ਕੈਪਟਨ ਸਰਕਾਰ ਦੇ ਹੁਕਮ – ਹੁਣ ਪੰਜਾਬ ‘ਚ ਰੋਜ਼ਾਨਾ 8 ਘੰਟੇ ਖੁੱਲ੍ਹ ਸਕਣਗੀਆਂ ਦੁਕਾਨਾਂ
ਚੰਡੀਗੜ੍ਹ. ਪੰਜਾਬ ਸਰਕਾਰ ਨੇ ਹੁਣ ਕਰਫਿਊ ਦੌਰਾਨ ਦੁਕਾਨਾਂ ਖੋਲ੍ਹਣ ਬਾਰੇ ਨਵੇਂ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਮੁਤਾਬਿਕ ਹੁਣ 8 ਘੰਟੇ ਦੁਕਾਨਾਂ ਖੋਲਣ ਦੀ ਆਗਿਆ ਦੇ ਦਿੱਤੀ ਹੈ। ਜਿਸ ਨਾਲ ਦੁਕਾਨਦਾਰਾਂ ਨੂੰ ਰਾਹਤ ਮਿਲੀ...
2 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ, ਮਜ਼ਦੂਰਾਂ ਨੇ ਆਦਮਪੁਰ ਥਾਣੇ ਦੇ ਬਾਹਰ ਲਾਇਆ ਧਰਨਾ
ਜਲੰਧਰ. ਪੰਜਾਬ ਵਿਚ ਕਰਫਿਊ ਦੌਰਾਨ ਜਿੱਥੇ ਲੋਕ ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਪ੍ਰਵਾਸੀ ਮਜ਼ਦੂਰਾਂ ਦੀ ਹਾਲਾਤ ਬੜੀ ਤਰਸਯੋਗ ਬਣੀ ਹੋਈ ਹੈ। ਜਲੰਧਰ ਦੇ ਬਲਾਕ ਆਦਮਪੁਰ ਏਅਰਪੋਟ ਉੱਤੇ...
ਵੁਮਨ ਫ੍ਰੈਂਡਲੀ ਠੇਕੇ ‘ਤੇ ਸ਼ਰਾਬ ਲੈਣ ਲਈ ਔਰਤਾਂ ਦੀਆਂ ਲੱਗੀਆਂ ਲਾਈਨਾਂ
ਗੁਰੂਗ੍ਰਾਮ. ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਫੈਸਲੇ ਤੋਂ ਬਾਅਦ ਅੱਜ ਸੂਬੇ ਵਿਚ ਸ਼ਰਾਬ ਦੇ ਠੇਕੇ ਖੁੱਲ੍ਹਦਿਆਂ ਹੀ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ। ਜਿਉਂ ਹੀ ਅੱਜ ਸਵੇਰੇ ਠੇਕੇ ਖੁੱਲ੍ਹੇ ਤਾਂ ਲੋਕਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ...
ਕਰਫਿਊ ਦੌਰਾਨ ਜਲੰਧਰ ‘ਚ ਐਕਟਿਵਾ ‘ਤੇ ਸ਼ਰਾਬ ਲਿਜ਼ਾ ਰਹੇ ਵਿਅਕਤੀ ਦੀ ਹਾਦਸੇ ਵਿੱਚ ਮੌਤ
ਜਲੰਧਰ. ਪੰਜਾਬ ਦੇ ਜਲੰਧਰ ਵਿੱਚ 1 ਐਕਟਿਵਾ ਸਵਾਰ ਦੀ ਮੌਤ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਿਕ ਇਹ ਵਿਅਕਤੀ ਐਕਟਿਵਾ 'ਤੇ ਸ਼ਰਾਬ ਲੈ ਕੇ ਆ ਰਿਹਾ ਸੀ ਕਿ 66 ਫੁੱਟੀ ਰੋਡ' ਤੇ...
ਕਪੂਰਥਲਾ ਜ਼ਿਲ੍ਹੇ ਦੀਆਂ ਅਦਾਲਤਾਂ ਨਾਲ ਸਬੰਧਿਤ 291 ਕੈਦੀ ਪੈਰੋਲ ‘ਤੇ ਰਿਹਾਅ
ਕਪੂਰਥਲਾ. ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪ੍ਰਾਪਤ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ ਅੰਡਰ ਟ੍ਰਾਇਲ ਰਿਵੀਊ ਕਮੇਟੀ ਦੀ ਮੀਟਿੰਗ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੀ ਪ੍ਰਧਾਨਗੀ...
ਜਲੰਧਰ ‘ਚ ਕੋਰੋਨਾ ਨਾਲ 5ਵੀਂ ਮੌਤ, ਕਾਜ਼ੀ ਮੁੱਹਲਾ ਦੇ ਸ਼ਖਸ ਦਾ ਪੀਜੀਆਈ ਚਲ ਰਿਹਾ...
ਚੰਡੀਗੜ੍ਹ. ਕੋਰੋਨਾ ਨਾਲ 1 ਹੋਰ ਮੌਤ ਹੋਣ ਦੀ ਖਬਰ ਹੈ। ਇਸ ਮਹਾਮਾਰੀ ਦਾ ਕਹਿਰ ਜ਼ਿਲ੍ਹੇ ਵਿਚ ਰੁਕ ਨਹੀਂ ਰਿਹਾ ਹੈ। ਅੱਜ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਹੋ ਗਈ, ਜਿਸ ਦੀ ਪਛਾਣ ਕਾਜ਼ੀ...
ਜਗਰਾਓਂ ਦੀ ਮੰਡੀ ‘ਚ ੜਤਕਸਾਰ ਇਕੱਠੇ ਹੋੇਏ ਲੋਕਾਂ ਦੇ ਗੜ੍ਹ ‘ਤੇ ਹੋਇਆ ਲਾਠੀਚਾਰਜ
ਲੁਧਿਆਣਾ . ਜਗਰਾਓ ਦੀ ਸਬਜ਼ੀ ਮੰਡੀ ਵਿਚ ਅੱਧੀ ਰਾਤ ਨੂੰ ਹੀ ਸੱਜ ਜਾਣ ਅਤੇ ਮੰਡੀ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸਬਜ਼ੀ ਵੇਚਣ ਅਤੇ ਖ੍ਰੀਦਣ ਵਾਲਿਆਂ ਦੇ ਹਜੂਮ ਨੂੰ ਖਦੇੜਣ ਲਈ ਪੁਲਿਸ...
ਸ੍ਰੀ ਮੁਕਤਸਰ ਸਾਹਿਬ ‘ਚ 15 ਨਵੇਂ ਕੇਸ, ਮਰੀਜ਼ਾਂ ‘ਚ 3 ਪੁਲਿਸ ਮੁਲਾਜ਼ਮ ਤੇ 1...
ਸ੍ਰੀ ਮੁਕਤਸਰ ਸਾਹਿਬ . ਸ਼ਹਿਰ ਵਿਚ ਅੱਜ ਨਵੇਂ 15 ਪਾਜੀਟਿਵ ਕੇਸ ਸਾਹਮਣੇ ਆਏ ਹਨ ਤੇ ਜ਼ਿਲ੍ਹੇ 'ਚ ਹੁਣ ਮਰੀਜਾਂ ਦੀ ਗਿਣਤੀ 64 ‘ਤੇ ਪੁੱਜ ਗਈ ਹੈ ਪਰ ਪਿਛਲੇ ਦਿਨੀਂ ਪਾਜੇਟਿਵ ਆਏ ਮਰੀਜ਼ਾਂ 'ਚੋਂ ਇਕ...
ਜਲੰਧਰ ‘ਚ 2 ਹੋਰ ਮਰੀਜ਼ ਹੋਏ ਤੰਦਰੁਸਤ, ਹੁਣ ਤੱਕ 12 ਮਰੀਜ਼ ਹੋਏ ਠੀਕ
ਜਲੰਧਰ. ਸਿਵਲ ਹਸਪਤਾਲ ਤੋਂ ਰਾਹਤ ਦੀ ਖਬਰ ਆਈ ਹੈ। ਮੰਗਲਵਾਰ ਨੂੰ ਦੋ ਹੋਰ ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਠੀਕ ਹੋਣ ਵਾਲੇ ਮਰੀਜ਼ਾਂ...
ਪਠਾਨਕੋਟ ‘ਚ ਡੀਸੀ ਨੇ ਕੋਰੋਨਾ ਨਾਲ ਨੱਜਿਠਨ ਦੀਆਂ ਤਿਆਰਿਆਂ ਦਾ ਕੀਤਾ ਰੀਵਿਊ – ਸਿਹਤ...
ਪਠਾਨਕੋਟ. ਪਠਾਨਕੋਟ ਵਿਖੇ ਕੋਵਿਡ-19 ਨਾਲ ਨਜਿੱਠਣ ਦੀ ਤਿਆਰੀਆਂ ਸਬੰਧੀ ਰੀਵਿਊ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਵਿੱਚ ਇੱਕ ਵਿਸ਼ੇਸ ਰੀਵਿਊ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਡੀਸੀ ਨੇ ਸਿਹਤ ਵਿਭਾਗ ਦੀ ਟੀਮ...










































