ਪਿੰਡ ‘ਚ ਵਿਕਦੇ ਨਸ਼ੇ ਤੋਂ ਪ੍ਰੇਸ਼ਾਨ ਟੈਂਕੀ ‘ਤੇ ਚੜ੍ਹਿਆ ਨੌਜਵਾਨ, ਕਾਰਵਾਈ ਨਾ ਹੋਣ ‘ਤੇ...

0
ਮਾਨਸਾ, 19 ਅਕਤੂਬਰ | ਜ਼ਿਲੇ ਦੇ ਕਸਬਾ ਜੋਗਾ ਵਿਚ ਇੱਕ ਨੌਜਵਾਨ ਪਿੰਡ ਵਿਚ ਖੁੱਲ੍ਹੇਆਮ ਹੋ ਰਹੇ ਨਸ਼ੇ ਦੀ ਵਿਕਰੀ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਵਾਟਰ ਵਰਕਸ ਦੀ ਟੈਂਕੀ 'ਤੇ ਚੜ੍ਹ ਗਿਆ ਹੈ...

ਬ੍ਰੇਕਿੰਗ : ਹਰਿਆਣਾ ‘ਚ ਪੰਜਾਬ ਦੇ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ਖਾਈ ‘ਚ...

0
ਹਰਿਆਣਾ/ਮਲੇਰਕੋਟਲਾ, 19 ਅਕਤੂਬਰ | ਪੰਚਕੂਲਾ ਵਿਚ ਸ਼ਨੀਵਾਰ ਦੁਪਹਿਰ ਬੱਚਿਆਂ ਨਾਲ ਭਰੀ ਇੱਕ ਸਕੂਲੀ ਬੱਸ ਇੱਕ ਖਾਈ ਵਿਚ ਡਿੱਗ ਗਈ। ਹਾਦਸੇ ਵਿਚ ਸਕੂਲ ਸਟਾਫ਼ ਤੋਂ ਇਲਾਵਾ 10 ਤੋਂ 15 ਬੱਚੇ ਜ਼ਖ਼ਮੀ ਹੋ ਗਏ। ਸਾਰੇ ਬੱਚਿਆਂ...

ਲੁਧਿਆਣਾ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਅਕਾਲੀ ਆਗੂ ਦੇ ਪੁੱਤਰ ਦੀ ਬਿਮਾਰੀ ਕਾਰਨ ਮੌਤ

0
ਲੁਧਿਆਣਾ, 19 ਅਕਤੂਬਰ | ਲੁਧਿਆਣਾ ਦੇ ਸਾਬਕਾ ਵਿਧਾਇਕ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਸ਼ਿਵਾਲਿਕ ਦੇ ਪੁੱਤਰ ਹਰਪ੍ਰੀਤ ਸਿੰਘ ਸ਼ਿਵਾਲਿਕ ਦਾ ਦਿੱਲੀ ਵਿਖੇ ਦਿਹਾਂਤ ਹੋ ਗਿਆ ਹੈ। ਹਰਪ੍ਰੀਤ ਨੂੰ ਦਿੱਲੀ ਦੇ ਇੱਕ...

ਕੁੱਲੜ ਪੀਜ਼ਾ ਕਪਲ ਨੂੰ ਮਿਲੇਗੀ ਸਕਿਓਰਿਟੀ, ਹਾਈਕੋਰਟ ਨੇ ਜਾਰੀ ਕੀਤੇ ਹੁਕਮ

0
ਜਲੰਧਰ, 19 ਅਕਤੂਬਰ | ਕੁੱਲ੍ਹੜ ਪੀਜ਼ਾ ਜੋੜੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੁੱਲ੍ਹੜ ਪੀਜ਼ਾ ਜੋੜੇ ਨੂੰ ਸਕਿਓਰਿਟੀ ਦਿੱਤੀ ਹੈ।  ਹਾਈਕੋਰਟ ਨੇ ਸਕਿਓਰਿਟੀ ਦੇਣ ਲਈ ਪੰਜਾਬ ਪੁਲਿਸ ਨੂੰ...

SC ਤੋਂ ਨੋਟਿਸ ਜਾਰੀ ਹੋਣ ਮਗਰੋਂ ਰਾਮ ਰਹੀਮ ਦਾ ਪੰਜਾਬ ਸਰਕਾਰ ‘ਤੇ ਹਮਲਾ, ਲਾਏ...

0
ਚੰਡੀਗੜ੍ਹ, 19 ਅਕਤੂਬਰ | ਪੰਜਾਬ ਸਰਕਾਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵੱਲੋਂ ਜਾਰੀ ਨੋਟਿਸ 'ਤੇ ਡੇਰਾ ਮੁਖੀ ਰਾਮ ਰਹੀਮ ਦਾ ਹੋਰ ਪ੍ਰਤੀਕਰਮ ਆਇਆ ਹੈ। ਡੇਰੇ ਦੇ ਮੁੱਖੀ ਵੱਲੋਂ ਕਿਹਾ ਗਿਆ ਕਿ ਡੇਰਾ ਸੁਪਰੀਮ ਕੋਰਟ...

ਡੇਰਾ ਬਿਆਸ ਦੀ ਸੰਗਰ ਲਈ ਖੁਸ਼ਖਬਰੀ ! ਜਲੰਧਰ ‘ਚ ਇਸ ਜਗ੍ਹਾ ਬਣਨ ਜਾ ਰਿਹਾ...

0
ਜਲੰਧਰ, 19 ਅਕਤੂਬਰ | ਰਾਧਾ ਸੁਆਮੀ ਦੇ ਭਗਤਾਂ ਲਈ ਖੁਸ਼ਖਬਰੀ ਹੈ। ਜਲੰਧਰ ਨੇੜਲੇ ਪਿੰਡ ਪ੍ਰਤਾਪਪੁਰਾ ਵਿਚ ਕਰੀਬ 3.5 ਏਕੜ ਵਿਚ ਨਵਾਂ ਰਾਧਾ ਸੁਆਮੀ ਸਤਿਸੰਗ ਘਰ ਬਣਨ ਜਾ ਰਿਹਾ ਹੈ। ਇਸ ਦੀ ਚਾਰਦੀਵਾਰੀ ਬਣਾਉਣ ਦਾ...

ਗੁਰਪ੍ਰੀਤ ਸਿੰਘ ਕਤਲਕਾਂਡ ‘ਚ ਅੰਮ੍ਰਿਤਪਾਲ ਦਾ ਨਾਂ ਆਉਣ ‘ਤੇ ਭੜਕੇ ਪਿਤਾ ਤਰਸੇਮ ਸਿੰਘ ,...

0
ਅੰਮ੍ਰਿਤਸਰ, 19 ਅਕਤੂਬਰ | ਗੁਰਪ੍ਰੀਤ ਸਿੰਘ ਕਤਲਕਾਂਡ ਵਿੱਚ ਅੰਮ੍ਰਿਤਪਾਲ ਸਿੰਘ ਦਾ ਨਾਮ ਆਉਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਨੇ ਇਸ ਪਿੱਛੇ ਕੋਈ ਸਾਜਿਸ਼ ਹੋਣ ਦਾ ਦਾਅਵਾ ਕੀਤਾ ਹੈ। ਅੰਮ੍ਰਿਤਪਾਲ ਸਿੰਘ ਦੇ ਪਿਤਾ...

ਚੰਡੀਗੜ੍ਹ ‘ਚ 4 ਹਜ਼ਾਰ ਘਰਾਂ ‘ਤੇ ਸੋਲਰ ਐਨਰਜੀ ਪੈਨਲ ਲਾਉਣ ਦੇ ਹੁਕਮ, ਨਹੀਂ ਤਾਂ...

0
ਚੰਡੀਗੜ੍ਹ, 19 ਅਕਤੂਬਰ | ਯੂਟੀ ਪ੍ਰਸ਼ਾਸਨ ਵੱਲੋਂ 4000 ਤੋਂ ਵੱਧ ਘਰਾਂ ’ਤੇ ਸੋਲਰ ਐਨਰਜੀ ਪੈਨਲ ਲਾਉਣ ਦੇ ਹੁਕਮਾਂ ਨੂੰ ਲੈ ਕੇ ਸ਼ਹਿਰ ਵਿਚ ਵਿਆਪਕ ਰੋਸ ਹੈ। ਪ੍ਰਸ਼ਾਸਨ ਨੇ 500 ਵਰਗ ਗਜ ਜਾਂ ਇਸ ਤੋਂ...

ਅੱਜ ਵੀ ਬੰਦ ਰਹੇਗਾ ਪੰਜਾਬ ਦਾ ਇਹ ਨੈਸ਼ਨਲ ਹਾਈਵੇ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ...

0
 ਮੁਕੇਰੀਆਂ, 19 ਅਕਤੂਬਰ | ਜਲੰਧਰ-ਪਠਾਨਕੋਟ ਰੋਡ 'ਤੇ ਮੁਕੇਰੀਆਂ ਨੇੜੇ ਪੰਗਾਲਾ ਵਿਖੇ ਲਗਾਤਾਰ ਦੂਜੇ ਦਿਨ ਵੀ ਕਿਸਾਨਾਂ ਦਾ ਧਰਨਾ ਜਾਰੀ ਹੈ। ਬੀਤੀ ਰਾਤ ਵੀ ਕਿਸਾਨ ਸੜਕ ’ਤੇ ਧਰਨੇ ’ਤੇ ਬੈਠੇ ਰਹੇ। ਕਿਸਾਨਾਂ ਦਾ ਕਹਿਣਾ ਹੈ...

ਦੁੱਖਦਾਈ ਖਬਰ ! ਕਥਾਵਾਚਕ ਤੇ ਪ੍ਰਚਾਰਕ ਗਿਆਨੀ ਨਿਰਮਲ ਸਿੰਘ ਭੋਰ ਦਾ ਅਮਰੀਕਾ ‘ਚ ਦਿਹਾਂਤ,...

0
ਜਲੰਧਰ/ਕਪੂਰਥਲਾ, 19 ਅਕਤੂਬਰ | ਪ੍ਰਸਿੱਧ ਕਥਾਵਾਚਕ ਅਤੇ ਪ੍ਰਚਾਰਕ ਗਿਆਨੀ ਨਿਰਮਲ ਸਿੰਘ ਭੋਰ ਸਿਹਤ ਵਿਗੜਨ ਕਾਰਨ ਅਮਰੀਕਾ ਵਿਚ ਇਲਾਜ ਦੌਰਾਨ ਅਕਾਲ ਚਲਾਣਾ ਕਰ ਗਏ। ਨਿਰਮਲ ਸਿੰਘ ਭੌਰ ਨੇ ਯੂਬਾ ਸਿਟੀ, ਕੈਲੀਫੋਰਨੀਆ ਵਿਚ ਆਖਰੀ ਸਾਹ ਲਿਆ।...