ਪੰਜਾਬ ਖੇਤੀਬਾੜੀ ਯੂਨਵਰਸਿਟੀ ਦਾ ਦਾਆਵਾ, ਪੰਜਾਬ ਦੀ ਪਰਾਲੀ ਨਹੀਂ ਫੈਲਾਉਂਦੀ ਦਿੱਲੀ ‘ਚ ਪ੍ਰਦੂਸ਼ਣ

0
ਚੰਡੀਗੜ੍ਹ | ਦਿੱਲੀ ਤੇ ਐਨਸੀਆਰ 'ਚ ਹੁੰਦੇ ਧੂੰਏ ਤੇ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ 'ਚ ਸਾੜੀ ਜਾਣ ਵਾਲੀ ਝੋਨੇ ਦੀ ਪਰਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਪਰ ਇਸ ਦੌਰਾਨ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ...

ਸਰਕਾਰ ਦਾ ਸਕੂਲ ਖੋਲ੍ਹਣ ਦਾ ਫੁਰਮਾਨ ਬੱਚਿਆਂ ‘ਤੇ ਪਿਆ ਭਾਰੀ, ਬੱਚੇ ਹੋਣ ਲੱਗੇ ਵੱਡੀ...

0
ਅੰਮ੍ਰਿਤਸਰ | ਪੰਜਾਬ ਸਰਕਾਰ ਦੁਆਰਾ ਸਰਕਾਰੀ ਸਕੂਲ ਖੋਲ੍ਹਣ ਦਾ ਫੁਰਮਾਨ ਵਿਦਿਆਰਥੀ ਲਈ ਖਤਰਾ ਬਣਦਾ ਜਾ ਰਿਹਾ ਹੈ। ਸਕੂਲ ਲੱਗਣ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਬਿਮਾਰ ਹੋ ਗਏ ਹਨ। ਬੱਚਿਆਂ ਨੂੰ ਖੰਘ, ਜੁਕਾਮ ਤੇ ਬੁਖਾਰ...

ਕਸ਼ਮੀਰ ‘ਚ ਬੀਜੇਪੀ ਵਰਕਰਾਂ ਦੀ ਹੱਤਿਆ ਦੀ ਪ੍ਰਧਾਨ ਜੇਪੀ ਨੱਡਾ ਨੇ ਕੀਤੀ ਨਿਖੇਧੀ

0
ਨਵੀਂ ਦਿੱਲੀ | ਭਾਰਤੀ ਜਨਤਾ ਪਾਰਟੀ (BJP) ਦੇ ਪ੍ਰਧਾਨ ਜੇਪੀ ਨੱਡਾ (JP Nadda) ਨੇ ਕਸ਼ਮੀਰ ਵਿੱਚ ਆਪਣੀ ਪਾਰਟੀ ਦੇ ਤਿੰਨ ਆਗੂਆਂ ਦੀ ਹੱਤਿਆ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਦੀ...

ਕੈਪਟਨ ਦੇ ਬੇਟੇ ਦਾ ਈਡੀ ਨਹੀਂ ਛੱਡ ਰਹੀ ਪਿੱਛਾ, ਮੁੜ ਭੇਜੇ ਸੰਮਨ

0
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਈਡੀ ਨੇ ਉਨ੍ਹਾਂ ਨੂੰ ਛੇ ਨਵੰਬਰ ਤਕ ਦਫਤਰ 'ਚ ਪੇਸ਼ ਹੋ ਕੇ ਜਾਂਚ ਕਰਾਉਣ ਲਈ ਦਸਤਾਵੇਜ਼...

ਪੁੱਤ ਕਰਦਾ ਸੀ ਨਸ਼ੇ, ਮਾਂ-ਬਾਪ ਤੋਂ ਮੰਗੇ ਪੈਸੇ, ਮਨ੍ਹਾਂ ਕਰਨ ‘ਤੇ ਦੋਵਾਂ ਦਾ ਕਰ...

0
ਨਵਾਂਸ਼ਹਿਰ | ਬਲਾਚੌਰ ਦੇ ਪਿੰਡ ਬੁਰਜ 'ਚ ਇੱਕ ਨੌਜਵਾਨ ਨੇ ਆਪਣੇ ਮਾਪਿਆਂ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਕਤਲ ਬੀਤੀ ਦੇਰ ਰਾਤ ਕੀਤਾ ਗਿਆ ਪਰ ਇਸ ਦਾ ਪਤਾ ਲੋਕਾਂ ਨੂੰ ਸ਼ੁੱਕਰਵਾਰ ਸਵੇਰੇ ਲੱਗਾ।...

ਪੀਰ ਦਾਸ ਬਸਤੀ ਨੇੜੇ ਤਿੰਨ ਲੁਟੇਰਿਆਂ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਲੁੱਟੇ 12000,...

0
ਜਲੰਧਰ | ਪੀਰ ਦਾਸ ਬਸਤੀ ਵਿਚ ਤਿੰਨ ਲੁਟੇਰਿਆਂ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਕੋਲੋਂ 12 ਹਜਾਰ ਰੁਪਏ ਦੀ ਲੁੱਟ ਕੀਤੀ ਹੈ। ਪੀੜੜ ਵਿਅਕਤੀ ਦੇ ਸੱਟਾਂ ਜਿਆਦਾ ਹੋਣ ਕਰਕੇ ਉਸ ਨੂੰ ਸਿਵਲ ਹਸਪਤਾਲ...

ਪੰਜਾਬ ਸਰਕਾਰ ਦਾ ਵੱਡਾ ਫੈਸਲਾ – ਮਿਲਾਵਟੀ ਖਾਣ-ਪੀਣ ਦੀ ਚੀਜ਼ਾਂ ਵੇਚਣ ‘ਤੇ ਹੋ ਸਕਦੀ...

0
ਚੰਡੀਗੜ੍ਹ | ਤਿਉਹਾਰ ਦੇ ਮੌਸਮ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਪੰਜਾਬ ਦੇ ਸਾਰੇ ਢਾਬਿਆਂ ਦੇ ਹੋਟਲਾਂ ਤੇ ਕੰਮ ਕਰਨ ਵਾਲੇ ਵਰਕਰਾਂ ਦੇ ਦਸੰਬਰ ਤੱਕ ਫਿੱਟਨੈੱਸ ਸਰਟੀਫਿਕੇਟ ਮੰਗੇ ਹਨ,...

ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਹੁਣ ਪ੍ਰਸ਼ਾਸਨ ਰੱਖ ਰਿਹਾ ਸੈਟੇਲਾਈਟ ਜ਼ਰੀਏ ਨਜ਼ਰ

0
ਨਵੀਂ ਦਿੱਲੀ | ਗ੍ਰੇਟਰ ਨੌਇਡਾ ਸਮੇਤ ਦਿੱਲੀ ਐਨਸੀਆਰ ਦੀ ਆਬੋ ਹਵਾ ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹੋ ਗਈ ਹੈ। ਪ੍ਰਦੂਸ਼ਣ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉਤਾਂਹ ਪਹੁੰਚ ਗਿਆ ਹੈ। ਲੋਕਾਂ ਨੂੰ ਸਾਹ ਲੈਣ 'ਚ ਕਾਫੀ...

Potato and wheat sowing asversly affected due to shortage of urea and DAP fertilizer

0
Jalandhar | Due to the non operationalisation of trains in Punjab, the farmers and agriculture has been hit hard. The farmers of the state are protesting against the three new laws introduced by the...

ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀ ਲਾਈ ਕਲਾਸ, ਟੀਚਰਾਂ ਨੇ ਕੀਤਾ ਪ੍ਰਦਰਸ਼ਨ

0
ਮਾਨਸਾ | ਆਏ ਦਿਨ ਆਪਣੀਆਂ ਊਲ ਜਲੂਲ ਕਾਰਵਾਈਆਂ ਕਾਰਨ ਚਰਚਾ ‘ਚ ਰਹਿਣ ਵਾਲੇ ਸਿੱਖਿਆ ਵਿਭਾਗ ਦੇ ਮਾਨਸਾ ਜਿਲੇ ਦੇ ਸਿੱਖਿਆ ਅਫਸਰ ਨੇ ਇਸ ਲੜੀ ‘ਚ ਵਾਧਾ ਕਰਦਿਆਂ ਇੱਕ ਹੋਰ ਨਵਾਂ ਚੰਦ ਚਾੜਿਆ ਹੈ। ਇਸ ਅਧਿਕਾਰੀ...