ਫ਼ਿਲਮ ਗੁੱਡੀਆਂ ਪਟੋਲੇ ਨੇ ਮਿੱਥ ਨੂੰ ਤੋੜਿਆ

0
ਗੁਰਨਾਮ ਭੁੱਲਰ ਨੂੰ ਮੈਂ ਗਾਇਕ ਦੇ ਤੌਰ ਤੇ ਪਸੰਦ ਕਰਦਾ ਹਾਂ, ਮੇਰਾ ਇਹ ਮੰਨਣਾਂ ਹੈ ਕਿ ਉਹ ਇਸ ਖੇਤਰ ਵਿੱਚ ਲੰਮੀ ਰੇਸ ਦਾ ਘੋੜਾ ਹੈ। ਜਦੋਂ ਉਸਦੀ ਫਿਲਮ ਗੁੱਡੀਆਂ ਪਟੋਲੇ ਦਾ ਟ੍ਰੇਲਰ ਦੇਖਿਆ ਤਾਂ...

ਕੋਰੋਨਾ ਵਾਇਰਸ ਦਾ ਹਾਲੀਵੁੱਡ ਤੇ ਅਸਰ- ‘ਜੇਮਜ਼ ਬਾਂਡ’ ਦੀ ਰਿਲੀਜ਼ ਰੁਕੀ

0
ਮੁੰਬਈ. ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਰੋਕ ਦਿੱਤਾ ਹੈ। ਇਸਦਾ ਅਸਰ ਫਿਲਮ ਇੰਡਸਟਰੀ 'ਤੇ ਵੀ ਪਿਆ ਹੈ। ਅਜਿਹੀ ਸਥਿਤੀ ਵਿਚ ਹਾਲੀਵੁੱਡ ਦੇ ਜਾਸੂਸ ਜੇਮਸ ਬਾਂਡ ਨੂੰ ਵੀ ਉਡੀਕ ਕਰਨੀ ਪੈ ਰਹੀ ਹੈ। ਸਥਿਤੀ...

ਡਾ. ਰਵਿੰਦਰ ਰਵੀ ਦੀਆਂ ਕਵਿਤਾਵਾਂ

0
1. ਮਾਂ ਦਾ ਇਕ ਸਿਰਨਾਵਾਂ ਅੱਕ ਕੱਕੜੀ ਦੇ ਫੰਬੇ ਖਿੰਡੇ,ਬਿਖਰੇ ਵਿਚ ਹਵਾਵਾਂ!ਸਵੈ-ਪਹਿਚਾਣ 'ਚ ਉੱਡੇ, ਭਟਕੇ –ਦੇਸ਼, ਦੀਪ, ਦਿਸ਼ਾਵਾਂ!ਬਾਹਰੋਂ ਅੰਦਰ, ਅੰਦਰੋਂ ਬਾਹਰ –ਭਟਕੇ ਚਾਨਣ, ਚਾਨਣ ਦਾ ਪਰਛਾਵਾਂ!ਮਾਂ-ਬੋਲੀ 'ਚੋਂ ਮਮਤਾ ਢੂੰਡਣ,ਤੜਪ ਰਹੇ ਬਿਨ ਮਾਵਾਂ!ਮੰਗਦੀ ਹੈ ਪਹਿਚਾਣ ਇਨ੍ਹਾਂ...

ਮੈਕਸਿਮ ਗੋਰਕੀ ਦੀ ਕਵਿਤਾ

0
ਬਾਜ਼ ਦਾ ਗੀਤ ੧.ਉੱਚੇ ਪਹਾੜੀਂ ਰੀਂਗਦਾ ਇਕ ਸੱਪ ਸੀ ਭਾਰੀ ।ਜਾ ਕੇ ਸਿਲ੍ਹੀ ਖੱਡ ਵਿਚ ਉਸ ਕੁੰਡਲੀ ਮਾਰੀ ।ਸਾਗਰ ਵੰਨੇ ਓਸ ਨੇ ਫਿਰ ਨਜ਼ਰ ਉਭਾਰੀ ।ਸੂਰਜ ਵਿੱਚ ਅਸਮਾਨ ਦੇ ਦੇਵੇ ਚਮਕਾਰੀ ।ਗਰਮ ਸਾਹ ਪਹਾੜ ਦੀ...

ਪੰਜਾਬੀ ਐਕਟਰ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਮਦਦ

0
ਮੁੰਬਈ. ਪੰਜਾਬੀ ਐਕਟਰ ਸੋਨੂੰ ਸੂਦ ਲੋਕਡਾਊਨ ਕਾਰਨ ਮੁੰਬਈ ਵਿੱਚ ਫਸੇ ਸਾਰੇ ਬੇਸਹਾਰਾ ਲੋਕਾਂ ਅਤੇ ਮੁਸੀਬਤ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਵਿਵਸਥਾ ਕੀਤੀ ਹੈ। ਸੋਨੂੰ ਨੇ ਕਈ ਬੱਸ ਸੇਵਾਵਾਂ ਦਾ ਪ੍ਰਬੰਧ ਕੀਤਾ ਹੈ...

ਰਸੂਲ ਹਮਜ਼ਾਤੋਵ ਦੀ ਕਵਿਤਾ

0
1. ਇੱਕ ਸੌ ਲੜਕੀਆਂ ਨੂੰ ਮੈਂ ਕਰਾਂ ਪਿਆਰ ਇੱਕ ਸੌ ਔਰਤਾਂ ਮੈਨੂੰ ਪਸੰਦ ਹਨ,ਮੈਂ ਉਨ੍ਹਾਂ ਨੂੰ ਚੱਤੋ ਪਹਿਰ ਦੇਖਦਾ ਰਵਾਂ ।ਜਾਗਦਾ, ਸੁੱਤਾ, ਹੋਵਾਂ ਬੇਹੋਸ਼ੀ ਵਿੱਚ,ਜਾਂ ਮੈਂ ਉਡਦਾ ਵਿੱਚ ਅਸਮਾਨੀਂ,ਪਰ ਉਨ੍ਹਾਂ ਨੂੰ ਮਿਟਾ ਨਹੀਂ ਸਕਦਾ ਮੈਂ...

ਲਾਲ ਸਿੰਘ ਦਿਲ ਦੀ ਕਵਿਤਾ

0
3. ਸ਼ਾਮ ਦਾ ਰੰਗ ਸ਼ਾਮ ਦਾ ਰੰਗ ਫਿਰ ਪੁਰਾਣਾ ਹੈਜਾ ਰਹੇ ਨੇ ਬਸਤੀਆਂ ਨੂੰ ਫੁਟਪਾਥਜਾ ਰਹੀ ਝੀਲ ਕੋਈ ਦਫਤਰੋਂਨੌਕਰੀ ਤੋਂ ਲੈ ਜਵਾਬਪੀ ਰਹੀ ਏ ਝੀਲ ਕੋਈ ਜਲ ਦੀ ਪਿਆਸਤੁਰ ਪਿਆ ਏ ਸ਼ਹਿਰ ਕੁਝ ਪਿੰਡਾਂ ਦੇ...

ਪੰਜਾਬੀ ਕਵਿਤਾ – ਲਾਲ ਸਿੰਘ ਦਿਲ

0
ਅਸੀਂ ਵੱਡੇ ਵੱਡੇ ਪਹਿਲਵਾਨਅਜੂਬਾ-ਔਰਤ ਇਕ ਅਜੂਬਾ ਹੈ ਧਰਤੀ ਦਾਸਸਤਾ ਸੌਦਾਸਤਲੁਜ ਦੀਏ 'ਵਾਏਸਤਲੁਜ ਦੀ ਹਵਾਸਵੇਰਸੰਸਕ੍ਰਿਤੀਸ਼ਕਤੀਸ਼ਾਮ ਦਾ ਰੰਗਹੀਜੜੇਕੋਹਲੂਕੰਮ ਤੋਂ ਪਿਛੋਂਗ਼ਜ਼ਲ-ਸਿਤਾਰੇ ਉਂਝ ਹੀ ਰੋਸ਼ਨ ਨਾ ਰਾਤਾਂ ਵਿਚ ਹੁੰਦੇ ਨੇਗ਼ਜ਼ਲ-ਪਿਘਲਦੀ ਚਾਂਦੀ ਵਹੇ ਪਾਣੀ ਨਹੀਂਗ਼ੈਰ ਵਿਦਰੋਹੀ ਨਜ਼ਮ ਦੀ ਤਲਾਸ਼ਚੰਦ...

ਲੌਕਡਾਊਨ ਵਿਚਾਲੇ ਗਾਇਕਾ ਨੇਹਾ ਕੱਕੜ ਦਾ ਨਵਾਂ ਗਾਣਾ ਰਿਲੀਜ਼

0
ਮੁੰਬਈ. ਲੌਕਡਾਊਨ ਵਿੱਚ ਗਾਇਕਾ ਨੇਹਾ ਕੱਕੜ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਇਹ ਗਾਣਾ ਉਨ੍ਹਾਂ ਨੇ ਅਤੇ ਟੋਨੀ ਕੱਕੜ ਨੇ ਗਾਇਆ ਹੈ। 'ਭੀਗੀ-ਭੀਗੀ' ਗਾਣੇ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਦਸ...

ਕੁਲਵਿੰਦਰ ਬੱਛੋਆਣਾ ਦੀਆਂ ਕਵਿਤਾਵਾਂ

0
1. ਖ਼ੁਦਕੁਸ਼ੀ ਖੁ਼ਦ ਨੂੰ ਮਾਰਨ ਦਾ ਫੈਸਲਾ ਲੈਣਾਮੌਤ 'ਤੇ ਹਉਂਕਾ ਭਰਨ ਜਿੰਨਾ ਸੌਖਾ ਨਹੀਂ ਹੁੰਦਾਖੁ਼ਦਕੁਸ਼ੀ ਕਰਨ ਵਾਲੇ ਨੂੰ ਕਮਜ਼ੋਰ ਕਹਿ ਕੇਅਪਣੇ ਕੰਮ ਲੱਗ ਜਾਣਾਚਲਾਕੀ ਜਾਂ ਭੋਲ਼ੇਪਣ 'ਚਹਲਾਤਾਂ ਨੂੰ ਬਰੀ ਕਰਨਾ ਹੈਕਤਲਗਾਹ ਦੇ ਪੱਖ 'ਚ ਖੜ੍ਹਨਾ...