ਆਯੂਸ਼ਮਾਨ ਭਾਰਤ ਸਿਹਤ ਬੀਮਾ ਕਾਰਡ ਜਲੰਧਰ ਦੇ ਇਨ੍ਹਾਂ 26 ਸੇਵਾ ਕੇਂਦਰਾਂ ‘ਚ ਬਣ ਰਹੇ,...

0
ਜਲੰਧਰ | ਜ਼ਿਲ੍ਹੇ ਦੇ 26 (ਟਾਈਪ-2) ਸੇਵਾ ਕੇਂਦਰਾਂ ਵਿੱਚ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਹੁਣ ਤੱਕ ਕਾਰਡ ਨਹੀਂ ਬਣਵਾ ਸਕੇ ਤਾਂ ਇਨ੍ਹਾਂ ਕੇਂਦਰਾਂ ਉੱਤੇ ਜਾ...

ਖੇਤੀ ਕਾਨੂੰਨਾਂ ਉਤੇ ਰੋਕ ਲਾਉਣ ਦੀ ਮਿਆਦ ਨੂੰ ਵਧਾਉਣ ਬਾਰੇ ਬਿਆਨ ਨੂੰ ਤੋੜ ਮਰੋੜ...

0
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਦੀ ਪ੍ਰਸਤਾਵਿਤ ਮੁਅੱਤਲੀ ਦੇ ਵਾਧੇ ਬਾਰੇ ਮੀਡੀਆ ਦੇ ਉਸ ਬਿਆਨ ਨੂੰ ‘ਗਲਤ ਵਿਆਖਿਆ’ ਕਰਾਰ ਦਿੰਦੇ ਹੋਏ ਕਿਹਾ ਕਿ ਸ਼ਰਾਰਤ ਨਾਲ ਉਨਾਂ ਦੇ...

ਨੀਟੂ ਦੀ ਆਈ ਨਵੀਂ ਫਿਲਮ, ਪੈਦਲ ਹੀ ਘਰ-ਘਰ ਜਾ ਕਰ ਰਿਹਾ ਪ੍ਰਮੋਸ਼ਨ

0
ਜਲੰਧਰ | ਲੋਕਸਭਾ ਚੋਣਾਂ ਲੜ੍ਹ ਕੇ ਚਰਚਾ ਵਿੱਚ ਆਏ ਨੀਟੂ ਸ਼ਟਰਾਂਵਾਲੇ ਦੀ ਹੁਣ ਨਵੀਂ ਫਿਲਮ ਆ ਗਈ ਹੈ। ਖੇਤੀ ਉੱਤੇ ਅਧਾਰਤ ਇਸ ਫਿਲਮ ਦੀ ਪ੍ਰਮੋਸ਼ਨ ਨੀਟੂ ਆਪਣੇ ਤਰੀਕੇ ਨਾਲ ਹੀ ਕਰ ਰਹੇ ਹਨ। ਨੀਟੂ ਜਲੰਧਰ...

ਭਗਤ ਸਿੰਘ ਚੌਕ ‘ਚ ਗਡਾਊਨ ਦੀ ਲਿਫਟ ਟੁੱਟੀ, ਇੱਕ ਦੀ ਮੌਤ, ਇੱਕ ਗੰਭੀਰ ਜਖਮੀ

0
ਜਲੰਧਰ | ਭਗਤ ਸਿੰਘ ਚੌਕ ਨੇੜੇ ਸਥਿਤ ਕਪੂਰ ਟ੍ਰੇਡਰਜ਼ ਦੇ ਗਡਾਉਨ ਵਿੱਚ ਲੱਗੀ ਲਿਫਟ ਟੁੱਟਣ ਨਾਲ ਅੱਜ ਇੱਕ ਦੀ ਮੌਤ ਹੋ ਗਈ। ਇੱਕ ਗੰਭੀਰ ਤੌਰ ਉੱਤੇ ਜ਼ਖਮੀ ਵੀ ਹੈ। 2 ਮੰਜ਼ਲਾ ਬਿਲਡਿੰਗ ਵਿੱਚ ਲੱਗੀ ਲਿਫਟ...

ਖੇਤੀ ਕਾਨੂੰਨਾਂ ਖਿਲਾਫ ਹੁਸ਼ਿਆਰਪੁਰ ‘ਚ ਪਿਓ-ਪੁੱਤ ਸਲਫਾਸ ਖਾ ਕੇ ਜਾਨ ਦਿੱਤੀ, ਪੜ੍ਹੋ ਸੁਸਾਇਡ ਨੋਟ...

0
ਹੁਸ਼ਿਆਰਪੁਰ | ਖੇਤੀ ਕਾਨੂੰਨਾਂ ਦੇ ਖਿਲਾਫ ਲੋਕਾਂ ਦਾ ਰੋਹ ਸਰਕਾਰ ਪ੍ਰਤੀ ਵੱਧਦਾ ਹੀ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਹੱਟਦੀ ਨਜ਼ਰ ਨਹੀਂ ਆ ਰਹੀ। ਹੁਸ਼ਿਆਰਪੁਰ ਦੇ ਬਲਾਕ ਦਸੂਹਾ ਦੇ ਪਿੰਡ ਮੱਦੀਪੁਰ...

ਸਰਬੱਤ ਸਿਹਤ ਬੀਮਾ ਯੋਜਨਾ ਹੈਲਥ ਕਾਰਡ ਜਲੰਧਰ ਵਿੱਚ 28 ਫਰਵਰੀ ਤੱਕ ਬਣਨਗੇ, 5 ਲੱਖ...

0
ਜਲੰਧਰ | ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ ਹੈਲਥ ਕਾਰਡ 28 ਫਰਵਰੀ ਤੱਕ ਹੀ ਬਣਵਾਏ ਜਾ ਸਕਣਗੇ। ਕਾਰਡ ਬਣਾਉਣ ਦੀ ਮੁਹਿੰਮ ਜਲੰਧਰ ਜਿਲੇ ਵਿੱਚ ਜਾਰੀ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ...

ਪੱਲੇ ਬੰਨ੍ਹਣਾ ਮੇਰੀ ਗੱਲ

0
ਤੁਰਨਾ ਕਦੇ ਭੱਜਣਾਤੇ ਫਿਰ ਡਿੱਗਣਾਪਰ ਨਿਸ਼ਚਾ ਦ੍ਰਿੜ ਰੱਖਣਾਮਿੱਥੀ ਮੰਜ਼ਿਲ ਵੱਲਕਦਮ ਦਰ ਕਦਮ ਵਧਣਾ। ਡਿੱਗਣਾ ਵੀ ਕਦੀ ਕਦੀਚੰਗਾ ਹੀ ਹੁੰਦਾਤਾਕਤ ਦੀ ਪਰਖ਼ ਹੁੰਦੀਪਰਵਾਜ਼ ਲਈ ਖੰਭ ਤਾਣਦਿਆਂਆਪਣੇ ਪਰਾਏ ਦੀ ਸ਼ਨਾਖ਼ਤ ਹੁੰਦੀ। ਠੇਡੇ ਵੀਜ਼ਿੰਦਗੀ ਦਾ ਵੱਡਾ ਸਬਕਸਮਝਣਾ ਲਾਜ਼ਮੀਗ਼ਲਤੀ ਤੇ...

Video : ਜਲੰਧਰ ਨਗਰ ਨਿਗਮ ਅਫਸਰਾਂ ਦੀ ਬਜਾਰਾਂ ‘ਚੋਂ ਸਮਾਨ ਚੁੱਕਣ ਦੀ ਕਾਰਵਾਈ ਵੇਖੋ…

0
ਜਲੰਧਰ | ਸ਼ਹਿਰ ਦੇ ਬਜਾਰਾਂ ਵਿੱਚ ਨਗਰ ਨਿਗਮ ਲਗਾਤਾਰ ਐਕਸ਼ਨ ਕਰਦੇ ਹੋਏ ਸਮਾਨ ਜਬਤ ਕਰ ਰਿਹਾ ਹੈ। ਇੱਕ ਹਫਤੇ ਵਿੱਚ ਰੈਣਕ ਬਜਾਰ ਵਿੱਚ 2 ਵਾਰ ਨਿਗਮ ਟੀਮ ਗਈ ਅਤੇ ਦੁਕਾਨਦਾਰਾਂ ਦਾ ਸਮਾਨ ਜਬਤ ਕੀਤਾ। ਵੇਖੋ,...

ਜਲੰਧਰ ਦੇ ਨਗਰ ਨਿਗਮ ਦਫਤਰ ਦੀ ਛੱਤ ਡਿੱਗੀ, ਜਾਂਚ ਹੋਵੇਗੀ

0
ਜਲੰਧਰ | ਸ਼ਹਿਰ ਦੀਆਂ ਇਮਾਰਤਾਂ ਦੀ ਰਖਵਾਲੀ ਦਾ ਜਿੰਮਾ ਜਿਸ ਨਗਰ ਨਿਗਮ ਕੋਲ ਹੈ ਅੱਜ ਉਸ ਦੇ ਕਮਰੇ ਦੀ ਹੀ ਛੱਤ ਡਿੱਗ ਗਈ। ਜਿਸ ਵੇਲੇ ਡਾਊਨ ਸੀਲਿੰਗ ਡਿੱਗੀ ਉੱਥੇ ਕੋਈ ਮੌਜੂਦ ਨਹੀਂ ਸੀ। ਜਾਨੀ...

ਬੀਜੇਪੀ ਦੇ ਨਵੇਂ ਬਣੇ ਕੌਂਸਲਰ ਦੇ ਘਰ ਹਮਲਾ, ਬੋਲੇ- ਕਾਂਗਰਸੀ ਐਮਐਲਏ ਦੇ ਘਰ ਦੇ...

0
ਪਠਾਨਕੋਟ (ਧਰਮਿੰਦਰ ਠਾਕੁਰ) | ਵਾਰਡ ਨੰਬਰ 35 ਤੋਂ ਨਵੇਂ ਚੁਣੇ ਗਏ ਭਾਜਪਾ ਦੇ ਕੌਂਸਲਰ ਦੇ ਘਰ ਬੀਤੀ ਰਾਤ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਲੋਕ ਇਕੱਠੇ ਹੋਏ ਤਾਂ ਹਮਲਾਵਰ ਭੱਜ ਗਏ। ਬੀਜੇਪੀ ਕੌਂਸਲਰ ਦਾ...