ਜਾਪਾਨ ਦੀ ਦਵਾ ‘ਅਵਿਗਾਨ’ ਕਰੇਗੀ ਕੋਰੋਨਾ ਦਾ ਸਫਾਇਆ ! ਪੀਐਮ ਨੇ ਕਿਹਾ- ਟੈਸਟ ਸਫ਼ਲ
ਨਵੀਂ ਦਿੱਲੀ. ਪੂਰੀ ਦੁਨੀਆਂ ਦੇ ਵਿਗਿਆਨੀ ਕੋਰੋਨਾ ਦੇ ਇਲਾਜ਼ ਲਈ ਦਵਾ ਬਨਾਉਣ ਤੇ ਲੱਗੇ ਹੋਏ ਹਨ। ਇਹ ਖਬਰ ਸਾਹਮਣੇ ਆਈ ਹੈ ਕਿ ਜਾਪਾਨ ਦੀ ਫੂਜੀਫਿਲਮ ਕੰਪਨੀ ਨੇ ਕੋਰੋਨਾ ਦਾ ਇਲਾਜ਼ ਲੱਭ ਲਿਆ ਹੈ। ਇਸ...
ਕੋਰੋਨਾ : ਬੀਐਸਐਫ ਦੇ 2 ਜਵਾਨ ਕੁਆਰੰਟਾਇਨ, ਅਟਾਰੀ ਰਾਹੀਂ ਪਾਕਿਸਤਾਨ ਗਏ 5 ਲੋਕਾਂ ‘ਚੋਂ...
ਅਮ੍ਰਿਤਸਰ. ਕੋਰੋਨਾਵਾਇਰਸ ਕਾਰਨ ਜਿੱਥੇ ਪੂਰਾ ਦੇਸ਼ ਲੌਕਡਾਉਨ ਹੈ, ਉੱਥੇ ਹੀ ਭਾਰਤ ਸਰਕਾਰ ਵੱਲੋਂ ਸਾਵਧਾਨੀ ਵਜੋਂ ਸਾਰੀਆਂ ਜ਼ਮੀਨੀ ਸਰਹੱਦਾਂ ਬੰਦ ਕੀਤੀਆਂ ਗਈਆਂ ਹਨ। ਇਸ ਦੌਰਾਨ ਖਾਸ ਪਰਮਿਸ਼ਨ ਲੈ ਕੇ 5 ਵਿਅਕਤੀ ਭਾਰਤ ਤੋਂ ਪਾਕਿਸਤਾਨ ਗਏ...
ਪੰਜਾਬ ਦੇ ਡੀਜੀਪੀ ਦੀ ਰਿਹਾਇਸ਼ ਅੱਗੇ ਲਾਇਆ ਕੁਆਰੰਟੀਨ ਦਾ ਨੋਟਿਸ, ਸਰਕਾਰ ਨੇ ਦਿੱਤਾ ਸਪਸ਼ਟੀਕਰਨ
ਚੰਡੀਗੜ੍ਹ . ਪੰਜਾਬ ਡੀ.ਜੀ.ਪੀ ਦਿਨਕਰ ਗੁਪਤਾ ਦੀ ਸਰਕਾਰੀ ਰਿਹਾਇਸ਼ ਨੂੰ ਕੁਆਰੰਟੀਨ ਕੀਤੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਇਹ ਕਿਆਸਰਾਈਆਂ ਲਾਈਆਂ ਜਾਣ ਲੱਗੀਆਂ ਸਨ ਕਿ ਜੇਕਰ ਉਨ੍ਹਾਂ ਦੀ ਰਿਹਾਇਸ਼ ਅੱਗੇ ਕੁਆਰੰਟੀਨ ਦਾ ਨੋਟਿਸ ਲਾਇਆ ਗਿਆ...
ਅੰਮ੍ਰਿਤਸਰ ਦੀ ਜੇਲ੍ਹ ‘ਚੋਂ 30 ਕੈਦੀ ਪੈਰੋਲ ‘ਤੇ ਰਿਹਾਅ,6000 ਹੋਰ ਕਰਨ ਦਾ ਲਿਆ ਫ਼ੈਸਲਾ
ਅੰਮ੍ਰਿਤਸਰ . ਦੁਨੀਆ ਕੋਰੋਨਾ ਦੇ ਫੈਲਣ ਨਾਲ ਪਰੇਸ਼ਾਨ ਹੈ, ਪਰ ਇਸ ਨਾਲ ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦੀਆਂ ਨੂੰ ਰਾਹਤ ਮਿਲਣ ਜਾ ਰਹੀ ਹੈ ਜੋ ਕਿ ਬਹੁਤ ਜ਼ਿਆਦਾ ਕੈਦੀ ਹਨ, ਇਹ ਜ਼ਿਕਰ ਕੀਤਾ ਜਾਂਦਾ ਹੈ...
ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਆਈਸੋਲੇਸ਼ਨ ਵਾਰਡ ‘ਚ...
ਅੰਮ੍ਰਿਤਸਰ . ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਨੇ ਕੋਰੋਨਾ ਹੋਣ ਦਾ ਸ਼ੱਕ ਜਾਹਿਰ ਕੀਤਾ, ਜਿਸ ਤੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਜਾ ਕੇ ਜਾਂਚ ਕਰਵਾਈ।...
ਕਰਫਿਊ ਬਣਿਆ ਕਿਸਾਨਾਂ ਲਈ ਸੰਕਟ, ਸੋਹਣੇ ਵਰਗੀ ਕਣਕ ਨੂੰ ਕਿੱਥੇ ਰੱਖਣਾ ਬਣੀ ਸਮੱਸਿਆ
ਚੰਡੀਗੜ੍ਹ . ਪੰਜਾਬ 'ਚ ਲੱਗੇ ਕਰਫਿਊ ਕਾਰਨ ਕਣਕ ਦੀ ਵਢਾਈ ਤੋਂ ਬਾਅਦ ਇਸਦੀ ਖਰੀਦ ਨੂੰ ਲੈ ਕੇ ਕਿਸਾਨਾਂ ਵਿਚ ਚਿੰਤਾ ਵਧ ਗਈ ਹੈ। ਕੋਰੋਨਾ ਵਾਇਰ, 'ਤੇ ਕਾਬੂ ਪਾਉਣ ਲਈ ਪੂਰੇ ਰਾਜ 'ਚ 15 ਅਪ੍ਰੈਲ...
ਕੋਰੋਨਾ ਵਾਇਰਸ ਦੇ ਮੱਨੁਖੀ ਸ਼ਰੀਰ ਵਿੱਚ ਜਾਣ ਦੀ ਪਹੇਲੀ ਕੀ ਹੈ ? ਜਾਨਣ ਲਈ...
ਨੀਰਜ਼ ਸ਼ਰਮਾ | ਜਲੰਧਰ
ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ, ਪਰ ਹਾਲੇ ਤੱਕ ਕੋਈ ਵਿਸ਼ੇਸ਼ਗਯ ਜਾਂ ਵਿਗਿਆਨੀ ਇਹ ਸਪਸ਼ਟਤਾ ਨਾਲ ਕਹਿ ਨਹੀਂ ਸਕਿਆ ਹੈ ਕਿ ਇਹ ਵਾਇਰਸ ਆਇਆ ਕਿੱਥੋਂ ਹੈ। ਇਸਨੂੰ ਲੈ...
ਇਹ ਖ਼ਬਰ ਦੱਸੇਗੀ ਕੀ ਏਅਰਟੈਲ ਕੰਪਨੀ ਨੇ ਆਪਣੇ ਗ੍ਰਾਹਕਾਂ ਲਈ ਕੀ ਕੀਤੇ ਵੱਡੇ ਐਲਾਨ
ਨਵੀਂ ਦਿੱਲੀ . ਏਅਰਟੈਲ ਕੰਪਨੀ ਨੇ ਇਕ ਵੱਡਾ ਐਲਾਨ ਕੀਤਾ ਹੈ। ਏਅਰਟੈਲ ਨੇ ਆਪਣੇ 8 ਕਰੋੜ ਤੋਂ ਘੱਟ ਆਮਦਨੀ ਵਾਲੇ ਪ੍ਰੀਪੇਡ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਏਅਰਟੈਲ ਨੇ ਇਨ੍ਹਾਂ ਗਾਹਕਾਂ ਨੂੰ ਮੁਫਤ ਇਨਕਮਿੰਗ ਕਾਲ...
ਪੰਜਾਬ ‘ਚ ਕੋਰੋਨਾ ਨਾਲ ਹੋਈ ਚੌਥੀ ਮੌਤ, ਤਿੰਨ ਦਿਨਾਂ ‘ਚ ਲਗਾਤਾਰ ਤੀਜੀ ਮੌਤ
ਚੰਡੀਗੜ੍ਹ . ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ ਤੇ ਇਸ ਦੇ ਨਾਲ ਹੀ ਤਿੰਨ ਦਿਨਾਂ ਵਿਚ ਲਗਾਤਾਰ ਤਿੰਨ ਮੌਤਾ ਹੋਈਆਂ ਹਨ।
ਅੱਜ ਚੰਡੀਗੜ੍ਹ ਦੇ...
ਜਾਣੋ ਚੰਡੀਗੜ੍ਹ ਦੇ ਲੋਕ ਕਿਸ ਸਮੇਂ ਕਰ ਸਕਦੇ ਹਨ ਖਰੀਦਦਾਰੀ…
ਚੰਡੀਗੜ੍ਹ . ਚੰਡੀਗੜ੍ਹ ਪਸ਼ਾਸਨ ਵੱਲੋਂ ਜਾਣਕਾਰੀ ਦਿੱਤੀ ਗਈ ਹੇ ਕਿ ਸਾਰੇ ਬੈਂਕ ਅਤੇ ਏ.ਟੀ.ਐਮ. ਵਿੱਤੀ ਸਾਲ ਦੇ ਅੰਤ 'ਚ ਉਨ੍ਹਾਂ ਦੇ ਆਮ ਕੰਮਕਾਜ ਲਈ 02 ਦਿਨਾਂ (30 ਮਾਰਚ, 2020 ਅਤੇ 31 ਮਾਰਚ, 2020) ਲਈ...











































