕਦਮ ਚੁੱਕਿਆ ਹੈ। ਨਸ਼ੇੜੀਆਂ ਤੇ ਮਾਮਲਾ ਦਰਜ ਕਰਨ ਦੀ ਬਜਾਏ ਉਹਨਾਂ ਨੂੰ ਫੜ...
ਪੋਤੇ ਨੂੰ ਬਚਾਉਂਦੇ ਬਜ਼ੁਰਗ ਦਾਦੀ ਦੀ ਮੌਤ, ਪਰਿਵਾਰ ਨੇ ਚੌਕ ਜਾਮ ਕਰ ਦਿੱਤਾ ਧਰਨਾ
ਪਟਿਆਲਾ | ਧੀਰੂ ਨਗਰ ’ਚ ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਧਰਨਾ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਮੁਹੱਲੇ ਵਾਲਿਆਂ ਨਾਲ ਮਿਲਕੇ ਫੁਹਾਰਾ ਚੌਂਕ ’ਤੇ ਜਾਮ ਲਗਾ ਦਿੱਤਾ।
ਮ੍ਰਿਤਕ ਦੇ ਪਰਿਵਾਰ ਦਾ ਇਲਜ਼ਾਮ...
ਘਰ ਪੁੱਜੇ ਅਰਸ਼ਦੀਪ ਸਿੰਘ ਦਾ ਸ਼ਾਨਦਾਰ ਸਵਾਗਤ, ਫੈਨਜ਼ ਦਾ ਕੀਤਾ ਹੱਥ ਜੋੜ ਧੰਨਵਾਦ
ਚੰਡੀਗੜ੍ਹ | ਭਾਰਤ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਇੱਥੇ ਉਨ੍ਹਾਂ ਦੇ ਜੱਦੀ ਸ਼ਹਿਰ ’ਚ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿੱਥੇ ਪ੍ਰਸ਼ੰਸਕਾਂ ਅਤੇ ਪਰਵਾਰਕ ਜੀਆਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾਏ,...
ਵਿਆਹ ਤੋਂ ਬਾਅਦ ਨੌਜਵਾਨ ਨੂੰ ਕਿਸੇ ਕੁੜੀ ਨਾਲ ਹੋਇਆ ਪਿਆਰ, ਫਿਰ ਖਾ ਲਿਆ ਜ਼ਹਿਰ
ਫਾਜ਼ਿਲਕਾ | ਜ਼ਿਲ੍ਹੇ ਵਿੱਚ ਪ੍ਰੇਮ ਸਬੰਧਾਂ ਕਾਰਨ ਇੱਕ ਵਿਆਹੁਤਾ ਨੌਜਵਾਨ ਵੱਲੋਂ ਜ਼ਹਿਰੀਲਾ ਪਦਾਰਥ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਅੱਜ ਇਲਾਜ ਦੌਰਾਨ ਉਸਦੀ ਮੌਤ ਹੋ...
ਲੁਧਿਆਣਾ ‘ਚ ਥਾਣੇ ਬਾਹਰੋਂ ਹੀ ਮੋਟਰਸਾਈਕਲ ਚੋਰ, ਪੁਲਿਸ ਵਾਲੇ ਰਹਿ ਗਏ ਦੇਖਦੇ
ਲੁਧਿਆਣਾ | ਮਾਮਲਾ ਥਾਣਾ ਡਿਵੀਜ਼ਨ ਨੰਬਰ ਸੱਤ ਦੇ ਬਾਹਰ ਦਾ ਹੈ ਜਿਥੇ ਕਿ ਬੀਤੇ ਸ਼ਨੀਵਾਰ ਇਕ ਨੌਜਵਾਨ ਜੋ ਕਿ ਕਿਸੇ ਕੰਮ ਦੇ ਲਈ ਇਸ ਥਾਣੇ ਦੇ ਵਿੱਚ ਆਉਂਦਾ ਹੈ। ਇਸ ਮੌਕੇ ਉਸ ਦਾ ਮੋਟਰਸਾਈਕਲ...
ਗੁਰਦੁਆਰਾ ਸਾਹਿਬ ‘ਚ ਕੀਰਤਨ ਸਿੱਖਣ ਆਉਂਦੀਆਂ ਕੁੜੀਆਂ ਨਾਲ ਛੇੜਛਾੜ ਕਰਨ ਵਾਲਾ ਸਿੰਘਾਂ ਨੇ ਫੜਿਆ,...
ਲੁਧਿਆਣਾ | ਜਗਰਾਓਂ ਦੇ ਗੁਰਦੁਆਰਾ ਸਾਹਿਬ ਅੰਦਰ ਲੜਕੀ ਨਾਲ ਛੇੜਛਾੜ ਕਰਨ ਵਾਲੇ ਦੋਸ਼ੀ ਨੂੰ ਭਾਵੇਂ ਲੁਧਿਆਣਾ ਦੇਹਟ ਪੁਲਿਸ ਫੜਨ 'ਚ ਨਾਕਾਮ ਰਹੀ ਪਰ ਸਿੱਖ ਜਥੇਬੰਦੀਆਂ ਦੇ ਲੋਕਾਂ ਨੇ ਦੋਸ਼ੀ ਨੂੰ ਫੜ ਕੇ ਪਹਿਲਾਂ ਉਸ...
ਤੇਜ਼ ਰਫਤਾਰ ਇਨੋਵਾ ਕਾਰ ਨੇ ਮੋਟਰਸਾਈਕਲ ‘ਤੇ ਜਾ ਰਹੇ 2 ਦੋਸਤਾਂ ਨੂੰ ਦਰੜਿਆ, ਦੋਵਾਂ...
ਗੁਰਦਾਸਪੁਰ | ਮੀਂਹ ਦੌਰਾਨ ਬਾਈਕ 'ਤੇ ਸਵਾਰ ਹੋ ਕੇ ਗੁਰਦਾਸਪੁਰ ਤੋਂ ਦੀਨਾਨਗਰ ਜਾ ਰਹੇ ਦੋ ਦੋਸਤਾਂ ਦੀ ਤੇਜ਼ ਰਫਤਾਰ ਇਨੋਵਾ ਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਿਤੇਸ਼ ਅਗਰਵਾਲ...













































