ਕੋਰੋਨਾ ਦੇ ਇਲਾਜ਼ ਲਈ ਗਊ ਮੂਤਰ ਵੰਡਣ ‘ਤੇ ਭਾਜਪਾ ਕਾਰਕੁੰਨ ਗ੍ਰਿਫ਼ਤਾਰ
ਕੋਲਕਾਤਾ. ਇਕ ਭਾਜਪਾ ਕਾਰਕੁੰਨ ਨੂੰ ਗਊ ਮੂਤਰ ਪੀਣ ਸਬੰਧੀ ਸਮਾਗਮ ਕਰਵਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਉਹ ਦਾਅਵਾ ਕਰ ਰਿਹਾ ਹੈ ਕਿ ਇਸ ਨਾਲ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ। ਪੁਲਿਸ ਨੇ...
ਕੋਰੋਨਾ ਦਾ ਡਰ : ਬਲਾਚੌਰ ਦੇ ਨੌਜਵਾਨ ਨੇ ਸਫਰਦਰਜੰਗ ਹਸਪਤਾਲ ਦੀ 7ਵੀਂ ਮੰਜ਼ਿਲ ਤੋਂ...
ਦਿੱਲੀ . ਅਸਟ੍ਰੇਲਿਆ ਤੋਂ ਪਰਤੇ ਇਕ 25 ਸਾਲਾ ਨੌਜਵਾਨ ਨੂੰ ਕੋਰੋਨਾ ਵਾਇਰਸ ਦੀ ਜਾਂਚ ਲਈ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਨੌਜਵਾਨ ਨੂੰ ਸਿਰਦਰਦ ਦੀ ਸ਼ਿਕਾਇਤ ਕਾਰਨ ਸ਼ੱਕ ਦੇ ਆਧਾਰ ਉੱਤੇ...
ਸੀਬੀਐਸਈ ਨੇ ਮੁਲਤਵੀ ਕੀਤੇ 10ਵੀਂ ਤੇ 12ਵੀਂ ਦੀ ਹੋਣ ਵਾਲੇ ਸਾਰੇ ਪੇਪਰ, 5 ਅਪ੍ਰੈਲ...
ਜਲੰਧਰ. ਕੋਰੋਨਾ ਵਾਈਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਿਆ ਸੀਬੀਐੱਸਈ ਦੀ ਜੋ ਪ੍ਰੀਖਿਆ ਅੱਜ ਸ਼ੁਰੂ ਹੋ ਕੇ 31 ਤਕ ਹੋਣੀ ਸੀ ਉਹ ਮੁਲਤਵੀ ਕਰ ਦਿੱਤੀ ਗਈ ਹੈ। ਜੇਈਈ ਮੇਨਜ਼ ਤੇ ਸਾਰੀਆਂ ਯੂਨਵਰਸਿਟੀਆਂ ਦੀ ਪ੍ਰੀਖਿਆ...
ਕੋਰੋਨਾ : ਚੰਡੀਗੜ੍ਹ ‘ਚ ਸਾਹਮਣੇ ਆਇਆ ਪਹਿਲਾ ਪਾਜੀਟਿਵ ਕੇਸ
ਚੰਡੀਗੜ੍ਹ. ਕੋਰੋਨਾਵਾਇਰਸ ਦਾ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। 23 ਸਾਲਾ ਮਹਿਲਾ ਜੋ ਬੁੱਧਵਾਰ ਨੂੰ ਇੰਗਲੈਂਡ ਤੋਂ ਇੰਡੀਆ ਆਈ ਸੀ। ਜਾਂਚ ਰਿਪੋਰਟ ਵਿੱਚ ਇਸ ਮਹਿਲਾ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ। ਟ੍ਰਾਇਸਿਟੀ ਵਿਚ ਕੋਰੋਨਾ ਦਾ...
ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਮਾਤਾ ਹਰਮਿੰਦਰ ਕੌਰ ਬਾਦਲ ਨਹੀਂ ਰਹੇ
ਮੁਕਤਸਰ. ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਹਰਮਿੰਦਰ ਕੌਰ ਬਾਦਲ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਦੁਪਹਿਰ 3 ਵਜੇ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ। ਪੰਜਾਬ ਦੇ...
ਨਵਜੋਤ ਸਿੱਧੂ ਦੇ ਹੱਕ ‘ਚ ਇਸ ਕਾਂਗਰਸੀ ਕੌਂਸਲਰ ਨੇ ਸ਼ੁਰੂ ਕੀਤੀ ਖਾਸ ਮੁਹਿੰਮ
ਜਲੰਧਰ. ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਲੰਮੇਂ ਸਮੇਂ ਬਾਅਦ ਜਦੋਂ ਆਪਣੇ ਯੂ-ਟਯੂਬ ਚੈਨਲ ਰਾਹੀਂ ਲੋਕਾਂ ਸਾਹਮਣੇ ਆਏ ਤਾਂ ਉਹਨਾਂ ਦੇ ਕਾਫਿਲੇ ਵਿੱਚ ਮੈਂਬਰ ਵੀ ਜੁੜਣੇ ਸ਼ੁਰੂ ਹੋ ਗਏ ਹਨ। ਜਲੰਧਰ ਦੇ ਵਾਰਡ ਨੰਬਰ 26...
ਖੁਸ਼ਖਬਰੀ : Yes Bank ਦੇ ਗ੍ਰਾਹਕ ਕਲ ਸਵੇਰ ਤੋਂ ਕੱਢਵਾ ਸੱਕਣਗੇ 50,000 ਤੋਂ ਵੱਧ...
ਨਵੀਂ ਦਿੱਲੀ. ਯੈਸ ਬੈਂਕ ਗ੍ਰਾਹਕ ਬੁੱਧਵਾਰ ਸ਼ਾਮ 6 ਵਜੇ ਤੋਂ ਸਾਰੀਆਂ ਬੈਂਕਿੰਗ ਸਹੂਲਤਾਂ ਦਾ ਲਾਭ ਲੈ ਸਕਣਗੇ। ਨਾਲ ਹੀ, ਬੈਂਕ ਖਾਤੇ ਵਿਚੋਂ ਨਿਕਾਸੀ ਦੀ ਸੀਮਾ ਤੇ ਲੱਗੀ ਪਾਬੰਦੀ ਵੀ ਹਟਾ ਦਿੱਤਾ ਜਾਵੇਗੀ। ਇਸ ਨਾਲ...
ਕੋਰੋਨਾ: ਜੇਲਾਂ ‘ਚ ਬੰਦ 5800 ਕੈਦੀਆਂ ਨੂੰ ਰਿਹਾ ਕਰ ਸਕਦੀ ਹੈ ਪੰਜਾਬ ਸਰਕਾਰ
ਜਲੰਧਰ. ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮਰੀਜਾਂ ਦੀ ਗਿਣਤੀ 153 ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ ਕੋਰੋਨਾ ਦਾ 1 ਕੇਸ ਸਾਹਮਣੇ ਆਇਆ ਹੈ। ਪੰਜਾਬ...
ਕੋਰੋਨਾ : ਬਾਲੀਵੁੱਡ ਅਦਾਕਾਰ ਆਲੀਆ ਭੱਟ ਆਈਸੋਲੇਸ਼ਨ ਵਾਰਡ ‘ਚ ਦਾਖ਼ਲ
ਮੁੰਬਈ. ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਪ੍ਰਭਾਵਿਤ ਕੀਤਾ ਹੈ ਅਤੇ ਵਿਸ਼ਵ ਸਿਹਤ ਸੰਗਠਨ (W.H.O) ਨੇ ਇਸਨੂੰ ਮਹਾਂਮਾਰੀ ਘੋਸ਼ਿਤ ਕੀਤਾ ਹੈ। ਦੱਸ ਦਈਏ ਕਿ ਇਸ ਵਾਇਰਸ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲਿਆ ਹੈ। ਜਿਸ ਕਾਰਨ...
ਪੰਜਾਬ ‘ਚ 2 ਅ੍ਰਪੈਲ ਤੋਂ ਘਰੇਲੂ ਬਿਜਲੀ ਸਸਤੀ ਹੋਣ ਦੀ ਸੰਭਾਵਨਾ
ਚੰਡੀਗੜ੍ਹ . ਘਰੇਲੂ ਬਿਜਲੀ 2 ਅਪ੍ਰੈਲ ਤੋਂ 25 ਪ੍ਰਤੀਸ਼ਤ ਸਸਤੀ ਹੋ ਸਕਦੀ ਹੈ ਕਿਉਂਕਿ ਨਵੀਆਂ ਬਿਜਲੀ ਦਰਾਂ 2 ਅਪ੍ਰੈਲ ਨੂੰ ਨਵੀਆਂ ਆਉਣ ਦੀ ਸੰਭਾਵਨਾ ਹੈ। ਪਾਵਰਕਾਮ ਦੇ ਰੈਗੂਲੇਟਰੀ ਕਮਿਸ਼ਨ ਨੂੰ ਦਿੱਤੇ ਨਵੇਂ ਵਿੱਤੀ ਵਰ੍ਹੇ...












































