ਨਰੇਸ਼ ਨਿਮਾਣਾ ਦੀ ਪਹਿਲੀਂ ਕਿਤਾਬ ਬਿਰਹੋਂ ਦਾ ਹਾਣੀ ਰਿਲੀਜ਼
ਜਲੰਧਰ . ਖੰਨਾ ਸ਼ਹਿਰ ਦੇ ਪੰਜਾਬੀ ਗੀਤਕਾਰ ਤੇ ਸ਼ਾਇਰ ਨਰੇਸ਼ ਨਿਮਾਣਾ ਦੀ ਪਹਿਲੀ ਕਿਤਾਬ ਬਿਰਹੋਂ ਦਾ ਹਾਣੀ ਅੱਜ ਰਿਲੀਜ਼ ਹੋਈ। ਇਸ ਕਿਤਾਬ ਨੂੰ ਜਲੰਧਰ ਵਿਖੇ ਰਿਲੀਜ਼ ਕੀਤਾ ਗਿਆ।
ਕਿਤਾਬ ਬਾਰੇ ਗੱਲਬਾਤ ਕਰਦਿਆਂ ਗਲਪਕਾਰ ਦੇਸ ਰਾਜ...
ਮੋਦੀ ਸਰਕਾਰ ਦਾ 20 ਲੱਖ ਕਰੋੜ ਦੇ ਪੈਕੇਜ ‘ਚੋਂ ਤੁਹਾਨੂੰ ਕੀ ਮਿਲਿਆ? ਹੁਣ ਲਿਆ...
ਨਵੀਂ ਦਿੱਲੀ . ਕੋਰੋਨਾਵਾਇਰਸ ਕਾਰਨ ਰੁਕੀ ਹੋਈ ਆਰਥਿਕਤਾ ਨੂੰ ਦੂਜੀ ਬੂਸਟਰ ਡੋਜ਼ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਇੱਕ ਵੱਡਾ ਸਟੀਮਿਊਲਸ ਪੈਕੇਜ ਦੇ ਸਕਦੀ ਹੈ। ਪਹਿਲਾਂ ਸਰਕਾਰ ਨੇ 20 ਲੱਖ ਕਰੋੜ ਰੁਪਏ ਦਾ...
ਪੰਜਾਬ ‘ਚ 1930 ਨਵੇਂ ਕੋਰੋਨਾ ਮਰੀਜ਼, 68 ਮੌਤਾਂ
ਚੰਡੀਗੜ੍ਹ . ਅੱਜ ਪੰਜਾਬ 'ਚ 1930 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 107096 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 84025 ਮਰੀਜ਼ ਠੀਕ ਹੋ ਚੁੱਕੇ, ਬਾਕੀ 19937 ਮਰੀਜ ਇਲਾਜ਼...
ਕੈਪਟਨ ਨੂੰ ਆਸ, ਕਹਿਰ ਦੀ ਗਰਮੀ ‘ਚ ਕਿਸਾਨਾਂ ਦਾ ਰੋਹ ਕੇਂਦਰ ਤੱਕ ਪਹੁੰਚਿਆ ਹੋਵੇਗਾ
ਚੰਡੀਗੜ੍ਹ . ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਅੱਜ ਮਹਾਮਾਰੀ ਅਤੇ ਗਰਮੀ ਦਾ ਸਾਮ੍ਹਣਾ ਕਰਨ ਵਾਲੇ ਅੰਦੋਲਨਕਾਰੀ ਕਿਸਾਨਾਂ ਦਾ ਦਰਦ ਕੇਂਦਰ ਸਰਕਾਰ ਤੱਕ ਪਹੁੰਚੇਗਾ।...
ਕੋਰੋਨਾ – ਜਲੰਧਰ ‘ਚ 240, ਲੁਧਿਆਣਾ ਵਿੱਚ 218 ਅਤੇ ਅੰਮ੍ਰਿਤਸਰ ਵਿੱਚ ਅੱਜ ਕੋਰੋਨਾ ਦੇ...
ਜਲੰਧਰ | ਲੋਕਾਂ 'ਚ ਕੋਰੋਨਾ ਦਾ ਸਹਿਮ ਭਾਵੇਂ ਘਟਦਾ ਜਾ ਰਿਹਾ ਹੋਵੇ ਪਰ ਪੰਜਾਬ 'ਚ ਕੇਸ ਲਗਾਤਾਰ ਵੱਧ ਹੀ ਰਹੇ ਹਨ। ਸ਼ੁੱਕਰਵਾਰ ਨੂੰ ਵੀ ਜਲੰਧਰ ਦੇ 270 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ। ਅੱਜ...
ਕਿਸਾਨੀ ਰੋਹ : ਹੁਣ ਕਿਸਾਨ 29 ਸਤੰਬਰ ਤੱਕ ਕਰਨਗੇ ਰੇਲਾਂ ਜਾਮ
ਚੰਡੀਗੜ੍ਹ . ਦੇਸ਼ ਅੰਦਰ ਕਿਸਾਨ ਅੰਦੋਲਨ ਜ਼ੋਰ ਫੜ੍ਹਦਾ ਜਾ ਰਿਹਾ ਹੈ। ਤਮਾਮ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸੇ ਦੇ ਚੱਲਦਿਆਂ ਪੰਜਾਬ 'ਚ ਰੇਲ ਰੋਕੋ ਅੰਦੋਲਨ ਵਧਾਇਆ...
ਅਕਾਲੀ ਦਲ ਦੇ ਸਾਬਕਾ ਵਿਧਾਇਕ ਮੱਕੜ ਨੂੰ ਦੇਖਦਿਆਂ ਹੀ ਲੱਗੇ ‘ਮੋਦੀ ਦੇ ਯਾਰ ਮੁਰਦਾਬਾਦ’...
ਜਲੰਧਰ . ਸ਼ਹਿਰ ਦੇ ਪੀਏਪੀ ਚੌਕ ਵਿਚ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਧਰਨਾ ਦਿੱਤਾ। ਜਦੋਂ ਧਰਨੇ ਵਿਚ ਕਿਸਾਨਾਂ ਦੀ ਹਮਾਇਤ ਕਰਨ ਲਈ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਆਏ ਤਾਂ...
ਰਵੀਸ਼ ਕੁਮਾਰ ਦਾ ਖ਼ਤ 25 ਸਤੰਬਰ ਦੇ ਭਾਰਤਬੰਦ ਦੇ ਅੰਦੋਲਨਕਾਰੀਆਂ ਦੇ ਨਾਂ
-ਰਵੀਸ਼ ਕੁਮਾਰ
ਸੁਣਿਆ ਹੈ ਕਿ ਤੁਸੀਂ ਸਾਰਿਆਂ ਨੇ 25 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਵਿਰੋਧ ਕਰਨਾ ਅਤੇ ਸ਼ਾਂਤਮਈ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨਾ ਤੁਹਾਡਾ ਲੋਕਤੰਤਰੀ ਅਧਿਕਾਰ ਹੈ। ਮੇਰਾ ਕੰਮ ਸਰਕਾਰ ਦੇ ਨਾਲ...
ਜਲੰਧਰ ਦੇ ਜ਼ਿਆਦਾਤਰ ਬਾਜ਼ਾਰ ਬੰਦ, ਥਾਂ-ਥਾਂ ਹੋ ਰਹੇ ਪ੍ਰਦਰਸ਼ਨ, ਦੇਖੋ ਵੀਡੀਓ
ਜਲੰਧਰ . ਖੇਤੀ ਬਿੱਲਾ ਦੇ ਵਿਰੋਧ ਵਿਚ ਜਲੰਧਰ ਵਿਚ ਪੂਰੀ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ। ਅੱਜ ਮੈਡੀਕਲ ਸਹੂਲਤਾਂ ਨੂੰ ਛੱਡ ਕੇ ਸਾਰਾ ਜ਼ਿਲ੍ਹਾ ਬੰਦ ਹੈ। ਜਲੰਧਰ ਦੇ ਫਗਵਾੜਾ ਗੇਟ ਸਥਿਤ ਸਾਰੀਆਂ ਦੁਕਾਨਾਂ ਬੰਦ...
PTC ਦੇ ਪੱਤਰਕਾਰ ਨੇ ਗਾਇਆ ਕਿਸਾਨਾਂ ਦੇ ਹੱਕ ‘ਚ ਗੀਤ, ਜ਼ਰੂਰ ਸੁਣਿਓ
ਜਲੰਧਰ . ਪੱਤਰਕਾਰ ਪਤਰਸ ਮਸੀਹ ਪੀਟਰ ਨੇ ਕਿਸਾਨਾਂ ਦੇ ਹੱਕ ਵਿਚ ਆਪਣਾ ਨਵਾਂ ਗੀਤ ਅਸੀਂ ਖੇਤਾਂ ਵਿਚ ਹਲ਼ ਵਾਹੁਣ ਵਾਲੇ ਗਾਇਆ ਹੈ। ਪਤਰਸ ਜਲੰਧਰ ਤੋਂ ਪੀਟੀਸੀ ਚੈਨਲ ਲਈ ਪੱਤਰਕਾਰੀ ਕਰਦੇ ਹਨ।
ਪਤਰਸ ਨੇ ਹਮੇਸ਼ਾ...










































