ਪੰਜਾਬ ਸਹਿਤ 5 ਰਾਜਾਂ ਵਿੱਚ ਬਿਜਲੀ ਸੰਕਟ, ਰੇਟਾਂ ਵਿੱਚ ਹੋ ਸਕਦਾ ਹੈ ਵਾਧਾ
ਟਾਟਾ ਪਾਵਰ ਕੰਪਨੀ 10 ਦਿਨਾਂ ਬਾਅਦ ਬੰਦ ਕਰ ਸਕਦੀ ਹੈ ਬਿਜਲੀ ਸਪਲਾਈ
ਚੰਡੀਗੜ੍ਹ. ਪੰਜਾਬ ਸਮੇਤ ਪੰਜ ਰਾਜਾਂ ਵਿਚ 10 ਦਿਨਾਂ ਵਿਚ ਬਿਜਲੀ ਦਾ ਗੰਭੀਰ ਸੰਕਟ ਆ ਸਕਦਾ ਹੈ। ਟਾਟਾ ਪਾਵਰ ਕੰਪਨੀ ਵੱਲੋਂ ਬਿਜਲੀ ਸਪਲਾਈ...
ਸਰਕਾਰੀ ਪ੍ਰਾਇਮਰੀ ਸਕੂਲ ਆਬਾਦਪੁਰਾ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਜਨਮਦਿਨ ਮਨਾਇਆ
ਜਲੰਧਰ. ਸਰਕਾਰੀ ਪ੍ਰਾਇਮਰੀ ਸਕੂਲ ਆਬਾਦਪੁਰਾ ਵਿੱਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਮਣਾਇਆ ਗਿਆ। ਇਸ ਮੌਕੇ ਜਿਲਾ ਮਹਿਲਾ ਕਾਂਗ੍ਰੇਸ ਪ੍ਰਧਾਨ ਅਤੇ ਪਾਰਸ਼ਦ ਵਾਰਡ ਨੰਬਰ 20 ਜਲੰਧਰ ਡਾ. ਜਸਲੀਨ ਸੇਠੀ ਅਤੇ ਸਮੂਹ ਕਾਂਗ੍ਰੇਸੀ ਵਰਕਰਾਂ...
ਲੁਧਿਆਣਾ ਦੀ ‘ਸਿਮਰ ਚਕਰ’ ਬਣੀ ਉਲੰਪਿਕ ਖੇਡਾਂ ‘ਚ ਕੁਆਲੀਫ਼ਾਈ ਹੋਣ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼
ਚੰਡੀਗੜ. ਸਿਮਰਨਜੀਤ ਕੌਰ ਉਲੰਪਿਕ ਖੇਡਾਂ ਲਈ ਕੁਆਲੀਫ਼ਾਈ ਹੋਣ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਬਣ ਗਈ ਹੈ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ...
ਸ਼ਹੀਦ ਨਰਪਿੰਦਰ ਪਾਲ ਸਿੰਘ ਪ੍ਰਿੰਸ ਦੀ ਯਾਦ ਵਿੱਚ 100 ਫੁੱਟ ਲੰਬਾ ‘ਫਲੈਗ ਆਫ ਯੂਨਿਟੀ’...
ਅੱਤਵਾਦ ਦੇ ਕਾਲੇ ਦਿਨਾਂ 'ਚ ਬਲਿਦਾਨ ਦੇਣ ਵਾਲੇ ਸ਼ਹੀਦਾਂ ਨੂੰ ਸਮਰਪਿਤ ਯਾਦਗਾਰ ਬਣਾਈ ਜਾਵੇਗੀ: ਗੁਰਕੀਰਤ ਸਿੰਘ
ਚੰਡੀਗੜ. ਪੰਜਾਬ ਦੇ ਲੋਕ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਗੇ ਜਿਨ੍ਹਾਂ ਨੇ ਸੂਬੇ ਵਿੱਚ ਅੱਤਵਾਦ...
ਜੋਤੀਰਾਦਿੱਤਿਆ ਸਿੰਧੀਆ ਭਾਜਪਾ ਵਿੱਚ ਸ਼ਾਮਲ ਹੋਏ, ਕਿਹਾ- ਕਾਂਗਰਸ ਪਹਿਲਾਂ ਵਰਗੀ ਨਹੀਂ ਰਹੀ
ਨਵੀਂ ਦਿੱਲੀ. ਕਾਂਗਰਸ ਛੱਡਣ ਤੋਂ ਇਕ ਦਿਨ ਬਾਅਦ, ਜੋਤੀਰਾਦਿੱਤਿਆ ਸਿੰਧੀਆ ਅੱਜ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿਚ ਸ਼ਾਮਲ ਹੋ ਗਏ। ਸਿੰਧੀਆ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਦੀ ਮੌਜੂਦਗੀ ਵਿੱਚ ਭਾਜਪਾ ਦੀ ਮੈਂਬਰਸ਼ਿਪ...
ਆਖਿਰ ਮਨਪ੍ਰੀਤ ਬਾਦਲ ਨੇ 31000 ਕਰੋੜ ਰੁਪਏ ਦੇ ਨੁਕਸਾਨ ਦੀ ਕਹਾਣੀ ਆਪਣੇ ਚੌਥੇ ਬਜਟ...
- ਸੁਖਦੇਵ ਸਿੰਘ, ਵੈਟ੍ਰਨ ਜਰਨਲਿਸਟ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਉਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਬੜੇ ਹੀ ਭਾਵਨਾਤਮਕ ਹੋ ਕੇ ਐਫ.ਸੀ.ਆਈ ਵਾਲੀ ਉਹ ਕਹਾਣੀ ਸੁਣਾਈ ਜਿਸ ਅਨੁਸਾਰ ਅਕਾਲੀ ਦਲ ਦੀ...
ਸ਼ਿਵਸੇਨਾ ਨੇਤਾ ਤੇ ਹਮਲੇ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਦੇ ਵਿਰੋਧ ‘ਚ ਸ਼ਿਵਸੇਨਾ...
ਲੁਧਿਆਣਾ. ਖੰਨਾ ਵਿੱਚ ਪੰਜਾਬ ਦੀਆਂ ਵੱਖ-ਵੱਖ ਸ਼ਿਵਸੇਨਾ ਜਥੇਬੰਦੀਆਂ ਵੱਲੋਂ ਸ਼ਿਵਸੇਨਾ ਪੰਜਾਬ ਦੇ ਨੇਤਾ ਕਸ਼ਮੀਰ ਗਿਰੀ ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਦੇ ਵਿਰੋਧ ‘ਚ ਚੱਕਾ ਜਾਮ ਕੀਤਾ। ਦੱਸ ਦੇਇਏ ਕਿ ਸਿਵਸੇਨਾ...
ਅਮ੍ਰਿਤਸਰ ‘ਚ ਗਲੀ ਕ੍ਰਿਕੇਟ ਖੇਡਣ ਦੌਰਾਨ ਦੋ ਭਰਾਵਾਂ ਚ ਚੱਲੀਆਂ ਗੋਲਿਆਂ, 4 ਜਖਮੀ –...
ਅਮ੍ਰਿਤਸਰ. ਭਾਈ ਮੰਝ ਸਿੰਘ ਰੋਡ ਤੇ ਗਲੀ ਕ੍ਰਿਕੇਟ ਖੇਡਣ ਦੌਰਾਨ ਦੋ ਭਰਾਵਾਂ ਵਿੱਚ ਗੋਲੀਆਂ ਚੱਲਣ ਦੀ ਸਨਸਨੀਖੇਜ ਖਬਰ ਹੈ। ਇਸ ਘਟਨਾ ਵਿੱਚ ਇੱਕ ਮਹਿਲਾ ਤੇ ਦੋ ਬੱਚੇਆਂ ਨੂੰ ਗੋਲੀਆਂ ਦੇ ਛਰ੍ਰੇ ਲੱਗੇ ਹਨ। ਕੁਲ...
ਆਰਸੀਐਫ ‘ਚ ਵਿਸ਼ਵ ਮਹਿਲਾ ਦਿਵਸ ਤੇ ਔਰਤਾਂ ਨੂੰ ਮਹਿਲਾ ਸਸ਼ਕਤੀਕਰਨ ਬਾਰੇ ਜਾਗਰੂਕ ਕੀਤਾ
ਕਪੂਰਥਲਾ. ਨਹਿਰੂ ਯੁਵਾ ਕੇਂਦਰ (ਭਾਰਤ ਸਰਕਾਰ) ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀਆ ਯੂਨੀਵਰਸਿਟੀ ਲਾਈਟ ਹਾਉਸ, ਨਿਰਮਲ ਐਨਕਲੇਵ ਆਰਸੀਐਫ, ਕਪੂਰਥਲਾ ‘ਚ ਮਨਾਇਆ ਗਿਆ। ਮੁੱਖ ਮੇਹਮਾਨ ਬੀ ਕੇ ਲਕਸ਼ਮੀ ਬਹਿਨ ਨੇ ਔਰਤਾਂ ਦੇ...
ਜਲੰਧਰ ‘ਚ ਛੋਟੇ ਹਾਥੀ ਦੀ ਕਾਰ ਨਾਲ ਭਿਆਨਕ ਟੱਕਰ, ਹੋਲਾ-ਮੁਹੱਲਾ ਤੋਂ ਆ ਰਹੀ ਸੰਗਤ...
ਜਲੰਧਰ. ਵੇਰਕਾ ਮਿਲਟ ਪਲਾਂਟ ਕੋਲ ਇਕ ਛੋਟ ਹਾਥੀ ਦੀ ਕਾਰ ਨਾਲ ਜਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਜਬਰਦਸਤ ਸੀ ਕਿ ਇਕ ਔਰਤ ਦੀ ਮੋਤ ਹੋ ਗਈ ਤੇ 12 ਲੋਕ ਜਖਮੀ ਹੋ ਗਏ। ਛੋਟੇ ਹਾਥੀ...








































