ਹੁਣ ਇਸ ਨੰਬਰ ‘ਤੇ ਹੋਵੇਗਾ ਸਿਲੰਡਰ ਬੁੱਕ, ਪੁਰਾਣਾ ਨੰਬਰ ਕਰ ਦਿਉ ਡੀਲੀਟ
ਨਵੀਂ ਦਿੱਲੀ | ਪਬਲਿਕ ਸੈਕਟਰ ਦੀ ਕੰਪਨੀ ਇੰਡੇਨ ਦੇ ਗਾਹਕ ਹੁਣ ਦੇਸ਼ ਵਿਚ ਕਿਤੇ ਵੀ ਇਕੋ ਨੰਬਰ ਤੇ ਐਲ.ਪੀ.ਜੀ ਸਿਲੰਡਰ ਬੁੱਕ ਕਰਵਾ ਸਕਦੇ ਹਨ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਨੇ ਇੱਕ...
ਘਰੇਲੂ ਕਲੇਸ਼ ਤੋਂ ਤੰਗ ਟੀਚਰ ਨੇ ਖੁਦ ਨੂੰ ਲਾਈ ਅੱਗ, ਭਰਾ-ਭਰਜਾਈ ‘ਤੇ ਕੇਸ ਦਰਜ
ਜਲੰਧਰ | ਕਾਲਾ ਸੰਘਿਆ ਰੋਡ ਤੇ ਟੈਗੋਰ ਐਵੀਨਿਊ ਵਿਚ ਸ਼ਨੀਵਾਰ ਰਾਤ 38 ਸਾਲ ਦੇ ਟੀਚਰ ਦੀ ਜਲਨ ਨਾਲ ਮੌਤ ਹੋ ਗਈ। ਰਾਤ 11.45 ਦੇ ਕਰੀਬ ਟੀਚਰ ਰਾਜੇਸ਼ ਕੁਮਾਰ ਉਰਫ ਰਾਜੂ ਨੂੰ ਅੱਗ ਦਾ ਲਾਟਾਂ...
ਮੰਦੀ ਦੀ ਮਾਰ : ਡ੍ਰਾਈਫਰੂਟ ਕਰਕੇ ਦੀਵਾਲੀ ਤਿਉਹਾਰ ਨੇੜੇ ਹੋਏ ਸਸਤੇ
ਜਲੰਧਰ | ਕੋਰੋਨਾ-ਲੌਕਡਾਊਨ ਦੀ ਮਾਰ ਕਹੋ ਜਾਂ ਕੁਝ ਹੋਰ, ਪਰ ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਵਿਚ ਸੁੱਕੇ ਮੇਵਿਆਂ ਦੇ ਬਾਜਾਰ ਵਿਚ ਭਾਰੀ ਮੰਦੀ ਛਾਈ ਹੋਈ ਹੈ। ਮਾਹਰ ਕਹਿੰਦੇ ਹਨ ਕਿ ਕਈ ਸਾਲਾਂ ਬਾਅਦ ਮੇਵਾ...
ਕੈਪਟਨ ਅਮਰਿੰਦਰ ਸਿੰਘ ਤੇ ਅਡਵਾਨੀ ਨੂੰ ਜਾਨੋਂ ਮਾਰਨ ਦੇ ਪੋਸਟਰ ਹੋਏ ਜਾਰੀ, ਦੇਖੋ ਪੋਸਟਰ
ਚੰਡੀਗੜ੍ਹ | ਖਾਲਿਸਤਾਨੀ ਵਿਚਾਰਧਾਰਕ ਅੱਤਵਾਦੀ ਸੰਗਠਨ "ਜਸਟਿਸ ਫਾਰ ਸਿਖਸ" ਨੇ ਇੱਕ ਹੋਰ ਪੋਸਟਰ ਜਾਰੀ ਕੀਤਾ ਹੈ। ਜਿਸ ਵਿੱਚ ਇਸ ਦੇ ਅੱਤਵਾਦੀ ਮਨਸੂਬਿਆਂ ਦਾ ਖੁਲਾਸਾ ਹੋਇਆ ਹੈ ਇਸ ਪੋਸਟਰ ਵਿੱਚ ਉਸਨੇ ਪੰਜਾਬ ਦੇ ਮੁੱਖ ਮੰਤਰੀ...
ਪੰਜਾਬ ਦੀ ਹਵਾਂ ਦਿੱਲੀ ਨਾਲੋਂ ਸਾਫ਼, ਫਿਰ ਪੰਜਾਬ ਨੂੰ ਦਿੱਲੀ ਦੇ ਪ੍ਰਦੂਸ਼ਣ ਦਾ ਦੋਸ਼ੀ...
ਚੰਡੀਗੜ੍ਹ | ਫਸਲਾਂ ਦੀ ਵਾਢੀ ਦੌਰਾਨ ਹਰ ਸੀਜ਼ਨ ‘ਚ ਦਿੱਲੀ ਦੀ ਆਬੋ ਹਵਾ ਜ਼ਹਿਰੀਲੀ ਹੋਣ ਦਾ ਰੋਣਾ ਰੋਇਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਦਾ ਠੀਕਰਾ ਪੰਜਾਬ ਦੇ ਕਿਸਾਨਾਂ ਸਿਰ ਭੱਜਦਾ ਹੈ। ਇਸ...
ਅੰਮ੍ਰਿਤਸਰ ‘ਚ ਕੁਲ ਐਕਟਿਵ ਕੇਸ 298, ਇਕ ਦਿਨ ‘ਚ ਸਿਰਫ 20 ਲੋਕਾਂ ਦੀ ਰਿਪੋਰਟ...
ਅੰਮ੍ਰਿਤਸਰ | ਜ਼ਿਲ੍ਹੇ ਵਿੱਚ ਅੱਜ 20 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ 21 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਹੁਣ ਤੱਕ ਜ਼ਿਲ੍ਹੇ ਵਿਚ 11140 ਵਿਅਕਤੀ ਕੋਰੋਨਾ ਤੋਂ ਮੁਕਤ ਹੋ...
ਪੰਜਾਬ ‘ਚ ਮਾਲ ਗੱਡੀਆਂ ਰੱਦ ਹੋਣ ਨਾਲ ਜਲੰਧਰ ‘ਚ ਉਦਯੋਗਾਂ ਨੂੰ 3000 ਕਰੋੜ ਦਾ...
ਝੋਨੇ ਦੀ ਭਰਾਈ ਵਾਲੀਆਂ ਬੂਰੀਆਂ ਦੂਜੇ ਰਾਜਾਂ 'ਚ ਅਟਕੀਆਂ ਹੋਣ ਕਰਕੇ ਚੁਕਾਈ 'ਚ ਆ ਰਹੀ ਭਾਰੀ ਮੁਸ਼ਕਿਲ
ਜਲੰਧਰ | ਕੇਂਦਰ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਪੰਜਾਬ ਵਿੱਚ ਮਾਲ ਗੱਡੀਆ ਰੱਦ ਕਰਨ ਨਾਲ ਜਲੰਧਰ ਵਿਖੇ ਉਦਯੋਗਾਂ...
ਕੋਰੋਨਾ ਨੇ ਫਿਰ ਫੜੀ ਰਫ਼ਤਾਰ, ਇੰਗਲੈਂਡ ਸਰਕਾਰ ਨੇ ਕੀਤਾ ਲੌਕਡਾਊਨ
ਜਲੰਧਰ | ਇੰਗਲੈਂਡ 'ਚ ਫਿਰ ਲੌਕਡਾਊਨ ਲਾਗੂ ਹੋਏਗਾ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ 2 ਦਸੰਬਰ ਤੱਕ ਇਕ ਹੋਰ ਲੌਕਡਾਊਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇੰਗਲੈਂਡ 'ਚ ਕੋਰੋਨਾਵਾਇਰਸ ਦੇ ਮਾਮਲੇ 10 ਲੱਖ ਨੂੰ ਪਾਰ ਕਰ...
ਕੇਂਦਰ ਦੇ ਪਰਾਲੀ ਸੰਬੰਧੀ ਬਣਾਏ ਨਵੇਂ ਆਰਡੀਨੈਂਸ ਦਾ ਹੋ ਰਿਹਾ ਸਖ਼ਤ ਵਿਰੋਧ
ਚੰਡੀਗੜ੍ਹ | ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨਵਾਂ ਕਾਨੂੰਨ ਲੈ ਕੇ ਆਏਗੀ ਹੈ।ਪਰ ਖੇਤੀ ਕਾਨੂੰਨਾਂ ਦੀ ਤਰ੍ਹਾਂ ਹੁਣ ਇਸ ਆਰਡੀਨੈਂਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਆਲ ਇੰਡੀਆ ਕਿਸਾਨ...
ਜਲੰਧਰ ਦੇ ਚਰਚਿਤ ਭਾਜਪਾ ਦੇ ਕੌਂਸਲਰ ਕਮਲ ਸ਼ਰਮਾ ਦਾ ਦੇਹਾਂਤ
ਜਲੰਧਰ | ਬੀਜੇਪੀ ਦੇ ਬਸਤੀਆਂ ਦੇ ਚਰਚਿਤ ਕੌਂਸਲਰ ਕਮਲ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ। ਕਮਲ ਸ਼ਰਮਾ ਨੂੰ ਸ਼ੁੱਕਰਵਾਰ ਰਾਤ ਹਾਰਟਅਟੈਕ ਆਇਆ, ਬਾਅਦ ਉਹਨਾਂ ਨੂੰ ਪ੍ਰਾਇਵੇਟ ਹਸਪਤਾਲ ਲਿਜਾਇਆ ਗਿਆ, ਉੱਥੇ ਡਾਕਟਰਾਂ ਨੇ ਜਵਾਬ ਦੇ...












































