ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵੱਲੋਂ ‘ਈ-ਲਾਇਬ੍ਰੇਰੀ’ ਦੀ ਸਹੂਲਤ
ਬਰਨਾਲਾ. ਕੋਵਿਡ-19 ਦੇ ਚੱਲਦਿਆਂ ਤਾਲਾਬੰਦੀ ਦੌਰਾਨ ਜ਼ਿਲ੍ਹੇ ਦੇ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਦੀ ਸਹੂਲਤ ਲਈ ਈ-ਲਾਇਬ੍ਰੇਰੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਘਰ ਬੈਠੇ ਵਿਦਿਆਰਥੀਆਂ ਨੂੰ ਜਿੱਥੇ ਦੁਨੀਆਂ ਭਰ ਦੀਆਂ ਗਤੀਵਿਧੀਆਂ ਦੀ...
ਵਿਸ਼ਵ ਏਡਜ਼ ਟੀਕਾ ਦਿਵਸ : ਜਾਣੋਂ – ਅੱਜ ਤਕ ਏਡਜ਼ ਦਾ ਟੀਕਾ ਕਿਉ...
ਨਵੀਂ ਦਿੱਲੀ . ਅੱਜ ਵਿਸ਼ਵ ਏਡਜ਼ ਟੀਕਾ ਦਿਵਸ 2020 ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ। ਏਡਜ਼ ਅੱਜ ਵੀ ਇਕ ਲਾਇਲਾਜ ਬਿਮਾਰੀ ਹੈ ਤੇ ਅਜੇ ਤੱਕ ਇਸ ਦੇ ਇਲਾਜ ਲਈ ਕੋਈ ਟੀਕਾ ਨਹੀਂ ਲੱਭਿਆ...
Amazon Prime ‘ਤੇ ਅਗਲੇ 3 ਮਹੀਨਿਆਂ ‘ਚ 7 ਵੱਡੀਆਂ ਫਿਲਮਾਂ ਹੋਣਗੀਆਂ ਰਿਲੀਜ਼
ਨਵੀਂ ਦਿੱਲੀ . ਲੌਕਡਾਊਨ ਪੀਰੀਅਡ ਵਿੱਚ, ਐਮਾਜ਼ਾਨ ਪ੍ਰਾਈਮ ਦਰਸ਼ਕਾਂ ਲਈ ਇੱਕ ਬਹੁਤ ਵੱਡਾ ਤੋਹਫਾ ਲੈ ਕੇ ਆ ਰਿਹਾ ਹੈ। ਆਉਣ ਵਾਲੀਆਂ ਦਿਨਾਂ ਵਿਚ ਸੱਤ ਵੱਡੀਆਂ ਭਾਰਤੀ ਫਿਲਮਾਂ ਦਾ ਸਟ੍ਰੀਮਿੰਗ ਪਲੇਟਫਾਰਮ 'ਤੇ ਵਿਸ਼ਵ ਪ੍ਰੀਮੀਅਰ ਹੋਣ...
ਐਸਬੀਐਸ ਨਗਰ ‘ਚ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਗੈਰ-ਜ਼ਰੂਰੀ ਗਤੀਵਿਧੀਆਂ ਲਈ ਘਰੋਂ...
ਨਵਾਂਸ਼ਹਿਰ. ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਸ਼ਹੀਦ ਭਗਤ ਸਿੰਘ ਨਗਰ ’ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਭਾਰਤੀ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਗ੍ਰਹਿ...
ਮੇਰੀ ਡਾਇਰੀ – ਲਾਲ ਹਨੇਰੀ ਕਮਬਖਤ! ਆਥਣ ਘੇਰੀ
-ਨਿੰਦਰ ਘੁਗਿਆਣਵੀ
ਰੁੱਖ ਪੁੱਟੇ। ਖੰਭੇ ਸੁੱਟੇ। ਪੰਛੀ ਉੱਡੇ। ਵੇਲਾਂ ਵੱਲਾਂ ਲੁੜਕੀਆਂ। ਨਿੰਬੂ ਦੇ ਬੂਟੇ ਚੋਂ ਆਲਣਾ ਉਡਾਇਆ, ਸਣੇ ਬੋਟਾਂ ਚਿੜੀ ਨਾ ਲੱਭੀ। ਮੂੰਹ ਵਲੇਟ,ਤੰਗਲੀ ਫੜੀ, ਕਣਕ ਦੇ ਨਾੜ ਸਾੜਦਾ ਕਿਸਾਨ ਮੋਟਰ ਦੀ ਕੋਠੜੀ ਵੰਨੀਂ...
ਕਵਿਤਾ – ਬਾਪੂ ਤੇ ਲੋੜਾਂ
ਛੋਟੇ ਸਾਂ ਅਸੀਂਤੇ ਬਾਪੂ ਜਵਾਨ ਸੀਬਾਪੂ ਘੱਟ ਹੁੰਦਾ ਸੀ ਘਰੇਪਰ ਉਸਦੀ ਲੋੜ ਵੱਧ ਹੁੰਦੀ ਸੀਅਸੀਂ ਵੱਡੇ ਹੁੰਦੇ ਗਏਤੇ ਬਾਪੂ ਬੁੱਢਾ ਹੋ ਗਿਆਫਿਰ ਬਾਪੂ ਰਹਿੰਦਾ ਸੀ ਹਮੇਸ਼ਾ ਘਰ ਹੀਪਰ ਲੋੜ ਨਹੀਂ ਸੀ ਹੁੰਦੀ ਉਸਦੀਹੁਣ ਬਣ...
ਪੰਜਾਬ ‘ਚ ਕੋਰੋਨਾ ਨਾਲ 35 ਮੌਤਾਂ, ਸ਼ਕੀ ਮਾਮਲੇ ਵੱਧ ਕੇ 51812 ਤੱਕ ਪਹੁੰਚੇ
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸਿਹਤ ਵਿਭਾਗ ਵਲੋਂ ਬੀਤੀ ਦੇਰ ਰਾਤ ਜਾਰੀ ਰਿਪੋਰਟ ਮੁਤਾਬਿਕ ਹੁਣ ਤਕ ਸੂਬੇ ਵਿੱਚ 35 ਮੌਤਾਂ ਹੋ ਚੁੱਕਿਆਂ ਹਨ। ਸ਼ਕੀ ਮਾਮਲੇ ਵੱਧ ਕੇ 51812...
ਪੰਜਾਬ ‘ਚ ਕੈਦੀਆਂ ਨੂੰ ਹੁਣ ਸਾਲ ਵਿੱਚ 16 ਹਫਤਿਆਂ ਤੋਂ ਵੱਧ ਮਿਲ ਸਕੇਗੀ ਪੈਰੋਲ
ਚੰਡੀਗੜ੍ਹ . ਕੋਵਿਡ-19 ਸੰਕਟ ਦੇ ਕਾਰਨ ਸੂਬੇ ਦੀਆਂ ਜੇਲਾਂ 'ਚ ਕੈਦੀਆਂ ਦੀ ਗਿਣਤੀ ਸਮਰੱਥਾ ਤੋਂ ਘੱਟ ਰੱਖਣ ਦੇ ਟੀਚੇ ਤਹਿਤ ਪੰਜਾਬ ਸਰਕਾਰ ਨੇ ਪੰਜਾਬ ਦੇ ਚੰਗੇ ਵਿਵਹਾਰ ਵਾਲੇ ਕੈਦੀ (ਆਰਜ਼ੀ ਰਿਹਾਈ) ਸੋਧ ਆਰਡੀਨੈਂਸ-2020 ਜਾਰੀ...
ਜਾਣੋਂ – ਜਲੰਧਰ ਸ਼ਹਿਰ ‘ਚ ਅੱਜ ਤੋਂ ਕੀ-ਕੀ ਖੁੱਲ੍ਹੇਗਾ
ਜਲੰਧਰ . ਚੌਥਾ ਲੌਕਡਾਊਨ ਅੱਜ ਤੋਂ 31 ਮਈ ਤਕ ਜਾਰੀ ਰਹੇਗਾ ਪਰ ਇਸ ਦੌਰਾਨ ਕਈ ਤਰ੍ਹਾਂ ਦੀਆਂ ਰਾਹਤਾਂ ਦਿੱਤੀਆਂ ਗਈਆਂ ਹਨ। ਪਿਛਲੇ ਲੌਕਡਾਊਨ ਦੇ ਮੁਕਾਬਲੇ ਇਹ ਵਾਲਾ ਲੌਕਡਾਊਨ ਕਾਫੀ ਰਾਹਤ ਭਰਿਆ ਰਹਿਣ ਵਾਲਾ ਹੈ।...
ਜਲੰਧਰ ਦੇ ਇਹ ਇਲਾਕੇ ਚੌਥੇ ਲੌਕਡਾਊਨ ‘ਚ ਵੀ ਪੂਰੀ ਤਰ੍ਹਾਂ ਰਹਿਣਗੇ ਸੀਲ
ਜਲੰਧਰ . ਅੱਜ ਤੋਂ ਚੌਥਾ ਲੌਕਡਾਊਨ ਸ਼ੁਰੂ ਹੋ ਗਿਆ ਹੈ। ਇਸ ਲੌਕਡਾਊਨ ਵਿਚ ਕਾਫੀ ਹੱਦ ਤੱਕ ਰਾਹਤ ਦਿੱਤੀ ਗਈ ਹੈ ਪਰ ਜਲੰਧਰ ਦੇ ਕੁਝ ਇਲਾਕੇ ਅਜਿਹੇ ਹਨ ਜਿਹਨਾਂ ਨੂੰ ਕੰਟੇਨਮੈਂਟ ਜੋਨ ਵਿਚ ਰੱਖਿਆ ਗਿਆ...











































