ਲੁਧਿਆਣਾ ਵਿਚ ਪ੍ਰਾਪਰਟੀ ਡੀਲਰ ਦੀ ਪਤਨੀ, ਪੁੱਤਰ, ਨੂੰਹ ਤੇ ਪੋਤੇ ਦਾ ਕਤਲ
24 ਨਵੰਬਰ(ਪੰਜਾਬੀ ਬੁਲੇਟਿਨ) ਲੁਧਿਆਣਾ ਵਿਚ ਇੱਕ ਪ੍ਰਾਪਰਟੀ ਡੀਲਰ ਦੀ ਪਤਨੀ, ਬੇਟੇ, ਨੂੰਹ ਅਤੇ ਪੋਤੇ ਦੀ ਮੰਗਲਵਾਰ ਨੂੰ ਮਯੂਰ ਵਿਹਾਰ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਪ੍ਰਾਪਰਟੀ ਡੀਲਰ ਕਤਲ ਤੋਂ ਬਾਅਦ ਤੋਂ ਲਾਪਤਾ ਹੈ ਅਤੇ...
ਕੋਰੋਨਾ : ਵਿਆਹ ਸਮਾਗਮਾਂ ‘ਚ ਹੋਣ ਵਾਲੇ ਇਕੱਠੇ ‘ਤੇ ਪਾਬੰਦੀ, ਨਾ ਕੀਤੀ ਪਾਲਣਾ ਤਾਂ...
ਨਵੀਂ ਦਿੱਲੀ | ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੇ ਖਤਰੇ ਨੂੰ ਵੇਖਦਿਆਂ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸੋਮਵਾਰ ਨੂੰ ਵਿਆਹ ਸਮਾਗਮਾਂ ਸੰਬੰਧੀ ਇਕ ਨਵੀਂ ਸਲਾਹਕਾਰੀ ਜਾਰੀ ਕੀਤੀ। ਕੰਟੇਨਮੈਂਟ ਜੋਨ ਤੋਂ ਬਾਹਰ, ਸਿਰਫ 100 ਲੋਕ...
ਪਿਛਲੇ ਦਸਾਂ ਸਾਲਾਂ ਨਾਲੋਂ ਜਲੰਧਰ ‘ਚ ਇਸ ਵਾਰ ਪਵੇਗੀ ਵੱਧ ਠੰਢ, ਆਉਣ ਵਾਲੇ ਦਿਨਾਂ...
ਜਲੰਧਰ | ਪਿਛਲੇ ਦਿਨੀਂ ਹੋਈ ਬੂੰਦਾਂ-ਬਾਂਦੀ ਨੇ ਜਲੰਧਰ ਜ਼ਿਲ੍ਹੇ ਦੇ ਲੋਕਾਂ ਨੂੰ ਠੰਢ ਦੇ ਨੇੜੇ ਕਰ ਦਿੱਤਾ ਹੈ। ਪਰ ਇਸ ਵਾਰ ਪੰਜਾਬ ਵਿਚ ਪਿਛਲੇ ਦਸ ਸਾਲਾਂ ਵਿਚ ਅਜਿਹਾ ਹੋਇਆ ਹੈ ਕਿ ਨਵੰਬਰ ਵਿਚ ਹੀ...
26-27 ਨੂੰ ਦਿੱਲੀ ਗੱਜਣਗੇ ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਇਕੱਲੀ ਰੋਕੇਗੀ ਟਰੇਨਾਂ
ਚੰਡੀਗੜ੍ਹ | ਹਰੀਸ਼ ਚੰਦਰ ਬਾਗ਼ੋਵਾਲਾ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਨੇ ਭਾਰਤ ਦੇ ਕਿਸਾਨਾਂ ਨੂੰ ਸੂਚਿਤ ਕੀਤਾ ਕਿ ਸਾਂਝਾ ਦਿੱਲੀ ਚੱਲੋ ਅੰਦੋਲਨ ਪ੍ਰੋਗਰਾਮ 26-27 ਨਵੰਬਰ ਤੇ ਇਸ ਤੋਂ ਬਾਅਦ ਦੀ ਯੋਜਨਾ ਪਹਿਲਾਂ ਵਾਂਗ...
ਪੰਜਾਬ ‘ਚ ਅੱਜ ਤੋਂ ਮੁੜ ਚੱਲਣਗੀਆਂ ਟਰੇਨਾਂ, ਯਾਤਰੀ ਕਰ ਸਕਦੇ ਨੇ ਸਫ਼ਰ
ਚੰਡੀਗੜ੍ਹ | ਤਕਰੀਬਨ ਦੋ ਮਹੀਨੇ ਦੇ ਲੰਬੇ ਸਮੇਂ ਤੋਂ ਬਾਅਦ ਮੰਗਲਵਾਰ ਤੋਂ ਪੰਜਾਬ ਅੰਦਰ 17 ਟ੍ਰੇਨਾਂ ਦੀ ਆਵਾਜਾਈ ਸ਼ੁਰੂ ਹੋ ਜਾਏਗੀ।ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਪੰਜਾਬ ਅੰਦਰ ਕਿਸਾਨ ਅੰਦੋਲਨ ਜਾਰੀ ਹੈ।ਕਿਸਾਨਾਂ ਦੇ ਇਸ ਵਿਰੋਧ...
ਜਲੰਧਰ ‘ਚ ਅੱਜ 171 ਕੋਰੋਨਾ ਕੇਸ ਆਏ, 2 ਮੌਤਾਂ
ਜਲੰਧਰ | ਜਿਲੇ 'ਚ ਇੱਕ ਵਾਰ ਫਿਰ ਕੋਰੋਨਾ ਦੇ ਕੇਸ ਆਉਣੇ ਸ਼ੁਰੂ ਹੋ ਗਏ ਹਨ। ਸੋਮਵਾਰ ਨੂੰ ਕੋਰੋਨਾ ਦੇ 171 ਮਰੀਜਾਂ ਦੀ ਰਿਪੋਰਟ ਪਾਜੀਟਿਵ ਆਈ। ਦੋ ਲੋਕਾਂ ਦੀ ਮੌਤ ਵੀ ਕੋਰੋਨਾ ਵਾਇਰਸ ਨਾਲ ਹੋਈ।
ਦੂਜੇ...
ਨਿਗਮ ਦਫਤਰ ‘ਚ ਐਮਟੀਪੀ ਨਾਲ ਕੀਤੀ ਬਦਸਲੂਕੀ ਕਰਨ ਵਾਲੇ ਕਾਂਗਰਸੀ ਨੇਤਾ ਮਲਵਿੰਦਰ ਲੱਕੀ ‘ਤੇ...
ਜਲੰਧਰ | ਐਮਟੀਪੀ ਪਰਮਪਾਲ ਸਿੰਘ ਨਾਲ ਬਦਸਲੂਕੀ ਕਰਨ ਵਾਲੇ ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ 'ਤੇ 48 ਘੰਟਿਆਂ 'ਚ ਕੇਸ ਦਰਜ ਕਰਨ ਦੀ ਮੰਗ ਨਗਰ ਨਿਗਮ ਦੇ ਕਰਮਚਾਰੀਆਂ ਨੇ ਕੀਤੀ ਹੈ।
ਨਗਰ ਨਿਗਮ ਦੇ ਕਰਮਚਾਰੀਆਂ ਨੇ...
ਬਠਿੰਡਾ : ਕੋਆਪਰੇਟਿਵ ਸੁਸਾਇਟੀ ਦੇ ਸਕੱਤਰ ਦੇ ਪਰਿਵਾਰ ਦੇ ਤਿੰਨ ਜੀਆਂ ਨੂੰ ਗੋਲੀ ਮਾਰੀ
ਬਠਿੰਡਾ | ਕਮਲਾ ਨਹਿਰੂ ਕਲੋਨੀ ਦੀ ਕੋਠੀ ਨੰਬਰ 387 ਵਿਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਤਿੰਨਾਂ ਦੇ ਸਿਰ ਵਿੱਚ ਗੋਲੀ ਲੱਗੀ ਹੈ। ਪੁਲਿਸ ਨੂੰ ਮੌਕੇ ਤੋਂ ਕੋਈ ਹਥਿਆਰ ਨਹੀਂ ਮਿਲਿਆ,...
ਪੰਜਾਬ ‘ਚ ਕੋਰੋਨਾ ਵੱਧਣ ਦੇ ਸੰਕੇਤ, ਕੇਂਦਰ ਸਰਕਾਰ ਨੇ ਜਾਂਚ ਲਈ ਭੇਜੀਆਂ ਟੀਮਾਂ
ਨਵੀਂ ਦਿੱਲੀ | ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਕੋਰੋਨਾਵਾਇਰਸ ਨਾਲ ਮੁਕਾਬਲਾ ਕਰਨ ਲਈ ਤਿਆਰੀ ਕਰ ਲਈ ਹੈ। ਸਰਕਾਰ ਨੇ ਟੀਮਾਂ ਨੂੰ ਉੱਤਰ ਪ੍ਰਦੇਸ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭੇਜਿਆ ਹੈ। ਇਨ੍ਹਾਂ ਰਾਜਾਂ ਵਿੱਚ...
ਲੌਕਡਾਊਨ ‘ਚ ਬੰਦ ਹੋ ਗਈ ਸੀ ਪ੍ਰਿੰਟਿੰਗ ਪ੍ਰੈਸ, ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ...
ਅੰਮ੍ਰਿਤਸਰ | ਛੇਹਰਟਾ ਦੀ ਧੱਕਾ ਕਾਲੋਨੀ 'ਚ ਪੁਰਸ਼ੋਤਮ ਲਾਲ (60) ਨੇ ਆਪਣੇ ਘਰ ਵਿਚ ਫਾਹਾ ਲਾ ਕੇ ਐਤਵਾਰ ਸਵੇਰੇ ਜਾਨ ਦੇ ਦਿੱਤੀ। ਉਹ ਲਾਕਡਾਊਨ ਕਾਰਨ ਆਰਥਿਕ ਤੰਗੀ ਨਾਲ ਜੂਝ ਰਹੇ ਸਨ। ਪਰਿਵਾਰ ਨੇ ਦੱਸਿਆ ਕਿ...












































