ਸਾਵਧਾਨ! ਪੰਜਾਬ ‘ਚ ਵੀ “ਅਮਫਾਨ” ਤੂਫਾਨ ਮਚਾ ਸਕਦਾ ਹੈ ਤਬਾਹੀ, ਚੰਡੀਗੜ੍ਹ, ਮੋਹਾਲੀ ਤੇ ਹਰਿਆਣਾ...

0
ਚੰਡੀਗੜ੍ਹ. ਬੰਗਾਲ ਦੀ ਖਾੜੀ ਤੋਂ ਉੱਠਿਆ ਅਮਫਾਨ ਚਕ੍ਰਵਾਤੀ ਤੂਫਾਨ ਪੱਛਮੀ ਬੰਗਾਲ, ਓਡੀਸ਼ਾ ਅਤੇ ਬੰਗਲਾਦੇਸ਼ ਦੇ ਨਾਲ-ਨਾਲ ਹੁਣ ਪੰਜਾਬ ਲਈ ਵੀ ਖਤਰਾ ਬਣ ਸਕਦਾ ਹੈ। ਮੌਸਮ ਵਿਭਾਗ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਹ...

ਜਲੰਧਰ ‘ਚ ਕੋਰੋਨਾ ਨਾਲ 7 ਵੀਂ ਮੌਤ, ਪੰਜਾਬ ‘ਚ ਮੌਤਾਂ ਦੀ ਗਿਣਤੀ 40 ਤੱਕ...

0
ਜਲੰਧਰ. ਕੋਰੋਨਾ ਕਾਰਨ ਪੰਜਾਬ ਵਿੱਚ ਮੌਤਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਜਲੰਧਰ ਵਿੱਚ ਕੋਰੋਨਾ ਨਾਲ 7 ਵੀਂ ਮੌਤ ਹੋ ਗਈ ਹੈ। ਹੁਣ ਸੂਬੇ ਵਿੱਚ ਮੌਤਾਂ ਦੀ ਗਿਣਤੀ ਵਿੱਚ ਜਲੰਧਰ ਅਤੇ ਲੁਧਿਆਣਾ...

ਬਠਿੰਡਾ ‘ਚ ਇਕ ਹੋਰ ਮਰੀਜ ਠੀਕ ਹੋ ਕੇ ਘਰ ਪਰਤਿਆ, ਹੁਣ ਐਕਟਿਵ ਕੇਸ 3

0
ਬਠਿੰਡਾ . ਜ਼ਿਲੇ ਵਿਚ ਹੁਣ ਤੱਕ ਕੁੱਲ 1901 ਨਮੂਨੇ ਕੋਵਿਡ 19 ਦੀ ਜਾਂਚ ਲਈ ਲਏ ਗਏ ਹਨ। ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿਚ ਇਕ ਹੋਰ ਵਿਅਕਤੀ ਕਰੋਨਾ ਤੇ ਫਤਿਹ ਪਾ ਕੇ...

ASI ਨੂੰ ਗੱਡੀ ਤੇ ਟੰਗਣ ਦਾ ਕੇਸ – ਕੋਰਟ ‘ਚ ASI ਨੇ ਆਰੋਪੀ ਨਾਲ...

0
ਜਲੰਧਰ. ਕਰਫਿਊ ਦੌਰਾਨ ASI ਨੂੰ ਗੱਡੀ ਉੱਤੇ ਟੰਗਣ ਦੇ ਮਾਮਲੇ ਵਿੱਚ ਪੁਲਿਸ ਵਲੋਂ 20 ਸਾਲਾਂ ਦੇ ਨੌਜਵਾਨ ਤੇ ਧਾਰਾ 370 ਲਗਾਉਣ ਦੇ ਮਾਮਲੇ ਦੀ ਸੁਣਵਾਈ ਅੱਜ ਕੋਰਟ ਵਿੱਚ ਹੋਈ। ਨੌਜਵਾਨ ਨੂੰ ਪਹਿਲਾਂ ਹੀ ਇਸ...

ਜਲੰਧਰ ਜ਼ਿਲੇ ‘ਚ ਕੋਰੋਨਾ ਵਾਇਰਸ ਦੇ ਲਏ ਗਏ 6069 ਟੈਸਟਾਂ ਵਿਚੋਂ 5263 ਨੈਗੇਟਿਵ, 409...

0
ਜਲੰਧਰ . ਕੋਰੋਨਾ ਨੂੰ ਲੈ ਕੇ ਜਲੰਧਰ ਜਿਲੇ ਤੋਂ ਲਗਾਤਾਰ ਰਾਹਤ ਭਰੀਆਂ ਖਬਰਾਂ ਆ ਰਹੀਆਂ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਖਿਲਾਫ਼ ਜਾਰੀ ਜੰਗ ਦੌਰਾਨ ਜਿਲੇ ਵਿੱਚ ਲੋਕਾਂ ਦੇ...

ਅਪਾਹਿਜ ਭਿਖਾਰੀ ਨੇ ਭੀਖ ਮੰਗ 100 ਪਰਿਵਾਰਾਂ ਨੂੰ ਦਿੱਤਾ ਮਹੀਨੇ ਦਾ ਰਾਸ਼ਨ, ਬਣਿਆ ਮਿਸਾਲ

0
ਪਠਾਨਕੋਟ . ਤੁਸੀਂ ਸੜਕਾਂ 'ਤੇ ਭਿਖਾਰੀਆਂ ਨੂੰ ਭੀਖ ਮੰਗਦੇ ਤਾਂ ਜ਼ਰੂਰ ਵੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਭਿਖਾਰੀ ਦੀ ਖਬਰ ਦੱਸਣ ਜਾ ਰਹੇ ਹਾਂ ਜਿਸ ਨੇ ਭਿਖ ਮੰਗ ਕੇ 100 ਪਰਿਵਾਰਾਂ ਨੂੰ...

ਪੰਜਾਬ ਦੇ ਖੇਤੀ ਸੈਕਟਰ ਨੂੰ ਅੰਬਾਨੀਆਂ-ਅਡਾਨੀਆਂ ਹਵਾਲੇ ਕਰਨ ਲੱਗੀ ਮੋਦੀ ਸਰਕਾਰ – ਭਗਵੰਤ ਮਾਨ

0
ਚੰਡੀਗੜ੍ਹ, . ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਐਮਪੀ ਭਗਵੰਤ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਖੇਤੀ ਸੈਕਟਰ ਨੂੰ ਤਬਾਹ ਕਰਨ ਅਤੇ ਅੰਬਾਨੀ-ਅੰਡਾਨੀ ਵਰਗਿਆਂ ਦੇ ਕਾਰਪੋਰੇਟਸ ਘਰਾਨਿਆਂ ਨੂੰ ਹੋਰ ਡਾਢੇ ਕਰਨ ਦੇ ਦੋਸ਼...

ਪੰਜਾਬ ‘ਚ ਹੁਣ ਕੋਈ ਰੈਡ/ਆਰੇਂਜ/ਗ੍ਰੀਨ ਜ਼ੋਨ ਨਹੀਂ ਸਿਰਫ਼ ਕੰਨਟੇਨਮੈਂਟ ਜ਼ੋਨ

0
ਚੰਡੀਗੜ. ਸੂਬਾ ਸਰਕਾਰ ਵੱਲੋਂ ਕੀਤੇ ਅਣਥੱਕ ਯਤਨਾਂ ਸਦਕਾ, ਕੋਵਿਡ -19 ਦੇ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ 78 ਪ੍ਰਤੀਸ਼ਤ ਦਰ ਨਾਲ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ।ਇੱਥੇ ਜਾਰੀ...

ਸ਼ਰਾਬ ਤਸਕਰੀ ਦੀ ਇਤਲਾਹ ਦੇਣ ਵਾਲੇ ਨੂੰ ਹੁਣ ਪੰਜਾਬ ਸਰਕਾਰ ਦੇਵੇਗੀ ਇਨਾਮ

0
ਐਸਏਐਸ ਨਗਰ . ਸ਼ਰਾਬ ਤਸਕਰੀ ਰੋਕਣ ਲਈ ਸਰਕਾਰ ਵੱਲੋਂ ਕਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ। ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਲੋਕਾਂ ਨੂੰ ਸੰਘਰਸ਼ ਨਾਲ ਜੁੜਨ ਅਤੇ ਸ਼ਰਾਬ...

ਸਕੂਲਾਂ ਵਲੋਂ ਫੀਸਾਂ ਮੰਗਣ ਦੇ ਖਿਲਾਫ ਖੂਨ ਨਾਲ ਮੰਗ-ਪੱਤਰ ਲਿਖ ਕੇ ਸਰਕਾਰ ਨੂੰ ਭੇਜਿਆ

0
ਲੁਧਿਆਣਾ (ਸੰਦੀਪ ਮਾਹਨਾ). ਪੰਜਾਬ ਦੇ ਵਿੱਚ ਲਗਾਤਾਰ ਸਿੱਖਿਆ ਵਿਭਾਗ ਸਕੂਲਾਂ ਨੂੰ ਫੀਸਾਂ ਲੈਣ ਤੋਂ ਮਨ੍ਹਾ ਕਰ ਰਿਹਾ ਹੈ, ਸਿਰਫ ਆਨਲਾਈਨ ਟਿਊਸ਼ਨ ਫੀਸ ਅਦਾ ਕਰਨ ਦੀ ਹੀ ਗੱਲ ਕਹੀ ਜਾ ਰਹੀ ਹੈ, ਪਰ ਇਸ ਦੇ...