ਵੋਟਾਂ ਲੈਣ ਲਈ ਕੋਰੋਨਾ ਵੈਕਸੀਨ ਦਾ ਲਾਹਾ ਲੈ ਰਹੀ ਬੀਜੇਪੀ ਸਰਕਾਰ : ...
ਚੰਡੀਗੜ੍ਹ | ਕੇਂਦਰ ਸਰਕਾਰ ਦੀ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਵੱਲੋਂ ਬਿਹਾਰ ਚੋਣਾਂ ਵਿੱਚ ਸੰਕਲਪ ਪੱਤਰ ਵਿੱਚ ਕੋਰੋਨਾ ਟੀਕਾ ਮੁਫਤ ਵਿਚ ਲਗਾਉਣ ਦਾ ਵਾਅਦੇ ਨੂੰ ਹਾਸੋਹੀਣਾ...
ਤਿੰਨ ਲੁਟੇਰਿਆਂ ਨੇ ਆਈਸ ਕਰੀਮ ਪਾਰਲਰ ਵਾਲੇ ਕੋਲੋਂ ਮਾਰਕੁੱਟ ਕਰਕੇ ਲੁੱਟੇ 80 ਹਜ਼ਾਰ ਰੁਪਏ
ਜਲੰਧਰ | ਮਿਸ਼ਨ ਕੰਪਾਊਂਡ ਦੇ ਨੇੜੇ ਬੁੱਲਟ ਮੋਟਰਸਾਈਕਲ ਤੇ ਘਰ ਜਾ ਰਹੇ ਆਈਸ ਕਰੀਮ ਪਾਰਲਰ ਵਾਲੇ ਨਾਲ ਤਿੰਨ ਲੁਟੇਰਿਆਂ ਨੇ ਕੁੱਟਮਾਰ ਕੀਤੀ। ਲੁਟੇਰਿਆਂ ਨੇ ਆਈਸ ਕਰੀਮ ਪਾਰਲਰ ਵਾਲੇ ਕੋਲੋਂ 80 ਹਜਾਰ ਰੁਪਏ ਵੀ ਲੁੱਟ...
ਜਲੰਧਰ ‘ਚ ਸ਼ੁੱਕਰਵਾਰ ਨੂੰ ਰੋਜ਼ਗਾਰ ਮੇਲਾ, ਚਾਰ ਕੰਪਨੀਆਂ ਦੇਣਗੀਆਂ ਨੌਕਰੀ, ਪੜ੍ਹੋ ਡਿਟੇਲ
ਜਲੰਧਰ | ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਜਲੰਧਰ ਵਿਖੇ 23 ਅਕਤੂਬਰ ਨੂੰ ਸਵੇਰੇ 10 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਵਿੱਚ ਚਾਰ ਕੰਪਨੀਆਂ ਵਲੋਂ ਵੱਖ-ਵੱਖ ਨੌਕਰੀਆਂ ਲਈ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ।ਡਿਪਟੀ...
ਉਦਾਸ ਖ਼ਬਰ : ਇਕੋ ਪਰਿਵਾਰ ਦੇ ਚਾਰ ਜੀਆਂ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਵੀ...
ਬਠਿੰਡਾ | ਪੌਸ਼ ਏਰੀਆ ਗ੍ਰੀਨ ਸਿਟੀ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ। ਪਰਿਵਾਰ ਸਮੇਤ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਮ੍ਰਿਤਕ ਵਪਾਰ ਕਰਦਾ ਸੀ। ਉਸ ਨੇ ਮੌਤ...
ਗੌਹਰ ਖਾਨ ਤੇ ਜ਼ੈਦ ਦਰਬਾਰ ਕਰਵਾਉਣ ਜਾ ਰਹੇ ਵਿਆਹ ?
ਮੁੰਬਈ | ਹਾਲ ਹੀ 'ਚ ਖਬਰਾਂ ਆਈਆਂ ਸੀ ਕਿ ਗੌਹਰ ਖਾਨ ਅਗਲੇ ਮਹੀਨੇ ਨਵੰਬਰ 'ਚ ਮਿਊਜ਼ਿਕ ਡਾਇਰੈਕਟਰ ਇਸਮਾਈਲ ਦਰਬਾਰ ਦੇ ਬੇਟੇ ਜ਼ੈਦ ਦਰਬਾਰ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਗੌਹਰ ਤੇ ਜ਼ੈਦ ਦੇ ਰਿਸ਼ਤੇ...
ਕਿਸਾਨਾਂ ਦੀ ਬੀਜੇਪੀ ਵਰਕਰਾਂ ਨਾਲ ਹੋਈ ਹੱਥੋਪਾਈ, ਪਾੜੇ ਕੱਪੜੇ
ਨਵਾਂ ਸ਼ਹਿਰ | ਅੱਜ ਫਿਰ ਕਿਸਾਨ ਤੇ ਬੀਜੇਪੀ ਵਰਕਰ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਕਾਫੀ ਧੱਕਾਮੁੱਕੀ ਹੋਈ ਤੇ ਕਈਆਂ ਦੇ ਕੱਪੜੇ ਪਾੜ ਗਏ। ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਇਹ...
ਜਲੰਧਰ – ਦਲਿਤਾਂ ਲਈ ਇਨਸਾਫ਼ ਮਾਰਚ ਕੱਢਣ ਤੋਂ ਪਹਿਲਾਂ ਹੀ ਵਿਜੈ ਸਾਂਪਲਾ ਤੇ ਅਸ਼ਵਨੀ...
ਜਲੰਧਰ | ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਲਾਗੂ ਕੀਤੇ ਜਾਣ ਮਗਰੋਂ ਪਹਿਲੀ ਵਾਰ ਪੰਜਾਬ ਦੇ ਬੀਜੇਪੀ ਲੀਡਰਾਂ ਵੱਲੋਂ ਸੜਕਾਂ 'ਤੇ ਉੱਤਰ ਪ੍ਰਦਰਸ਼ਨ ਕੀਤਾ ਗਿਆ। ਇਸ ਦਾ ਮਕਸਦ ਖੇਤੀ ਕਾਨੂੰਨ ਨਹੀਂ ਸਗੋਂ ਕੈਪਟਨ ਸਰਕਾਰ ਦਾ ਵਿਰੋਧ...
ਹੁਸ਼ਿਆਰਪੁਰ ‘ਚ 6 ਸਾਲਾਂ ਬੱਚੀ ਨਾਲ ਦੁਸ਼ਕਰਮ, ਜਿੰਦਾ ਸਾੜ ਕੇ ਬੋਰੀ ‘ਚ ਪਾਈ ਲਾਸ਼
ਹੁਸ਼ਿਆਰਪੁਰ | ਟਾਂਡਾ ਦੇ ਇੱਕ ਪਿੰਡ ਵਿੱਚ ਛੇ ਸਾਲਾ ਮਾਸੂਮ ਬੱਚੀ ਨਾਲ ਦੁਸ਼ਕਰਮ ਕਰਕੇ ਉਸ ਨੂੰ ਜਿੰਦਾ ਸਾੜ ਦਿੱਤਾ ਗਿਆ। ਅੱਧਸੜ੍ਹੇ ਸਰੀਰ ਨੂੰ ਬੋਰੀ ਨਾਲ ਢੱਕ ਕੇ ਘਰ ਦੇ ਕੋਲ ਹਵੇਲੀ 'ਚ ਲੁਕਾ ਕੇ...
ਮੋਗਾ ਦੇ ਐਮਐਲਏ ਡਾ ਹਰਜੋਤ ਕਮਲ ਦੀ ਪਲਟੀ ਕਾਰ, ਗੰਭੀਰ ਜ਼ਖ਼ਮੀ
ਮੋਗਾ | ਐਮਐਲਏ ਡਾ ਹਰਜੋਤ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਬਿਨੋਦ ਬਾਂਸਲ ਦੀ ਬੀਤੀ ਰਾਤ ਕਾਰ ਪਲਟ ਗਈ। ਉਹ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਹਰਜੋਤ ਕਮਲ, ਵਿਨੋਦ ਬਾਂਸਲ ਤੇ ਉਹਨਾਂ ਦਾ...
ਰਾਜਵਿੰਦਰ ਕੌਰ ਬਣੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜਲੰਧਰ ਸ਼ਹਿਰੀ ਪ੍ਰਧਾਨ
ਜਲੰਧਰ | ਆਮ ਆਦਮੀ ਪਾਰਟੀ ਨੇ ਰਾਜਵਿੰਦਰ ਕੌਰ ਨੂੰ ਜਿਲ੍ਹਾ ਜਲੰਧਰ ਦੇ ਸ਼ਹਿਰ ਪ੍ਰਧਾਨ ਬਣਾਇਆ ਹੈ। ਰਾਜਵਿੰਦਰ ਕੌਰ ਪਹਿਲਾਂ ਦੁਆਬਾ ਮਹਿਲਾ ਵਿੰਗ ਦੇ ਪ੍ਰਧਾਨ ਰਹਿ ਚੁੱਕੇ ਹਨ।
ਜਲੰਧਰ ਵਿਚ ਮਿੱਠਾਪੁਰ ਰੋਡ 'ਤੇ ਰਹਿਣ ਵਾਲੀ ਰਾਜਵਿੰਦਰ...










































