ਜਲੰਧਰ ਤੋਂ ਜੈਪੂਰ ਵਾਲੀ ਰੋਡਵੇਜ਼ ਦੀ ਬੱਸ ਮੁੜ ਸ਼ੁਰੂ, ਜਾਣੋ ਸਮਾਂ ਅਤੇ ਕਿਰਾਇਆ

0
ਜਲੰਧਰ | ਕਾਫੀ ਟਾਇਮ ਤੋਂ ਬੰਦ ਜਲੰਧਰ-ਜੈਪੂਰ ਬੱਸ ਨੂੰ ਰੋਡਵੇਜ਼ ਨੇ ਮੁੜ ਸ਼ੁਰੂ ਕਰ ਦਿੱਤਾ ਹੈ। ਹੁਣ ਇਸ ਬੱਸ ਰਾਹੀਂ ਸੌਖੇ ਤਰੀਕੇ ਨਾਲ ਜਲੰਧਰ ਤੋਂ ਜੈਪੂਰ ਅਤੇ ਜੈਪੂਰ ਤੋਂ ਜਲੰਧਰ ਆਇਆ-ਜਾਇਆ ਜਾ ਸਕਦਾ ਹੈ। ਵੀਰਵਾਰ...

ਸੇਵਾ ਸਿੰਘ ਬਿਨਿੰਗ ਦੀ ਯਾਦ ‘ਚ ਪੰਜਾਬੀ ਮੰਚ ਨੇ ਕਰਵਾਇਆ ਆਨਲਾਈਨ ਕਵੀ ਦਰਬਾਰ

0
ਸਿਆਟਲ (ਅਮਰੀਕਾ) | ਪੰਜਾਬੀ ਮੰਚ ਲਾਇਵ ਸਿਆਟਲ (ਅਮਰੀਕਾ) ਵੱਲੋਂ ਸੇਵਾ ਸਿੰਘ ਬਿਨਿੰਗ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਸੇਵਾ ਸਿੰਘ ਬਿਨਿੰਗ ਦਾ ਬੀਤੇ ਦਿਨੀਂ ਕਨੇਡਾ ਵਿੱਚ ਸੁਰਗਵਾਸ ਹੋ ਗਿਆ ਸੀ। ਅਮਰੀਕ ਸਿੰਘ ਕੰਗ ਨੇ ਦੱਸਿਆ...

ਭਾਰਗੋ ਕੈਂਪ ‘ਚ ਦੁੱਧ ਵੇਚਣ ਵਾਲੇ ‘ਤੇ ਦੇਰ ਰਾਤ ਕਾਤਿਲਾਨਾ ਹਮਲਾ, ਹਾਲਤ ਗੰਭੀਰ

0
ਜਲੰਧਰ | ਅੱਧਾ ਦਰਜਨ ਦੇ ਕਰੀਬ ਮੁੰਡਿਆਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਭਾਰਗੋ ਕੈਂਪ 'ਚ ਰਹਿਣ ਵਾਲੇ ਇੱਕ ਦੁੱਧ ਦੇ ਕਾਰੋਬਾਰੀ 'ਤੇ ਹਮਲਾ ਕਰ ਦਿੱਤਾ। ਹਮਲੇ ਦੀ ਸੀਸੀਟੀਵੀ ਫੁਟੇਜ ਪੁਲਿਸ ਨੂੰ ਮਿਲ ਗਈ ਹੈ। ਪੁਲਿਸ...

ਘਰੇਲੂ ਹਿੰਸਾ ਪੀੜਿਤ ਮਹਿਲਾਵਾਂ ‘ਸਖੀ’ ਸੈਂਟਰ ‘ਚ ਕਰਨ ਸ਼ਿਕਾਇਤ, ਸਟਾਫ ਸਿਵਿਲ ਹਸਪਤਾਲ ‘ਚ ਬਣੀ...

0
ਜਲੰਧਰ | ਘਰੇਲੂ ਹਿੰਸਾ ਦੀ ਸ਼ਿਕਾਰ ਮਹਿਲਾਵਾਂ ਮਦਦ ਲਈ 'ਸਖੀ - ਵਨ ਸਟਾਪ ਸੈਂਟਰ' ਵਿੱਚ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੀਆਂ ਹਨ। ਇਸ ਸੈਂਟਰ ਵਿੱਚ ਇੱਕੋ ਛੱਤ ਹੇਠਾਂ ਲੋੜੀਦੀਆਂ ਸੇਵਾਵਾਂ ਜਿਵੇਂ ਕਿ ਮੁਫਤ ਕਾਨੂੰਨੀ ਸਹਾਇਤਾ, ਸਾਇਕੋ...

ਹੈੱਡ ਕਾਂਸਟੇਬਲ ਕੀਤੀ ਆਤਮਹੱਤਿਆ, ਸੁਸਾਇਡ ਨੋਟ ਤੇ ਜ਼ਹਿਰ ਦੀਆਂ ਤਸਵੀਰਾਂ ਫੇਸਬੁਕ ‘ਤੇ ਪਾਈਆਂ, ਐਸਐਚਓ...

0
ਬਲਜੀਤ ਸਿੰਘ | ਤਰਨਤਾਰਨ ਪਿੰਡ ਲਖਣਾ ਦੇ ਪੁਲਿਸ ਮੁਲਾਜ਼ਮ ਹਰਪਾਲ ਸਿੰਘ ਦੀ ਥਾਣਾ ਝਬਾਲ ਦੇ ਵਿੱਚ  ਭੇਦਭਰੇ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਰਪਾਲ ਸਿੰਘ ਨੇ ਆਪਣੀ ਫੇਸਬੁੱਕ ਅਕਾਉਂਟ 'ਤੇ ਸੁਸਾਇਡ ਨੋਟ...

ਤਰਨਤਾਰਨ ਦੇ ਜਗਰਾਜ ਸਿੰਘ ਨੇ ਲਾਲ ਕਿਲ੍ਹੇ ‘ਤੇ ਫਹਿਰਾਇਆ ਸੀ ਨਿਸ਼ਾਨ ਸਾਹਿਬ, ਪਰਿਵਾਰ ਨੇ...

0
ਬਲਜੀਤ ਸਿੰਘ | ਤਰਨਤਾਰਨ26 ਜਨਵਰੀ ਨੂੰ ਦਿੱਲੀ ਵਿਚ ਟਰੈਕਟਰ ਮਾਰਚ ਦੌਰਾਨ ਨੌਜਵਾਨਾਂ ਵੱਲੋਂ ਲਾਲ ਕਿਲ੍ਹੇ ਉੱਪਰ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਲਹਿਰਾਇਆ ਗਿਆ ਸੀ। ਝੰਡਾ ਫਹਿਰਾਉਣ ਵਾਲਾ ਨੌਜਵਾਨ ਤਰਨਤਾਰਨ ਦੇ ਪਿੰਡ ਤਾਰਾ ਸਿੰਘ ਦਾ...

ਟਰਾਂਸਪੋਰਟ ਨਗਰ ‘ਚ ਟਰੱਕ ਨੇ ਮੋਟਰਸਾਇਕਲ ਨੂੰ ਟੱਕਰ ਮਾਰੀ, 60 ਸਾਲ ਦੀ ਬਜੁਰਗ ਦੀ...

0
ਜਲੰਧਰ | ਟ੍ਰਾਂਸਪੋਰਟ ਨਗਰ ਵਿਚ ਟਰੱਕ ਦੇ ਹੇਠਾਂ ਆਉਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ। ਹਾਦਸੇ ਦਾ ਮੁੱਖ ਕਾਰਨ ਟੁੱਟੀ ਸੜਕ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਹਿਚਾਣ ਪਰਮਜੀਤ ਕੌਰ (60) ਹੈ ਜੋ...

ਰਾਜੇਵਾਲ, ਜੋਗਿੰਦਰ ਉਗਰਾਹਾਂ ਸਣੇ 22 ਕਿਸਾਨ ‘ਤੇ ਦਿੱਲੀ ‘ਚ ਪਰਚਾ ਦਰਜ, ਪੜ੍ਹੋ ਡਿਟੇਲ...

0
ਨਵੀਂ ਦਿੱਲੀ | 26 ਜਨਵਰੀ ਨੂੰ ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ਲਈ ਪੁਲਿਸ ਨੇ ਕਈ ਵੱਡੇ ਕਿਸਾਨ ਲੀਡਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਕਿਸਾਨ ਲੀਡਰ ਦਰਸ਼ਨਪਾਲ, ਰਾਜਿੰਦਰ ਸਿੰਘ, ਬਲਬੀਰ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ...

Video : ਜਲੰਧਰ ‘ਚ ਹੋਇਆ ਸ਼ਾਨਦਾਰ FASHION SHOW ਤੁਸੀਂ ਜ਼ਰੂਰ ਵੇਖਣਾ…

0
ਜਲੰਧਰ | ਸਾਡੇ ਸ਼ਹਿਰ ਜਲੰਧਰ ਵਿੱਚ ਇੱਕ ਸ਼ਾਨਦਾਰ ਫੈਸ਼ਨ ਸ਼ੋਅ ਹੋਇਆ ਹੈ। ਇਸ ਵਿੱਚ ਬੱਚਿਆਂ ਅਤੇ ਮੇਲ-ਫੀਮੇਲ ਮਾਡਲਜ਼ ਨੇ ਫੈਸ਼ਨ ਦੇ ਜਲਵੇ ਵਿਖਾਏ। ਵੇਖੋ ਫੈਸ਼ਨ ਸ਼ੋਅ https://www.youtube.com/watch?v=OkZf2HFJUZI (ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ...

ਦਿਲਬਾਗ ਨਗਰ ਦੇ ਘਰ ਵਿੱਚ ਚੱਲ ਰਹੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

0
ਜਲੰਧਰ | ਰਿਹਾਇਸ਼ੀ ਇਲਾਕੇ ਦਿਲਬਾਗ ਨਗਰ ਵਿਖੇ ਅੱਗ ਲੱਗਣ ਕਾਰਨ ਅਫਰਾ-ਤਫਰੀ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਹੀ ਫੈਕਟਰੀ ਬਣਾਈ ਹੋਈ ਸੀ। ਫੈਕਟਰੀ ਦੇ ਕਬਾੜ ਨੂੰ ਅੱਗ ਲੱਗਣ ਕਾਰਨ ਇਹ...