ਚੰਡੀਗੜ੍ਹ ‘ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ, ਗਿਣਤੀ ਹੋਈ 293
ਚੰਡੀਗੜ੍ਹ . ਬਾਪੂਧਾਮ ਕਾਲੋਨੀ ਵਿਚ ਕੋਰੋਨਾ ਵਾਇਰਸ ਦੇ 4 ਨਵੇਂ ਕੇਸ ਪਾਜੀਟਿਵ ਆਏ ਹਨ। ਇਨ੍ਹਾਂ ਵਿਚ ਤਿੰਨਾ ਔਰਤਾਂ ਤੇ ਇੱਕ 18 ਸਾਲਾ ਨੌਜਵਾਨ ਸ਼ਾਮਲ ਹੈ। ਔਰਤਾਂ ਦੀ ਉਮਰ 30, 31 ਤੇ 37 ਸਾਲ ਦੱਸ...
ਦੋ ਬੱਚਿਆਂ ਨੇ ਗਾਇਆ Special Song ਸੋਨੂੰ ਸੂਦ ਜੈਸੇ ਲੋਕ ਔਰ ਹੋਣੇ ਚਾਹਿਏ… Video...
ਨਵੀਂ ਦਿੱਲੀ. ਸੋਨੂੰ ਸੂਦ ਨੇ ਹੁਣ ਤੱਕ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਭੇਜਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਆਪਣੀ ਮੁਹਿੰਮ ਜਾਰੀ ਰੱਖਣਗੇ, ਜਦੋਂ ਤੱਕ ਹਰ ਪ੍ਰਵਾਸੀ ਮਜ਼ਦੂਰ ਆਪਣੇ ਘਰ ਨਹੀਂ...
ਜਲੰਧਰ ‘ਚ ਕੋਰੋਨਾ ਦੇ ਹੁਣ ਸਿਰਫ਼ 16 ਮਰੀਜ਼, ਇਨ੍ਹਾਂ 3 ਇਲਾਕਿਆਂ ‘ਚ ਹੀ ਰਹਿਣਗੀਆਂ...
ਜਲੰਧਰ . ਜ਼ਿਲ੍ਹਾ ਵਾਸੀਆਂ ਲਈ ਰਾਹਤ ਵਾਲੀ ਖ਼ਬਰ ਹੈ। ਜ਼ਿਲ੍ਹੇ ਚ ਕੋਰੋਨਾ ਮਰੀਜਾਂ ਦੀ ਗਿਣਤੀ ਹੁਣ ਸਿਰਫ 16 ਰਹਿ ਗਈ ਹੈ। ਇਸ ਲਈ ਪ੍ਰਸ਼ਾਸਨ ਪਾਬੰਦੀਆਂ ਨੂੰ ਹੋਰ ਘਟਾ ਰਿਹਾ ਹੈ। ਹੁਣ ਪਾਬੰਦੀ ਵਾਲੇ ਇਲਾਕੇ...
ਪੰਜਾਬ ‘ਚ ਅੱਜ ਕੋਰੋਨਾ ਨਾਲ 2 ਹੋਰ ਮੌਤਾਂ, ਜਲੰਧਰ ‘ਚ 8 ਵੀਂ ਅਤੇ ਅੰਮ੍ਰਿਤਸਰ...
ਅੰਮ੍ਰਿਤਸਰ/ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਮਰੀਜ ਲਗਾਤਾਰ ਵੱਧਦੇ ਜਾ ਰਹੇ ਹਨ। ਇਸਦੇ ਨਾਲ ਹੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਰੁੱਕਣ ਦਾ ਨਾਂ ਨਹੀਂ ਲੈ ਰਹੀ। ਅੱਜ ਅੰਮ੍ਰਿਤਸਰ ਵਿੱਚ ਕੋਰੋਨਾ ਨਾਲ ਇਕ...
ਪੀਐੱਮ ਕਿਸਾਨ ਨਿਧੀ ਯੋਜਨਾ ‘ਚ ਸ਼ਾਮਲ ਹੋਣ ਤੋਂ ਵਾਂਝੇ ਕਿਸਾਨਾਂ ਲਈ ਇਕ ਹੋਰ ਮੌਕਾ,...
ਗੁਰਦਾਸਪੁਰ . ਜੇਕਰ ਤੁਸੀਂ ਪੀਐਮ ਕਿਸਾਨ ਨਿੱਧੀ ਯੋਜਨਾ ਤਹਿਤ ਦੋ ਹਜਾਰ ਰੁਪਏ ਦੀ ਕਿਸ਼ਤ ਲੈਣ ਤੋਂ ਵਾਂਝੇ ਰਹਿ ਗਏ ਹੋ ਤਾਂ ਤੁਹਾਡੇ ਕੋਲ ਇਕ ਹੋਰ ਮੌਕਾ ਹੈ।
ਗੁਰਦਾਸਪੁਰ ਜ਼ਿਲੇ ਦੇ ਡਿਪਟੀ ਰਜਿਸਟਰਾਰ ਬਲਵਿੰਦਰ ਸਿੰਘ ਨੇ...
ਨਵਾਂਸ਼ਹਿਰ KC College ‘ਚ 100 ਤੋਂ ਵੱਧ ਬੈਡ ਦਾ ‘ਇਕਾਂਤਵਾਸ’ ਵਾਰਡ ਕੀਤਾ ਜਾਵੇਗਾ ਸਥਾਪਿਤ,...
ਨਵਾਂਸ਼ਹਿਰ. ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਟੇਟ ਕੁਆਰਨਟੀਨ ਸੈਂਟਰ ਰਿਆਤ ਕੈਂਪਸ ਰੈਲ ਮਾਜਰਾ ਦੇ ਨਾਲ-ਨਾਲ ਕੋਵਿਡ ਕੇਅਰ ਸੈਂਟਰ ਕੇ ਸੀ ਕਾਲਜ ਵਿਖੇ ਵੀ 100 ਤੋਂ ਵੱਧ ਬੈਡ ਵਾਲਾ ‘ਇਕਾਂਤਵਾਸ’ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਰਿਆਤ ਦੇ...
ਹੁਸ਼ਿਆਰਪੁਰ ‘ਚ 4 ਹੋਰ ਪਾਜ਼ੀਟਿਵ ਕੇਸ ਆਏ ਸਾਹਮਣੇ, 21 ਹੋਈ ਐਕਟਿਵ ਕੇਸਾਂ ਦੀ ਗਿਣਤੀ
ਹੁਸ਼ਿਆਰਪੁਰ. ਕੋਰੋਨਾ ਦੇ ਮਾਮਲੇ ਜ਼ਿਲ੍ਹੇ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ 4 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਮਰੀਜ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਆਿ ਕਿ 4 ਨਵੇਂ ਪਾਜ਼ੀਟਿਵ ਕੇਸ ਸਾਹਮਣੇ...
ਪਠਾਨਕੋਟ ‘ਚ ਸ਼ਰਾਬ ਦੇ ਨਸ਼ੇ ‘ਚ ਚਚੇਰੇ ਭਰਾ ਨੇ ਪੱਥਰ ਮਾਰ-ਮਾਰ ਕੇ ਬੇਰਹਮੀ ਨਾਲ...
ਪਠਾਨਕੋਟ. ਸੁਜਾਨਪੁਰ ਵਿੱਚ ਅੱਜ ਇੱਕ ਭਰਾ ਵੱਲੋਂ ਇੱਕ ਭਰਾ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਤਿਲ ਨੇ ਕਤਲ ਨੂੰ ਬਹੁਤ ਹੀ ਬੇਰਹਮੀ ਨਾਲ ਅੰਜਾਮ ਦਿੱਤਾ ਹੈ। ਮ੍ਰਿਤਕ ਤੇ ਵਾਰ-ਵਾਰ ਪੱਥਰਾਂ ਦੇ ਕਈ...
ਨਸ਼ੇ ਨੂੰ ਪੂਰਾ ਕਰਨ ਲਈ ਵੇਚਿਆ ਆਪਣਾ ਬੱਚਾ, ਹੁਣ ਪਰਿਵਾਰ ਨੇ ਬੱਚਾ ਵਾਪਸ ਲੈਣ...
ਨਵਾਂਸ਼ਹਿਰ . ਮਾਛੀਵਾੜਾ ਦੇ ਇਕ ਨਸ਼ੇੜੀ ਨੇ ਗਰੀਬੀ ਤੇ ਨਸ਼ੇ ਕਾਰਨ ਸਵਾ ਮਹੀਨੇ ਦਾ ਬੱਚਾ ਕਿਸੇ ਵਿਅਕਤੀ ਨੂੰ 50 ਹਜ਼ਾਰ ਰੁਪਏ ’ਚ ਗੋਦ ਦੇ ਦਿੱਤਾ। ਹੁਣ ਬੱਚੇ ਦੀ ਦਾਦੀ ਨੇ ਮੰਗ ਕੀਤੀ ਹੈ ਕੇ...
ਜਲੰਧਰ ਦੇ ਦੇਸ਼ ਭਗਤ ਯਾਦਗਰ ਹਾਲ ‘ਚ ਅੱਧੀ ਸਦੀ ਤਕ ਜਨਰਲ ਸਕੱਤਰ ਰਹੇ ਕਾ....
ਜਲੰਧਰ . ਦੇਸ਼ ਭਗਤ ਯਾਦਗਰ ਹਾਲ ਕਮੇਟੀ ਦੇ ਜਲੰਧਰ ਵਿਚ ਕਰੀਬ ਅੱਧੀ ਸਦੀ ਤੋਂ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਵਾਲੇ ਕਾਮਰੇਡ ਨੌਨਿਹਾਲ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਆਪਣੀ ਧੀ ਦੇ ਘਰ ਆਖਰੀ...









































