ਜਲੰਧਰ ‘ਚ 45 ਅਜਿਹੇ ਬਲੈਕ ਸਪੌਟ ਜਿੱਥੇ ਹੁੰਦੇ ਹਨ ਹਾਦਸੇ, ਤੁਹਾਡੇ ਘਰ ਦੇ ਨੇੜੇ...

0
ਜਲੰਧਰ | ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ 45 ਦੁਰਘਟਨਾ ਹੋਣ ਵਾਲੀਆਂ ਥਾਵਾਂ (ਬਲੈਕ ਸਪਾਟਸ) ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ਨੂੰ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਜਲਦੀ ਤੋਂ ਜਲਦੀ...

ਕਰਾੜੀ ਪਿੰਡ ਵਿਖੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ

0
ਜਲੰਧਰ | ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਵਿਚ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ। ਇਸ ਵਾਰ ਲੋਹੜੀ ਭੂੱਗੇ ਦੀ ਜਗ੍ਹਾ ਲੋਕਾਂ ਨੇ ਧੂਣੇ ਵਿਚ ਵੀ ਕਾਨੂੰਨਾਂ ਦੀਆਂ ਕਾਪੀਆਂ...

ਪਤਨੀ ਅਤੇ ਗ੍ਰਲਫ੍ਰੈਂਡ ਨੂੰ ਇਕੱਠੇ ਲੈ ਗਿਆ ਹਨੀਮੂਨ ‘ਤੇ, ਭੇਦ ਖੁੱਲ੍ਹਿਆ ਤਾਂ ਭੱਜਿਆ ਕੈਨੇਡਾ

0
ਜਲੰਧਰ | ਪੁਲਿਸ ਨੇ ਇੱਕ ਹੈਰਾਨ ਕਰਨ ਵਾਲਾ ਕੇਸ ਦਰਜ ਕੀਤਾ ਹੈ। ਅਰੋਪੀ 'ਤੇ ਇਲਜਾਮ ਹੈ ਕਿ ਉਹ ਆਪਣੀ ਪਤਨੀ ਅਤੇ ਪ੍ਰੇਮਿਕਾ ਨੂੰ ਇਕੱਠੇ ਹੀ ਹਨੀਮੂਨ 'ਤੇ ਲੈ ਗਿਆ। ਜਦੋਂ ਇਹ ਭੇਦ ਖੁਲ੍ਹਿਆ ਤਾਂ...

ਹੁਣ ਫਿਰ ਆਦਮਪੁਰ ਤੋਂ ਰੋਜਾਨਾ ਸ਼ਾਮ ਨੂੰ ਦਿੱਲੀ ਲਈ ਉਡਾਨ ਭਰੇਗੀ ਫਲਾਇਟ

0
ਜਲੰਧਰ | ਦੋਆਬਾ ਦੇ ਲੋਕਾਂ ਵਾਸਤੇ ਚੰਗੀ ਖਬਰ ਹੈ। ਹੁਣ ਦਿੱਲੀ ਦੀ ਫਲਾਇਟ ਨੂੰ ਮੁੜ ਪੂਰੇ ਹਫਤੇ ਲਈ ਚਲਾਇਆ ਜਾ ਰਿਹਾ ਹੈ। 15 ਜਨਵਰੀ ਤੋਂ ਰੋਜਾਨਾ ਸ਼ਾਮ 5.05 ਵਜੇ ਆਦਮਪੁਰ ਏਅਰਪੋਰਟ ਤੋਂ ਫਲਾਇਟ ਦਿੱਲੀ ਜਾਇਆ...

120 ਸਾਲ ਦਾ ਰਿਕਾਰਡ ਟੁੱਟੇਗਾ, ਇਸ ਵਾਰ ਲੋਹੜੀ ਤੋਂ ਬਾਅਦ ਵਧੇਗੀ ਠੰਡ; ਜਾਣੋ ਅਗਲੇ...

0
ਜਲੰਧਰ | ਅਕਸਰ ਕਿਹਾ ਜਾਂਦਾ ਹੈ ਕਿ ਲੋਹੜੀ ਤੋਂ ਬਾਅਦ ਠੰਡ ਘੱਟ ਜਾਂਦੀ ਹੈ ਪਰ ਇਸ ਵਾਰ ਅਜਿਹਾ ਨਹੀਂ ਹੋਣ ਜਾ ਰਿਹਾ। ਇਸ ਵਾਰ ਮੌਸਮ ਲੋਹੜੀ ਤੋਂ ਬਾਅਦ ਵੀ ਵੱਖਰੇ ਹੀ ਢੰਗ ਵਿੱਚ ਨਜ਼ਰ...

ਕੋਰੋਨਾ ਟੀਕੇ ਦੀਆਂ 20,450 ਸ਼ੀਸ਼ੀਆਂ ਪੰਜਾਬ ਪਹੁੰਚੀਆਂ, 16 ਤੋਂ ਲੱਗਣਗੇ ਕੋਰੋਨਾ ਟੀਕੇ

0
ਚੰਡੀਗੜ੍ਹ | ਸੂਬੇ ਵਿੱਚ 16 ਜਨਵਰੀ ਨੂੰ 110 ਥਾਵਾਂ ‘ਤੇ ਹੈਲਥ ਕੇਅਰ ਵਰਕਰਾਂ (ਐਚ.ਸੀ.ਡਬਲਯੂ) ਦੇ ਕੋਰੋਨਾ ਟੀਕਾਕਰਣ ਦੀ ਤਿਆਰੀ ਪੂਰੀ ਕਰ ਲਈ ਗਈ ਹੈ। ਅੱਜ ਟੀਕੇ ਦੀਆਂ 20,450 ਵਾਈਲ (ਸ਼ੀਸ਼ੀਆਂ) ਪ੍ਰਾਪਤ ਹੋਈਆਂ ਹਨ ਅਤੇ...

ਜਲੰਧਰ ‘ਚ 16 ਤੋਂ ਲੱਗਣਗੇ ਕੋਰੋਨਾ ਦੇ ਟੀਕੇ, 3 ਸਰਕਾਰੀ ਅਤੇ 2 ਪ੍ਰਾਈਵੇਟ ਹਸਪਤਾਲਾਂ...

0
ਜਲੰਧਰ | ਆਖਿਰਕਾਰ ਕੋਰੋਨਾ ਦੇ ਟੀਕੇ ਜਲੰਧਰ 'ਚ ਵੀ ਲਗਾਏ ਜਾਣੇ ਸ਼ੁਰੂ ਕੀਤੇ ਜਾਣ ਵਾਲੇ ਹਨ। 16 ਜਨਵਰੀ ਤੋਂ ਜਲੰਧਰ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਪਹਿਲੇ ਫੇਜ਼ ਵਿੱਚ ਜਲੰਧਰ ਦੇ 5 ਹਸਪਤਾਲਾਂ ਵਿੱਚ ਇਸ...

ਆਦਮਪੁਰ ਏਅਰਪੋਰਟ ਤੋਂ ਮੁੰਬਈ ਜਾਣ ਵਾਲੀ ਲਈ ਫਲਾਇਟ ਅਣਮਿੱਥੇ ਸਮੇਂ ਲਈ ਰੱਦ

0
ਜਲੰਧਰ | 25 ਨਵੰਬਰ ਤੋਂ ਆਦਮਪੁਰ ਤੋਂ ਮੁੰਬਈ ਵਿਚਾਲੇ ਸ਼ੁਰੂ ਹੋਈ ਫਲਾਇਟ ਨੂੰ ਅੱਜ ਤੋਂ ਬੰਦ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਸਪਾਈਸਜੈਟ ਨੇ ਮੁੰਬਈ ਲਈ ਆਖ਼ਰੀ ਉਡਾਣ ਭਰੀ। ਹੁਣ ਸਰਦੀਆਂ ਤੋਂ ਬਾਅਦ ਹੀ...

ਨਿੱਕੂ ਪਾਰਕ ‘ਚ ਲੱਗਣਗੇ 32 ਸੀਸੀਟੀਵੀ ਕੈਮਰੇ, ਸਾਰੇ ਝੂਲਿਆਂ ਦੀ ਹੋਵੇਗੀ ਮੁਰੰਮਤ

0
ਜਲੰਧਰ | ਨਿੱਕੂ ਪਾਰਕ ਨੂੰ ਵਿਸ਼ੇਸ਼ ਕਰਕੇ ਬੱਚਿਆਂ ਨੂੰ ਇਥੇ ਫੁੱਟਬਾਲ ਖੇਡਣ ਲਈ ਉਤਸ਼ਾਹਿਤ ਕਰਨ ਲਈ ਨਵੀਂ ਦਿੱਖ ਦੇਣ ਦੀਆਂ ਆਪਣੀਆਂ ਯੋਜਨਾਵਾਂ ਅਮਲੀ ਜਾਮਾ ਪਹਿਨਾਉਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪਾਰਕ ਦੀ ਦੇਖਭਾਲ ਕਰਨ...

ਕਿਸਾਨੀ ਝੰਡੇ ਨਾਲ ਪਹੁੰਚਿਆ ਲਾੜਾ, ਵਿਆਹ ਤੋਂ ਪਹਿਲਾਂ ਲਾੜੀ ਦੇ ਨਾਲ ਕਿਸਾਨਾਂ ਦੇ ਹੱਕ...

0
ਗੁਰਦਾਸਪੁਰ (ਸੰਦੀਪ ਕੁਮਾਰ) | ਕਿਸਾਨਾਂ ਦੇ ਸੰਘਰਸ਼ 'ਚ ਤਕਰੀਬਨ ਹਰ ਕੋਈ ਆਪਣਾ ਹਿੱਸਾ ਪਾਉਣਾ ਚਾਹੁੰਦਾ ਹੈ। ਇਸੇ ਤਰ੍ਹਾਂ ਦਾ ਇਕ ਦਿਲਚਸਪ ਮਾਮਲਾ ਗੁਰਦਾਸਪੁਰ ਵਿੱਚ ਸਾਹਮਣੇ ਆਇਆ। ਇਕ ਟੀਚਰ ਆਪਣੇ ਵਿਆਹ 'ਤੇ ਕਿਸਾਨੀ ਝੰਡਾ ਲੱਗੀ ਕਾਰ...