ਮੁੱਖ ਮੰਤਰੀ ਵੱਲੋਂ MICRO CONTAINMENT ਅਤੇ CONTAINMENT ਜ਼ੋਨਾਂ ‘ਚ 100 ਫੀਸਦੀ ਟੈਸਟਿੰਗ ਦੇ ਨਿਰਦੇਸ਼
ਲੋਕਾਂ ਨੂੰ ਲੱਛਣ ਦਿਸਣ ’ਤੇ ਮੁਕੰਮਲ ਇਲਾਜ ਲਈ ਤੁਰੰਤ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਆ
ਚੰਡੀਗੜ੍ਹ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੋਵਿਡ-19 ਦੇ ਹੋਰ ਫੈਲਾਓ ਨੂੰ ਰੋਕਣ ਲਈ ਮਾਈਕਰੋ ਜ਼ੋਨਾਂ ਅਤੇ...
ਜਲੰਧਰ ‘ਚ ਅੱਜ 72 ਹੋਰ ਮਰੀਜ਼ਾਂ ਨੇ ਕੋਰੋਨਾ ‘ਤੇ ਪਾਈ ਫਤਿਹ, Active ਕੇਸ 1128
ਜਲੰਧਰ. ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝਿਜਕਣ ਨਾ, ਬਲਕਿ ਲੱਛਣ ਸਾਹਮਣੇ ਆਉਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਅਤੇ ਟੈਸਟ ਕਰਵਾਉਣ ਲਈ ਪਹਿਲਕਦਮੀ ਦਿਖਾਉਣ, ਤਾਂ ਜੋ ਕੋਰੋਨਾ ਨੂੰ ਹੋਰ...
ਡੀਸੀ ਵਲੋਂ ਜਲੰਧਰ ‘ਚ ਕੋਵਿਡ-19 ਦੇ ਲੱਛਣ ਅਤੇ ਦੂਸਰੀਆਂ ਸਹਿ ਬਿਮਾਰੀਆਂ ਵਾਲੇ ਸਾਰੇ ਵਿਅਕਤੀਆਂ...
ਦੂਸਰੀਆਂ ਬਿਮਾਰੀਆਂ ਤੋਂ ਪੀੜ੍ਹਤ 35000 ਲੋਕਾਂ ਦੇ ਸੈਂਪਲ ਘਰ-ਘਰ ਸਰਵੇ ਦੌਰਾਨ ਜਲਦ ਲਏ ਜਾਣਗੇਡਿਪਟੀ ਕਮਿਸ਼ਨਰ ਵਲੋਂ 72 ਘੰਟਿਆਂ ਦੌਰਾਨ ਕੋਵਿਡ-19 ਪ੍ਰਭਾਵਿਤ ਵਿਅਕਤੀ ਦੇ ਸੰਪਰਕ 'ਚ ਆਏ ਲੋਕਾਂ ਦੀ ਸ਼ਨਾਖਤ ਕਰਕੇ ਟੈਸਟ ਕਰਨ ਦੀ ਲੋੜ...
2.25 ਕਰੋੜ ਨਾਲ ਆਦਮਪੁਰ ਦੇ 38 ਪਿੰਡਾਂ ਦੀਆਂ ਗਲੀਆਂ ਦੀ ਬਦਲੀ ਜਾਵੇਗੀ ਨੁਹਾਰ
ਜਲੰਧਰ . ਪਿੰਡਾਂ ਵਿੱਚ ਸ਼ਹਿਰਾਂ ਵਰਗਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤਹਿਤ ਸੂਬਾ ਸਰਕਾਰ ਵਲੋਂ ਬਲਾਕ ਆਦਮਪੁਰ ਦੇ 38 ਪਿੰਡਾਂ ਦੀਆਂ ਸੜਕਾਂ/ਗਲੀਆਂ ਦੀ ਨੁਹਾਰ ਬਦਲਣ ਲਈ 2.25 ਕਰੋੜ ਰੁਪਏ ਖ਼ਰਚੇ ਜਾਣਗੇ। ਆਦਮਪੁਰ ਬਲਾਕ...
ਦੇਸ਼ ‘ਚ ਪੰਜਾਬ ਨੇ ਸਿਹਤ ਕੇਂਦਰਾਂ ਦੇ ਸੰਚਾਲਨ ‘ਚ ਹਾਸਲ ਕੀਤਾ ਪਹਿਲਾ ਦਰਜਾ, 5...
ਇਹਨਾਂ ਕੇਂਦਰਾਂ ਦੁਆਰਾ ਮੁਫ਼ਤ 27 ਜ਼ਰੂਰੀ ਦਵਾਈਆਂ ਅਤੇ 6 ਡਾਇਗਨੌਸਟਿਕ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂਰਾਜ ਵਿੱਚ 2042 ਸਿਹਤ ਕੇਂਦਰ ਕਾਰਜਸ਼ੀਲ ਜਿਥੇ 1600 ਕਮਿਊਨਿਟੀ ਸਿਹਤ ਅਧਿਕਾਰੀ ਨਿਯੁਕਤ, 823 ਹੋਰ ਉਮੀਦਵਾਰ ਇਸ ਸਾਲ ਤੱਕ ਨਿਯੁਕਤ ਕੀਤੇ ਜਾਣਗੇ6.8 ਲੱਖ ਵਿਅਕਤੀਆਂ...
ਕੋਵਾ ਐਪ ਰਾਹੀ ਤੁਸੀਂ ਸ਼ੱਕੀ ਮਰੀਜ਼ਾਂ ਬਾਰੇ ਪਤਾ ਲਗਾ ਲਾਗ ਤੋਂ ਬਚ ਸਕਦੇ ਹੋ,...
ਚੰਡੀਗੜ੍ਹ . ਸੂਬੇ ਦੇ ਲੋਕਾਂ ਹੁਣ ਕੋਵਾ ਐਪ ਰਾਹੀਂ ਸੂਬੇ ਵਿਚ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਕਿੰਨੇ ਉਪਲੱਬਧ ਬੈੱਡਾਂ ਹਨ ਉਹਨਾਂ ਦੀ ਸਾਰੀ ਜਾਣਕਾਰੀ ਮਿਲੇਗੀ। ਇਸ ਦੇ ਨਾਲ ਹੀ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼...
ਆਜ਼ਾਦੀ ਦਿਹਾੜੀ ‘ਤੇ ਲਾਲ ਕਿਲ੍ਹੇ ਦਿੱਲੀ ‘ਚ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ 125,000...
ਨਵੀਂ ਦਿੱਲੀ . ਖਾਲਿਸਤਾਨ ਦੇ ਨਾਲ ਜੁੜੀ ਧਿਰ ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਲਾਲ ਕਿਲ੍ਹੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲਿਆਂ ਨੂੰ 125,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ...
ਜਲੰਧਰ ‘ਚ ਆਏ ਕੋਰੋਨਾ ਦੇ 85 ਨਵੇਂ ਕੇਸ, ਗਿਣਤੀ ਹੋਈ 3562, ਇਕ ਮੌਤ ਵੀ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੇ ਅੰਕੜੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਵੀਰਾਵਾਰ ਨੂੰ ਕੋਰੋਨਾ ਦੇ ਨਾਲ ਇਕ ਮੌਤ ਤੇ 85 ਕੇਸ ਵੀ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ...
ਪੰਜਾਬ ‘ਚ 24 ਘੰਟਿਆਂ ‘ਚ ਹੋਈਆਂ ਕੋਰੋਨਾ ਵਾਇਰਸ ਨਾਲ 39 ਮੌਤਾਂ, 1020 ਨਵੇਂ ਕੇਸ...
ਲੁਧਿਆਣਾ . ਪੰਜਾਬ 'ਚ 1020 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 26909 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 17212 ਮਰੀਜ਼ ਠੀਕ ਹੋ ਚੁੱਕੇ, ਬਾਕੀ 9022 ਮਰੀਜ ਇਲਾਜ ਅਧੀਨ...
ਜਲੰਧਰ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1055, 13 ਨਿੱਜੀ ਹਸਪਤਾਲਾਂ ‘ਚ ਵੀ...
41 ਕੋਰੋਨਾ ਮਰੀਜ਼ ਹੋਏ ਠੀਕ, ਐਕਟਿਵ ਕੇਸ 1055
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਕੋਰੋਨਾ ਦੇ 174 ਕੇਸ ਸਾਹਮਣੇ ਆਏ ਸਨ। ਇਹ ਅੰਕੜਾ ਹੁਣ ਤੱਕ ਦਾ ਜ਼ਿਲ੍ਹੇ...










































