ਮੋਦੀ ਅੱਜ 11 ਵਜੇ ਕਰਨਗੇ ਦੇਸ਼ ਦੇ ਆਰਥਿਕ ਵਿਕਾਸ ਨੂੰ ਮੁੜ ਲੀਂਹ ‘ਤੇ ਲਿਆਉਣ...
ਨਵੀਂ ਦਿੱਲੀ . ਪੀਐਮ ਨਰੇਂਦਰ ਮੋਦੀ ਅੱਜ ਸਵੇਰੇ 11 ਵਜੇ ਭਾਰਤੀ ਉਦਯੋਗ ਸੰਘ ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸ ਸੰਬੋਧਨ ‘ਚ ਉਹ ਦੇਸ਼ ਨੂੰ ਆਰਥਿਕ ਵਿਕਾਸ ਦੇ ਰਾਹ 'ਤੇ ਲਿਆਉਣ ਦੇ ਮੰਤਰ ਨੂੰ...
ਜਲੰਧਰ ਦੇ ਕੈਲਾਸ਼ ਨਗਰ ‘ਚ ਲੋਕ ਗੰਦਾ ਪਾਣੀ ਪੀਣ ਲਈ ਮਜ਼ਬੂਰ, ਕੌਂਸਲਰ ਮਾਰ ਰਹੇ...
ਜਲੰਧਰ . ਸ਼ਹਿਰ ਦੇ ਕੈਲਾਸ਼ ਨਗਰ, ਨਿਊ ਕੈਲਾਸ਼ ਨਗਰ, ਗੋਬਿੰਦ ਨਗਰ ਵਿਚ ਪੀਣ ਵਾਲੇ ਪਾਣੀ ਵਿਚ ਸੀਵਰੇਜ ਵਾਲਾ ਗੰਦਾ ਪਾਣੀ ਆਉਣ ਕਰਕੇ ਇਲਾਕੇ ਵਿਚ ਪੀਲੀਆ ਤੇ ਪੇਟ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਕੈਲਾਸ਼ ਨਗਰ...
ਪੰਜਾਬ ‘ਚ ਕੋਰੋਨਾ ਸੈਸ ਲੱਗਣ ਕਾਰਨ ਮਹਿੰਗੀ ਹੋਈ ਸ਼ਰਾਬ
ਚੰਡੀਗੜ੍ਹ . ਪੰਜਾਬ 'ਚ ਕੋਰੋਨਵਾਇਰਸ ਮਹਾਮਾਰੀ ਤੇ ਲੌਕਡਾਊਨ ਕਾਰਨ ਹੋਏ ਭਾਰੀ ਨੁਕਸਾਨ ਦਾ ਸਾਹਮਣਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1 ਜੂਨ ਤੋਂ ਸ਼ਰਾਬ ‘ਤੇ ਕੋਵਿਡ ਸੈਸ ਲਗਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇਸ...
ਹੁਸ਼ਿਆਰਪੁਰ ‘ਚ 8 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
ਹੁਸ਼ਿਆਰਪੁਰ . ਅੱਜ ਕੋਰੋਨਾ ਵਾਇਰਸ ਦੇ ਸ਼ੱਕੀ ਲੱਛਣ ਵਾਲੇ ਵਿਅਕਤੀਆਂ ਦੇ ਲਏ ਗਏ 137 ਸੈਪਲਾਂ ਦੀ ਰਿਪੋਰਟ ਆਉਣ ਨਾਲ ਜ਼ਿਲ੍ਹੇ ਵਿੱਚ 8 ਨਵੇ ਪਾਜ਼ੀਟਿਵ ਆਉਣ ਨਾਲ ਕੁੱਲ ਗਿਣਤੀ 129 ਹੋ ਗਈ ਹੈ। ਨਵੇ ਪਾਜ਼ੀਟਿਵ...
ਗੁਰਦਾਸਪੁਰ ‘ਚ ਕੋਰੋਨਾ ਦਾ 1 ਹੋਰ ਕੇਸ ਆਇਆ ਸਾਹਮਣੇ
ਗੁਰਦਾਸਪੁਰ . ਜਿਲ੍ਹੇ ਵਿਚ ਕੋਰੋਨਾ ਦਾ ਇਕ ਹੋਰ ਮਾਮਲਾ ਸਾਹਮਣਾ ਆਇਆ ਹੈ। ਪਹਿਲਾਂ ਜਿਲ੍ਹੇ ਵਿਚ ਪਾਜ਼ੀਟਿਵ ਗਿਣਤੀ 9 ਸੀ। ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਕਿ ਇਹ ਵਿਅਕਤੀ ਪਿੰਡ ਕੋਠੇ ਮਜੀਠੀਆ ਬਲਾਕ ਬਹਿਰਾਮਪੁਰ...
ਲੁਧਿਆਣਾ ‘ਚ 4 ਹੋਰ ਪਾਜ਼ੀਟਿਵ ਮਾਮਲੇ ਆਏ ਸਾਹਮਣੇ
ਲੁਧਿਆਣਾ . ਪੰਜਾਬ ਵਿਚ ਕੋਰੋਨਾ ਨੂੰ ਠੱਲ੍ਹ ਪੈਂਦੀ ਨਜ਼ਰ ਆ ਰਹੀ ਹੈ ਪਰ ਕਿਤੇ-ਕਿਤੇ ਲੋਕਾਂ ਦੀ ਅਣਗਹਿਲੀ ਕਾਰਨ ਹੋਰ ਮਾਮਲੇ ਵੀ ਸਾਹਮਣੇ ਆ ਰਹੇ ਹਨ। ਅੱਜ ਹੀ ਲੁਧਿਆਣਾ ਵਿਚ 4 ਨਵੇਂ ਮਾਮਲੇ ਹੋਰ ਸਾਹਮਣੇ...
ਜਲੰਧਰ ‘ਚ ਨਿਕਲੀਆਂ 4 ਨੌਕਰੀਆਂ, ਇੰਝ ਕਰ ਸਕਦੇ ਹੋ ਅਪਲਾਈ
ਜਲੰਧਰ . ਸੈਨਿਕ ਇੰਸਟੀਚਿਊਟ ਆਫ ਮੇਨੈਜਮੈਂਟ ਤਕਨਾਲੋਜੀ ਜਲੰਧਰ ਵਲੋਂ ਚਾਰ ਅਸਾਮੀਆਂ ਜਿਨ੍ਹਾਂ ਵਿੱਚ ਸਹਾਇਕ ਲੈਕਚਰਾਰ (ਇਕ ਅਸਾਮੀ), ਲੈਬ ਅਸਿਸਟੈਂਟ (ਇਕ ਅਸਾਮੀ), ਟਰੇਨਿੰਗ ਕਲਰਕ (ਇਕ ਅਸਾਮੀ) ਤੇ ਸੇਵਾਦਾਰ (ਇਕ ਅਸਾਮੀ) ਸ਼ਾਮਲ ਹੈ ਲਈ ਬਿਨੈਪੱਤਰਾਂ ਦੀ...
ਗਰੀਬਾਂ ਦਾ ਮਸੀਹਾ ਬਣੇ ਸੋਨੂੰ ਸੂਦ ਰੋਜਾਨਾਂ ਜਿੱਤ ਰਹੇ ਹਜਾਰਾਂ ਦਿਲ, ਪੜ੍ਹੋ ਅੱਜ ਸੋਨੂੰ...
ਸੁਮਨਦੀਪ ਕੌਰ | ਜਲੰਧਰ
ਲੌਕਡਾਊਨ ਦੌਰਾਨ ਆਪਣੇ ਨੇਕ ਕੰਮਾਂ ਦੇ ਕਾਰਨ ਸੋਨੂੰ ਸੂਦ ਭਾਰਤ ਦੇ ਰੀਅਲ ਹੀਰੋ ਬਣ ਗਏ ਹਨ। ਮੁੰਬਾਈ ਵਿਚ ਫਸੇ ਪ੍ਰਵਾਸੀਆਂ ਨੂੰ ਉਹਨਾਂ ਦੇ ਘਰ ਭੇਜ ਕੇ ਸੋਨੂੰ ਸੂਦ ਰੋਜਾਨਾ...
ਪੈਸਿਆਂ ਦੇ ਲੈਣ-ਦੇਣ ‘ਚ ਕਿਰਾਏਦਾਰ ਨੇ ਬਜ਼ੁਰਗ NRI ਪਤੀ-ਪਤਨੀ ਦਾ ਕੀਤਾ ਕਤਲ, ਲੌਕਡਾਊਨ ਤੋਂ...
ਜਲੰਧਰ/ਫਗਵਾੜਾ . ਕਪੂਰਥਲਾ ਜਿਲੇ ਦੇ ਫਗਵਾੜਾ ਇਲਾਕੇ 'ਚ ਇਕ ਦਿਲ ਦਹਿਲਾ ਦੇਣ ਵਾਲੇ ਮਾਮਲੇ ਵਿੱਚ ਕਿਰਾਏਦਾਰ ਨੇ ਆਪਣੇ ਮਕਾਨ ਮਾਲਕ ਬਜੁਰਗ ਪਤੀ-ਪਤਨੀ ਦਾ ਕਤਲ ਕਰ ਦਿੱਤਾ। ਮ੍ਰਿਤਕ ਪਤੀ-ਪਤਨੀ ਕੈਨੇਡਾ ਤੋਂ ਪਰਤੇ ਸਨ। ਲੌਕਡਾਊਨ ਕਰਕੇ...
ਕਾਂਗਰਸ ਲੀਡਰ ਡਾ . ਜਸਲੀਨ ਸੇਠੀ ਨੇ ਆਪਣਾ ਰਾਜਾਂ ਨੂੰ ਵਾਪਸ ਪਰਤ ਰਹੀਆਂ ਮਜ਼ਦੂਰ...
ਜਲੰਧਰ . ਕੋਰੋਨਾ ਕਰਕੇ ਬੰਦ ਹੋਏ ਕੰਮਕਾਰ ਦੀ ਥੌੜ ਹੁੰਦਿਆ ਪ੍ਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਵਾਪਸ ਵਰਤ ਰਹੇ ਹਨ। ਅੱਜ ਜਲੰਧਰ ਜਿਲ੍ਹਾ ਮਹਿਲਾ ਕਾਂਗਰਸ ਕੌਸਲਰ ਵਾਰਡ ਨੰਬਰ-20 ਡਾ . ਜਸਲੀਨ ਸੇਠੀ ਨੇ ਕਾਂਗਰਸ ਵਰਕਰਾਂ...











































