ਪੰਜਾਬ ‘ਚ ਜੇਕਰ ਕਿਸੇ ਨੇ MSP ਤੋਂ ਘੱਟ ਭਾਅ ‘ਤੇ ਫ਼ਸਲ ਖਰੀਦੀ ਤਾਂ ਹੋਵੇਗੀ...
ਚੰਡੀਗੜ੍ਹ | ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਵਿਚ ਲਿਆਂਦੇ ਗਏ ਮਤੇ ਵਿਚ ਪ੍ਰਾਈਵੇਟ ਖਰੀਦਾਰਾਂ ਲਈ ਸਖਤ ਪ੍ਰਬੰਧ ਕੀਤੇ ਗਏ ਹਨ। ਐਮ.ਐਸ.ਪੀ. ਤੋਂ ਘੱਟ ਕੋਈ ਵੀ ਖਰੀਦਦਾਰ ਫਸਲ ਨਹੀਂ ਖਰੀਦੇਗਾ। ਜੇ ਕੋਈ ਐਮ.ਐਸ.ਪੀ. ਤੋਂ ਘੱਟ...
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਜਨਮ ਦਿਹਾੜੇ ‘ਤੇ ਸਿੱਖ ਸ਼ਰਧਾਲੂ ਜਾ ਸਕਣਗੇ...
ਚੰਡੀਗੜ੍ਹ | ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਮੌਕੇ ਪਾਕਿਸਤਾਨ ਨੇ ਭਾਰਤੀ ਸਿੱਖਾਂ ਨੂੰ ਸੱਦਾ ਦਿੱਤਾ ਹੈ। ਇਹ ਜਾਣਕਾਰੀ ਸੋਮਵਾਰ ਨੂੰ ਇਕ ਅਧਿਕਾਰੀ ਨੇ ਦਿੱਤੀ। 27 ਨਵੰਬਰ ਤੋਂ 3 ਤਿੰਨ ਰੋਜ਼ਾ ਉਤਸਵ...
ਮੁੱਖ ਮੰਤਰੀ ਕੈਪਟਨ ਨੇ ਖੇਤੀ ਕਾਨੂੰਨਾਂ ਖਿਲਾਫ਼ ਵਿਧਾਨ ਸਭਾ ‘ਚ ਬਿੱਲ ਪੇਸ਼, ਸੁਣੋ ਸੀਐਮ...
ਚੰਡੀਗੜ੍ਹ | ਮੁੱਖ ਮੰਤਰੀ ਨੇ ਅੱਜ ਵਿਧਾਨ ਸਭਾ ਦੇ ਖ਼ਾਸ ਇਜਲਾਸ ਵਿੱਚ ਕੇਂਦਰ ਦੇ ਖੇਤੀ ਬਿੱਲਾਂ ਨੂੰ ਨਕਾਰਦੇ ਹੋਏ ਮਤਾ ਪੇਸ਼ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅਸਤੀਫ਼ਾ ਦੇਣ ਨੂੰ ਵੀ ਤਿਆਰ...
ਪੰਜਾਬ ‘ਚ ਪਿਛਲੇ 24 ਘੰਟਿਆਂ ‘ਚ 17 ਮੌਤਾਂ ਹੋਈਆਂ, 473 ਨਵੇਂ ਕੋਰੋਨਾ ਮਰੀਜ਼ ਮਿਲੇ
ਜਲੰਧਰ | ਪੰਜਾਬ 'ਚ 473 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 128103 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 118767 ਮਰੀਜ਼ ਠੀਕ ਹੋ ਚੁੱਕੇ, ਬਾਕੀ 5307 ਮਰੀਜ ਇਲਾਜ਼ ਅਧੀਨ...
ਪੰਜਾਬ ਦੇ ਕਿਸਾਨ ਲਈ ਅੱਜ ਅਹਿਮ ਦਿਨ, ਸਰਕਾਰ ਦੇ ਇਜਲਾਸ ‘ਚੋਂ ਕੀ ਨਿਕਲੇਗਾ ਉਸ...
ਚੰਡੀਗੜ੍ਹ | ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਬਿੱਲ ਲਿਆਉਣ ਲਈ ਦੋ ਦਿਨਾਂ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਹੈ। ਦੋ ਦਿਨ ਦਾ ਇਜਲਾਸ ਸੀ ਪਰ ਪਹਿਲੇ ਦਿਨ ਸ਼ਰਧਾਂਜਲੀਆਂ ਤੋਂ ਬਾਅਦ ਸੈਸ਼ਨ ਦੀ ਕਾਰਵਾਈ ਅਗ...
ਆਦਮਪੁਰ ਦੇ ਯੂਕੋ ਬੈਂਕ ‘ਚ ਸਕਿਓਰਟੀ ਗਾਰਡ ਨੂੰ ਗੋਲ਼ੀ ਮਾਰਨ ਵਾਲਾ 1 ਮੁਲਜ਼ਮ ਗ੍ਰਿਫ਼ਤਾਰ,...
ਜਲੰਧਰ | ਆਦਮਪੁਰ ਦੇ ਯੂਕੋ ਬੈਂਕ ਵਿਚ ਹੋਈ ਡਕੈਤੀ ਦੀ ਵਾਰਦਾਤ ਜਲੰਧਰ ਦੇਹਾਤ ਪੁਲਿਸ ਨੇ ਟ੍ਰੇਸ ਕਰ ਲਈ ਹੈ।
ਪੁਲਿਸ ਨੇ ਵਾਰਦਾਤ ਵਿਚ ਸ਼ਾਮਲ ਇਕ ਲੁਟੇਰੇ ਨੂੰ ਗ੍ਰਿਫਤਾਰ ਕਰਕੇ 39500 ਰੁਪਏ ਦੀ ਨਕਦੀ ਬਰਾਮਦ ਕੀਤੀ...
ਪੰਜਾਬ ਸਰਕਾਰ ਖੇਤੀ ਕਾਨੂੰਨਾਂ ਬਾਰੇ ਕੁਝ ਵੀ ਨਹੀਂ ਕਰ ਸਕਦੀ : ASG
ਚੰਡੀਗੜ੍ਹ | ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ 'ਤੇ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ...
ਗ਼ਦਰ ਪਾਰਟੀ ਲਹਿਰ : ਜਿਹਨੇ ਇੱਕ ਸਦੀ ਜਾਗਦੀ ਰੱਖੀ..!
ਡਾ. ਸਰਬਜੀਤ ਸਿੰਘ, ਚੇਅਰਮੈਨ, ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇੱਕ ਪ੍ਰਤੀਬੱਧ ਚਿੰਤਨੀ ਕਾਮਾ ਹੈ। ਉਹ ਵਿਚਾਰ ਨੂੰ ਇਤਿਹਾਸਕ ਪਰਿਪੇਖ 'ਚ ਦੇਖਣ ਵਾਲੇ ਤੇ ਇਤਿਹਾਸ ਨੂੰ ਵਿਚਾਰਧਾਰਕ ਪੈਂਤੜੇ ਤੋਂ ਪਰਖਣ ਵਾਲੇ ਚਿੰਤਕ ਹਨ। ਉਹਨਾਂ ਗਦਰ...
ਪੰਜਾਬ ‘ਚ 7 ਮਹੀਨੇ ਬਾਅਦ ਖੁੱਲ੍ਹੇ ਸਕੂਲ, ਸੁਣੋ- ਕੀ ਕਹਿੰਦੇ ਹਨ ਸਟੂਡੈਂਟਸ
ਜਲੰਧਰ | ਕਰੀਬ 7 ਮਹੀਨੇ ਬਾਅਦ ਅੱਜ ਪੂਰੇ ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੋਲ੍ਹ ਦਿੱਤੇ ਗਏ ਹਨ। ਫਿਲਹਾਲ 9 ਤੋਂ 12ਵੀਂ ਤੱਕ ਦੇ ਸਟੂਡੈਂਟਸ ਨੂੰ ਹੀ ਸਕੂਲ ਆਉਣ ਦੀ ਪਰਮਿਸ਼ਨ ਮਿਲੀ ਹੈ। 22...
11 ਦਿਨਾਂ ‘ਚ ਜਲੰਧਰ ‘ਚ ਹੋਈਆਂ 6 ਚੋਰੀ ਦੀਆਂ ਵੱਡੀਆਂ ਵਾਰਦਾਤਾਂ, 1 ਕਤਲ, ਪੁਲਿਸ...
ਜਲੰਧਰ | ਜ਼ਿਲ੍ਹੇ ਵਿਚ ਚੋਰੀ ਤੇ ਕਤਲ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਪਿਛਲੇ 11 ਦਿਨਾਂ ਵਿਚ 5 ਵਾਰਦਾਤਾਂ ਹੋਈਆਂ।
15 ਅਕਤੂਬਰ ਨੂੰ ਆਦਮਪੁਰ ਦੇ ਪਿੰਡ ਕਾਲਰਾ ਤੋਂ ਹੈਰਾਨ ਕਰਨ ਦੇਣ ਵਾਲੀ ਘਟਨਾ ਸਹਾਮਣੇ ਆਈ।...












































