COVID-19 : ਪੰਜਾਬ ‘ਚ ਕੋਈ ਨਵਾਂ ਪਾਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ – ਵੇਖੋ ਜ਼ਿਲਾ...

0
ਕੋਵਿਡ-19(ਕੋਰੋਨਾ ਵਾਇਰਸ): ਪੰਜਾਬ 1ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ8982ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ8983ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ384ਮਿ੍ਰਤਕਾਂ ਦੀ ਗਿਣਤੀ015ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ5966ਰਿਪੋਰਟ ਦੀ ਉਡੀਕ ਹੈ2647ਠੀਕ ਹੋਏ01 ਪੰਜਾਬ ਵਿੱਚ ਕੋਵਿਡ-19...

ਕੋਈ ਆਪਣੀ ਕੌਮ ਪ੍ਰਤੀ ਕਿੰਨਾ ਕੁ ਹੁੰਦਾ ਵੈਰੀ, ਸਿੱਧੂ ਮੂਸੇਵਾਲਾ ਨੂੰ ਪਤਾ

0
-ਗੁਰਪ੍ਰੀਤ ਡੈਨੀ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਨੇ ਕੋਰੋਨਾ ਦੇ ਮੱਦੇਨਜ਼ਰ ਇਕ ਗੀਤ ਗਾਇਆ ਹੈ, ਜਿਸ ਨੂੰ ਸੋਸ਼ਲ ਮੀਡੀਆ ਉਪਰ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਗੀਤ ਵਿਚ ਸਿੱਧੂ ਨੇ 16 ਮਾਰਚ ਨੂੰ ਕੋਰੋਨਾ ਤੋਂ...

ਪੜ੍ਹੋ ਕਿਵੇਂ ਹੋਵੇਗਾ ਕੋਰੋਨਾ ਵਾਇਰਸ ਦਾ ਖਾਤਮਾ ? ਅੰਕੜੇਆਂ ‘ਤੇ ਰਿਸਰਚਰ ਅਤੇ ਡਾਕਟਰ ਸਭ...

0
ਨੀਰਜ਼ ਸ਼ਰਮਾ | ਜਲੰਧਰ ਅੱਜ ਪੂਰੀ ਦੁਨੀਆ ਕੋਰੋਨਾ ਦੀ ਮਾਰ ਝੇਲ ਰਹੀ ਹੈ। ਦੁਨੀਆ ਦੇ ਅਮੀਰ ਦੇਸ਼ਾਂ ਵਿਚ ਕੋਰੋਨਾ ਦੇ ਕੇਸ ਅਤੇ ਮੌਤ ਦੇ ਅੰਕੜੇ ਹਰ ਦਿਨ ਵੱਧ ਰਹੇ ਹਨ। ਵੱਖ-ਵੱਖ ਦੇਸ਼ਾਂ ਦੇ ਵਿਗਿਆਨੀ...

ਹੁਸ਼ਿਆਰਪੁਰ ਦੀ ਡੀਸੀ ਅਪਨੀਤ ਰਿਆਤ ਨੇ ਲੋਕਾਂ ਨੂੰ ਕਰਫਿਊ ਦੌਰਾਨ ਰਾਹਤ ਦੇਣ ਲਈ ਲਏ...

0
ਹੁਸ਼ਿਆਰਪੁਰ . ਅੱਜ ਪੰਜਾਬ ਵਿਚ ਕੋਈ ਵੀ ਕੋਰੋਨਾ ਤੋਂ ਪੀੜਤ ਮਰੀਜ਼ ਦਾ ਮਾਮਲਾ ਸਾਹਮਣੇ ਨਹੀਂ ਆਇਆ। ਇਸ ਦੌਰਾਨ ਵੱਖ-ਵੱਖ ਜਿਲ੍ਹਿਆਂ ਦੇ ਡੀਸੀ ਲੋਕਾਂ ਦੀ ਲੋੜਦੀਆਂ ਸਹੂਲਤਾਂ ਨੂੰ ਦੇਖ ਹੋਏ ਉਹਨਾਂ ਨੂੰ ਰਾਹਤ ਦੇ ਰਹੇ...

ਕੇਂਦਰ ਦਾ ਐਲਾਨ : 24 ਘੰਟੇ ਬਿਜਲੀ ਦੇ ਨਾਲ ਮਿਲੇਗੀ ਬਿੱਲ ‘ਚ ਵੀ ਰਾਹਤ…

0
ਦਿੱਲੀ . ਕੋਰੋਨਾ ਮਹਾਮਾਰੀ(COVID -19 Pandemic) ਦੀ ਵਜ੍ਹਾ ਨਾਲ ਪੂਰੇ ਦੇਸ਼ ਵਿਚ ਕੀਤੇ ਲੌਕਡਾਊਨ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਹੁਣ ਬਿਜਲੀ ਕੰਪਨੀਆਂ ਲਈ ਰਾਹਤ ਪੈਕੇਜ ਜਾਰੀ ਕਰ ਦਿੱਤਾ ਹੈ। 24 ਘੰਟੇ ਬਿਜਲੀ ਉਪਲਬਧ...

ਹੋਸਿਆਰਪੁਰ ‘ਚ ਕਿਸਾਨਾਂ ਨੂੰ ਡੀਸੀ ਨੇ ਦਿੱਤੀ ਵੱਡੀ ਰਾਹਤ, ਜਾਨਣ ਲਈ ਪੜ੍ਹੋ ਖਬਰ

0
ਹੋਸ਼ਿਆਰਪੁਰ. ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਕਰਫ਼ਿਊ ਦੌਰਾਨ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਦਿਆਂ ਆਪਣੀ ਫ਼ਸਲ ਕੱਟਣ, ਸਟੋਰੇਜ ਅਤੇ ਪ੍ਰੋਸੈਸਿੰਗ ਕਰਨ ਲਈ ਟਰਾਂਸਪੋਟੇਸ਼ਨ ਲਈ ਛੂਟ ਦਿੱਤੀ ਹੈ। ਆਪਣੇ ਆਦੇਸ਼ਾਂ ਵਿੱਚ ਉਹਨਾਂ ਕਿਹਾ ਕਿ ਜ਼ਿਲ੍ਹੇ ਦੇ...

ਰਿਸ਼ੀ ਕਪੂਰ ਨੇ ਸਰਕਾਰ ਨੂੰ ਸ਼ਰਾਬ ਲੀਗਲਾਇਜ਼ ਕਰਨ ਦੀ ਕੀਤੀ ਅਪੀਲ, ਪੜ੍ਹੋ ਕੀ ਦੱਸੇ...

0
ਨਵੀਂ ਦਿੱਲੀ . ਕੋਰੋਨਾ ਨੇ ਪੂਰੀ ਦੁਨੀਆ ਵਿਚ ਹੜਕੰਪ ਮਚਾਇਆ ਹੋਇਆ ਹੈ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਹਜ਼ਾਰਾਂ ਲੋਕ ਅਪਣੀ ਜਾਨ ਗੁਆ ਚੁੱਕੇ ਅਤੇ ਇਹ ਸਿਲਸਿਲਾ ਰੁਕਣ ਦੀ ਬਜਾਏ ਵਧਦਾ ਹੀ ਜਾ...

ਮੁੱਖ ਮੰਤਰੀ ਪੰਜਾਬ ਨੇ ਵਿਦੇਸ਼ ਮੰਤਰੀ ਨੂੰ ਅਫ਼ਗਾਨਿਸਤਾਨ ਦੇ ਸਿੱਖਾਂ ਦੀ ਮਦਦ ਕਰਨ ਦੀ...

0
ਚੰਡੀਗੜ੍ਹ . ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਡਾ. ਐਸ ਜੈ ਸ਼ੰਕਰ ਤੋਂ ਅਫ਼ਗ਼ਾਨਿਸਤਾਨ ਵਿਚ ਸਿੱਖ ਪਰਿਵਾਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਫ਼ਗ਼ਾਨਿਸਤਾਨ...

ਨੇਮਿੰਗ ਤੇ ਸ਼ੇਮਿੰਗ (Naming and Shaming)

0
-ਡਾ. ਪਰਮਜੀਤ ਚੁੰਬਰ ਟਰੰਪ ਪਿਛਲੇ ਕੁਝ ਦਿਨਾਂ ਤੋਂ COVID -19 ਨੂੰ ਚਾਈਨਾ ਵਾਇਰਸ ਕਹਿਣ ਲੱਗ ਪਿਆ ਹੈ। ਉਸਦੇ ਇਨ੍ਹਾਂ ਨਫ਼ਰਤ ਭਰੇ ਬਿਆਨਾਂ ਕਰਕੇ ਚੀਨੀਆਂ ਤੇ ਉਨ੍ਹਾਂ ਨਾਲ ਰਲਦੇ ਮਿਲਦੇ ਲੋਕਾਂ ਤੇ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਰਸ ਨੂੰ ਫੋਨ ‘ਤੇ ਪੁੱਛਿਆ ਕੀ ਉਹ ਕਿਵੇਂ ਦੂਰ...

0
ਦਿੱਲੀ . ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਘਰਾਂ ਵਿਚ ਕੈਦ ਕਰ ਦਿਤਾ ਹੈ। ਭਾਰਤ ਵਿੱਚ ਵੀ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਭਾਰਤ ਵਿਚ ਹੁਣ ਤੱਕ 873 ਵਿਅਕਤੀ ਕੋਰੋਨਾ ਵਾਇਰਸ ਨਾਲ...