ਫਿਰੋਜ਼ਪੁਰ ‘ਚ ਪਹਿਰਾ ਲਾ ਕੇ ਖੜ੍ਹੇ ਨੌਜਵਾਨਾਂ ‘ਤੇ ਚਲਾਈਆਂ ਗੋਲੀਆਂ, 1 ਨੌਜਵਾਨ ਦੀ ਮੌਤ
ਫਿਰੋਜ਼ਪੁਰ . ਪਿੰਡ ਕਿਲੀ ਬੋਦਲਾ 'ਚ ਠੀਕਰੀ ਪਹਿਰਾ ਲਾ ਖੜ੍ਹੇ ਦੋ ਨੌਜਵਾਨਾਂ ਉੱਤੇ ਫਾਇਰਿੰਗ ਕੀਤੀ ਗਈ। ਜਿਸ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਜ਼ਖਮੀ ਹੋ ਗਿਆ।ਇਹ ਘਟਨਾ ਬੀਤੀ ਰਾਤ...
ਖਰੜ ਰੋਡ ਤੇ ਵੱਡਾ ਹਾਦਸਾ – ਅਣਪਛਾਤੇ ਵਾਹਨ ਨੇ ਮੋਟਰਸਾਇਕਲ ਸਵਾਰ ਨੌਜਵਾਨਾਂ ਨੂੰ ਮਾਰੀ...
ਰੂਪਨਗਰ. ਖਰੜ ਰੋਡ 'ਤੇ ਸੋਮਵਾਰ ਦੇਰ ਰਾਤ ਸੜਕ ਹਾਦਸੇ 'ਚ ਦੋ ਮੋਟਰਸਾਇਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਤੀਜਾ ਸਾਥੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਵਾਹਨ ਨਾਲ ਇਨ੍ਹਾਂ ਨੌਜਵਾਨਾਂ...
ਕੋਰੋਨਾ ਵਾਇਰਸ ਨਾਲ ਨਿਊਯਾਰਕ ‘ਚ ਪਿੰਡ ਚੱਕ ਬਾਮੂ ਨਿਵਾਸੀ ਦੀ ਹੋਈ ਮੌਤ
ਮੋਗਾ . ਕੋਰੋਨਾ ਕਾਰਨ ਪੂਰੀ ਦੁਨੀਆਂ ਵਿੱਚ ਕਹਿਰ ਮਚਿਆ ਹੋਇਆ ਹੈ। ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਕਾਰਨ ਅਮਰੀਕਾ ਦੇ ਨਿਊਯਾਰਕ ਵਿੱਚ ਬੇਟ ਇਲਾਕੇ ਦੇ ਪਿੰਡ ਚੱਕ ਬਾਮੂ (ਘੋੜੇਚੱਕ ) ਨਾਲ ਸੰਬੰਧਿਤ ਵਿਆਕਤੀ ਦੀ...
ਲੌਕਡਾਊਨ ਹੋਰ ਵਧਾਉਣ ਦੇ ਪੱਖ ‘ਚ ਨਹੀਂ ਕੇਂਦਰ, ਕੀ ਹੈ ਸਰਕਾਰ ਦੀ ਪਲਾਨਿੰਗ? ਜਾਣਨ...
ਨਵੀਂ ਦਿੱਲੀ . ਭਾਰਤ ਵਿੱਚ ਹਰ ਦਿਨ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਆਪੀ ਲੌਕਡਾਊਨ ਨੂੰ 3 ਮਈ ਤੱਕ ਵਧਾ...
ਪੰਜਾਬ ਦੇ 6 ਜ਼ਿਲ੍ਹੇ ਪਹੁੰਚੇ ਰੇਡ ਜ਼ੋਨ ‘ਚ, ਪ੍ਰਸ਼ਾਸਨ ਨੇ ਹੌਟਸਪੌਟ ਅਤੇ ਰੈਡ ਜ਼ੋਨ...
ਦੇਸ਼ ਵਿੱਚ 24 ਘੰਟਿਆਂ 'ਚ 47 ਮੌਤਾਂ, 1336 ਨਵੇਂ ਕੇਸ
ਚੰਡੀਗੜ੍ਹ. ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿੱਚ ਲਗਾਤਾਰ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 47 ਮੌਤਾਂ ਅਤੇ 1336...
ਪਟਿਆਲਾ ‘ਚ 5 ਹੋਰ ਮਾਮਲੇ ਆਏ ਸਾਹਮਣੇ, ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ...
ਪਟਿਆਲਾ . ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ 'ਤੇ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਪਟਿਆਲਾ ਵਿੱਚ ਪਿਛਲੇ ਹਫਤੇ ਸਿਰਫ ਦੋ ਕੇਸ ਸੀ ਪਰ ਅਚਾਨਕ ਲਗਾਤਾਰ ਕੇਸ ਸਾਹਮਣੇ ਆਉਣ...
ਪੰਜਾਬ ‘ਚ ਕਰਫਿਊ ਦੌਰਾਨ ਫੈਕਟਰੀ ਖੁੱਲ੍ਹ ਸਕਣਗੀਆਂ, ਪਰ ਇਹਨਾਂ ਗੱਲਾਂ ਦਾ ਰੱਖਣਾ ਹੋਵੇਗਾ...
ਚੰਡੀਗੜ੍ਹ . ਪੰਜਾਬ ਵਿਚ ਕਰਫਿਊ ਦੌਰਾਨ ਸਰਕਾਰ ਨੇ ਇੰਡਸਟਰੀਜ਼ ਨੂੰ ਕੁਝ ਰਾਹਤਾਂ ਦਿੱਤੀਆ ਗਈਆ ਹਨ। ਫੈਕਟਰੀਆ ਨਾਨ-ਕੰਟੇਨਮੈਂਟ ਇਲਾਕਿਆਂ 'ਚ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ। ਸਰਕਾਰ...
ਟਰੰਪ ਦਾ ਵੱਡਾ ਫ਼ੈਸਲਾ- ਨਵੇਂ ਲੋਕਾਂ ਨੂੰ ਅਮਰੀਕਾ ‘ਚ ਵਸਣ ‘ਤੇ ਅਸਥਾਈ ਰੋਕ
ਨਵੀਂ ਦਿੱਲੀ . ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੀਆਂ ਵੱਡੀਆਂ ਘੋਸ਼ਣਾਵਾਂ ਕਰਦੇ ਹਨ ਉਨ੍ਹਾਂ ਨੂੰ ਹਮੇਸ਼ਾਂ ਧਿਆਨ ਨਾਲ ਵੇਖਿਆ ਜਾਣਾ ਚਾਹੀਦਾ ਹੈ। ਹੁਣ ਤੱਕ, ਉਸਨੇ ਟਵਿੱਟਰ 'ਤੇ ਕੁਝ ਵੱਡੇ ਐਲਾਨਾਂ...
ਪੰਜਾਬ ‘ਚ ਰਾਹਤ ਦੀ ਖਬਰ – ਅੱਜ 1 ਹੀ ਪਾਜ਼ੀਟਿਵ ਕੇਸ ਆਇਆ ਸਾਹਮਣੇ –...
ਚੰਡੀਗੜ੍ਹ. ਪੰਜਾਬ ਵਿੱਚ ਅੱਜ ਲਗਾਤਾਰ ਵੱਧਦੇ ਕੋਰੋਨਾ ਦੇ ਮਾਮਲਿਆਂ ਨੂੰ ਠਲ੍ਹ ਪਈ ਹੈ। ਪੂਰੇ ਸੂਬੇ ਵਿੱਚ 1 ਹੀ ਕੋਰੋਨਾ ਪਾਜ਼ੀਟਿਵ ਰਿਪੋਟਰਟ ਜਲੰਧਰ ਜਿਲ੍ਹੇ ਤੋਂ ਸਾਹਮਣੇ ਆਈ ਹੈ। ਪੰਜਾਬ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧ...
ਜਲੰਧਰ ਦੇ 12 ਇਲਾਕੇ ਪੂਰੀ ਤਰ੍ਹਾਂ ਸੀਲ, ਪੁਲਿਸ ਨੇ ਬਣਾਏ ਕੰਟੋਨਮੈਂਟ ਜ਼ੋਨ – ਕਿਸੇ...
ਜਲੰਧਰ. ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਕਿਹਾ ਕਿ ਜ਼ਿਲੇ ਦੇ 12 ਕੰਟੇਨਮੈਂਟ ਜ਼ੋਨਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਕਿਸੇ ਵੀ ਬਾਹਰੀ...









































