ਸਮਾਜ ਦੇ ਬੱਚਿਆਂ ਦੀ ਪੜ੍ਹਾਈ ਤੇ ਨੌਜਵਾਨਾਂ ਦੀ ਨੌਕਰੀ ਲਈ ਸੰਘਰਸ਼ ਕਰੇਗਾ ਰੰਗਰੇਟਾ ਦਲ...
ਲੁਧਿਆਣਾ, 13 ਜੁਲਾਈ | ਮਨਜੀਤ ਨਗਰ 'ਚ ਸ਼ਨੀਵਾਰ ਨੂੰ ਰੰਗਰੇਟਾ ਦਲ ਯੂਨਾਈਟਡ ਦੀ ਮੀਟਿੰਗ ਹੋਈ। ਇਸ ਵਿੱਚ ਦਲ ਦੇ ਕੌਮੀ ਪ੍ਰਧਾਨ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਬੇਟੀ ਐਡਵੋਕੇਟ ਗੁਰਕੀਰਤ ਕੌਰ ਪਹੁੰਚੀ।
ਐਡਵੋਕੇਟ ਗੁਰਕੀਰਤ ਕੌਰ...
ਲੁਧਿਆਣਾ ‘ਚ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਕੀਤਾ ਪ੍ਰਦਰਸ਼ਨ
ਲੁਧਿਆਣਾ, 13 ਜੁਲਾਈ | ਸਤਿਗੁਰੂ ਨਗਰ ਵਿੱਚ ਬਿਜਲੀ ਦੀ ਆ ਰਹੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੇ ਧਰਨਾ ਲਗਾ ਕੇ ਬਿਜਲੀ ਵਿਭਾਗ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਕਿਹਾ ਕਿ ਪਿਛਲੇ ਕਾਫੀ ਮਹੀਨਿਆਂ ਤੋਂ ਲਾਈਟ...
ਚੋਣ ਨਤੀਜਿਆਂ ਤੋਂ ਬਾਅਦ ਨੀਟੂ ਸ਼ਟਰਾਂਵਾਲਾ ਦੀ ਨਵੀਂ ਡਰਾਮੇਬਾਜ਼ੀ, ਚਿੱਕੜ ‘ਚ ਪੈ ਗਿਆ ਲੰਮਾ;...
ਜਲੰਧਰ, 13 ਜੁਲਾਈ | ਚੋਣ ਲੜ੍ਹਕੇ ਮਸ਼ਹੂਰ ਹੋਇਆ ਨੀਟੂ ਸ਼ਟਰਾਂਵਾਲਾ ਹੁਣ ਹਰੇਕ ਇਲੈਕਸ਼ਨ 'ਚ ਨਵੀਂ ਡਰਾਮੇਬਾਜ਼ੀ ਕਰਨ ਲੱਗ ਪਿਆ ਹੈ। ਜਲੰਧਰ ਜ਼ਿਮਣੀ ਚੋਣ 'ਚ ਨੀਟੂ ਨੂੰ ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ। ਨਤੀਜਿਆਂ ਦੌਰਾਨ...
ਜਲੰਧਰ ਦੀ ਜਿੱਤ ਤੋਂ ਬਾਅਦ ਆਪ ਲੀਡਰਾਂ ‘ਚ ਖੁਸ਼ੀ, ਥਾਂ-ਥਾਂ ਵੰਡੇ ਜਾ ਰਹੇ ਲੱਡੂ
ਜਲੰਧਰ/ਅੰਮ੍ਰਿਤਸਰ/ਲੁਧਿਆਣਾ, 13 ਜੁਲਾਈ | ਜਲੰਧਰ ਵੈਸਟ ਸੀਟ 'ਤੇ ਜਿੱਤ ਦਰਜ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਰਕਰ ਇਕ ਵਾਰ ਫਿਰ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਜਲੰਧਰ ਦੇ ਕਾਉਂਟਿੰਗ ਸੈਂਟਰ ਦੇ...
Breaking News : ਆਪ ਦੇ ਮੋਹਿੰਦਰ ਭਗਤ 30 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ...
ਜਲੰਧਰ, 13 ਜੁਲਾਈ | ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਦੀ ਜ਼ਿਮਣੀ ਚੋਣ ਵੱਡੇ ਫਰਕ ਨਾਲ ਜਿੱਤ ਲਈ ਹੈ। ਵੋਟਿੰਗ ਮੁਕੰਮਲ ਹੋ ਚੁੱਕੀ ਹੈ। ਆਪ ਉਮੀਦਵਾਰ ਮੋਹਿੰਦਰ ਭਗਤ ਨੂੰ 55246 ਵੋਟਾਂ ਮਿਲੀਆਂ ਹਨ। ਦੂਜੇ...
ਬਠਿੰਡਾ ‘ਚ ਦਿਨ-ਦਿਹਾੜੇ ਸਕੂਟਰੀ ਸਵਾਰਾਂ ਨੇ ਦੁਕਾਨਦਾਰ ਤੋਂ ਕੀਤੀ ਲੁੱਟ
ਬਠਿੰਡਾ, 12 ਜੁਲਾਈ | ਸ਼ਹਿਰ ਵਿੱਚ ਦਿਨ-ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਕਿਲਾ ਰੋਡ ਉੱਤੇ ਐਕਟਿਵਾ ਸਵਾਰ ਲੁਟੇਰਿਆਂ ਨੇ ਇੱਕ ਦੁਕਾਨਦਾਰ ਤੋਂ 70 ਤੋਂ 80 ਹਜ਼ਾਰ ਰੁਪਏ ਲੁੱਟ ਲਏ।
ਦੁਕਾਨਦਾਰ ਕੈਸ਼ ਲੈ ਕੇ ਦੁਕਾਨ...
ਜਲੰਧਰ ਦੇ ਪਿਓ-ਪੁੱਤ ਬਠਿੰਡਾ ਕਰਦੇ ਸੀ ਸਨੇਚਿੰਗ, ਪੁਲਿਸ ਨੇ ਕਿਹਾ- ਰਿਸ਼ਤੇਦਾਰਾਂ ਦੇ ਘਰ ਕਰਦੇ...
ਬਠਿੰਡਾ/ਜਲੰਧਰ, 12 ਜੁਲਾਈ | ਲੁੱਟਾਂ-ਖੋਹਾਂ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਥਰਮਲ ਨੇੜੇ ਹੋਈ ਲੁੱਟ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਪਿਓ-ਪੁੱਤ ਨੂੰ ਗ੍ਰਿਫਤਾਰ ਕੀਤਾ ਹੈ।
ਐਸਐਚਓ ਨੇ ਦੱਸਿਆ ਕਿ ਬਠਿੰਡਾ ਦੇ...
ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ‘ਚ ਡਿਲੀਵਰੀ ਦੌਰਾਨ ਨਵਜੰਮੇ ਬੱਚੇ ਦੀ ਮੌਤ, ਸਟਾਫ ‘ਤੇ ਲਾਪਰਵਾਹੀ...
ਫਿਰੋਜ਼ਪੁਰ, 12 ਜੁਲਾਈ | ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਡਿਲੀਵਰੀ ਦੌਰਾਨ ਇੱਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਮਹਿਲਾ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਸਲਮਾ ਗਰਭਵਤੀ ਸੀ।...
ਪਿਤਾ ਨੇ ਕਿਹਾ- ਅੰਮ੍ਰਿਤਪਾਲ ਦੇ ਮਿਸ਼ਨ ਨੂੰ ਫੇਲ ਕਰਨ ਦੀ ਹੋ ਰਹੀ ਸਾਜ਼ਿਸ਼
ਅੰਮ੍ਰਿਤਸਰ, 12 ਜੁਲਾਈ | ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤ ਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਸਣੇ 3 ਨੂੰ ਜਲੰਧਰ ਪੁਲਿਸ ਵੱਲੋਂ ਨਸ਼ੇ ਨਾਲ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਪਰਿਵਾਰ ਨੇ ਇਸ ਨੂੰ ਗਲਤ...
ਵੱਡੀ ਖਬਰ : ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤਪਾਲ ਦਾ ਭਰਾ ਨਸ਼ੇ ਸਮੇਤ ਗ੍ਰਿਫਤਾਰ
ਜਲੰਧਰ : 12 ਜੁਲਾਈ | ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਨੇ ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਹੈ।
ਜਲੰਧਰ...













































