ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਗੱਡੀ ਭੰਨ੍ਹੀ, ਕਈ ਰਾਉਂਡ ਫਾਈਰਿੰਗ; ਜਲਾਲਾਬਾਦ ‘ਚ...
ਜਲਾਲਾਬਾਦ | ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਹੰਗਾਮੇ ਸ਼ੁਰੂ ਹੋ ਚੁੱਕੇ ਹਨ। ਅੱਜ ਅਕਾਲੀ ਅਤੇ ਕਾਂਗਰਸੀ ਵਰਕਰ ਜਲਾਲਾਬਾਦ ਵਿੱਚ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਸੁਖਬੀਰ ਬਾਦਲ ਦੀ ਗੱਡੀ ਤੋੜ ਦਿੱਤੀ ਗਈ ਅਤੇ ਕਈ...
ਕਿਸਾਨਾਂ ਨੇ 6 ਫਰਵਰੀ ਨੂੰ ਪੂਰੇ ਦੇਸ਼ ‘ਚ ਚੱਕਾ ਜਾਮ ਕਰਨ ਦਾ ਕੀਤਾ ਐਲਾਨ
ਨਵੀਂ ਦਿੱਲੀ | ਕਿਸਾਨਾਂ ਵੱਲੋਂ 6 ਫਰਵਰੀ ਨੂੰ ਪੂਰੇ ਦੇਸ਼ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਨੇ ਕਿਹਾ- ਅਸੀਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਪੂਰੇ ਮੁਲਕ ਵਿੱਚ...
ਜੇਪੀ ਨਗਰ ‘ਚ ਟਾਇਲਜ਼ ਕਾਰੋਬਾਰੀ ਤੋਂ ਗਨ ਪੁਆਇੰਟ ‘ਤੇ ਲੱਖਾਂ ਦੀ ਲੁੱਟ
ਜਲੰਧਰ | ਸ਼ਾਮ ਢਲਦੇ ਹੀ ਜਲੰਧਰ ਵਿੱਚ ਲੁਟੇਰੇ ਐਕਟਿਵ ਹੋ ਜਾਂਦੇ ਹਨ। ਜੇਪੀ ਨਗਰ ਵਰਗੇ ਪੌਸ਼ ਇਲਾਕੇ ਵਿੱਚ ਟਾਈਲਜ਼ ਕਾਰੋਬਾਰੀ ਤੋਂ ਅੱਜ ਲੁੱਟ ਹੋ ਗਈ।
ਗਗਨ ਟਾਇਲਜ਼ ਦੇ ਮਾਲਕ ਗਗਨ ਅਰੋੜਾ ਨੇ ਦੱਸਿਆ ਕਿ ਉਹ...
ਜਲੰਧਰ ਦਾ ਬੀਜੇਪੀ ਲੀਡਰ 6 ਪੇਟੀਆਂ ਸ਼ਰਾਬ ਸਣੇ ਗ੍ਰਿਫਤਾਰ
ਜਲੰਧਰ | ਰਾਜਨੀਤੀ ਦੀ ਆੜ੍ਹ ਵਿੱਚ ਕਈ ਲੀਡਰ ਗੈਰ-ਕਾਨੂੰਨੀ ਧੰਦਿਆਂ ਵਿੱਚ ਜੁੜ ਜਾਂਦੇ ਹਨ। ਅਜਿਹੇ ਹੀ ਇੱਕ ਲੀਡਰ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਜਲੰਧਰ ਦੇ ਇੱਕ ਬੀਜੇਪੀ ਲੀਡਰ ਨੂੰ 6 ਪੇਟੀਆਂ ਨਜਾਇਜ ਸ਼ਰਾਬ...
ਨਕੋਦਰ ਵਿੱਚ ਵਪਾਰੀਆਂ , ਮਜ਼ਦੂਰਾਂ , ਕਿਸਾਨਾਂ ਨੇ ਦਿਖਾਇਆ ਏਕਾ, ਮੋਦੀ ਨੂੰ ਕਾਨੂੰਨ ਵਾਪਸ...
ਜਲੰਧਰ (ਨਰਿੰਦਰ ਕੁਮਾਰ) | ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਨਕੋਦਰ ਵਿਖੇ "ਸਦਭਾਵਨਾ ਦਿਵਸ" ਤਹਿਤ ਨਗਰ ਕੌਂਸਲ ਦਫਤਰ ਸਾਹਮਣੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ । ਪਹਿਲਾ ਸ਼ਹਿਰ ਦੇ ਦੱਖਣੀ ਅੱਡੇ ਤੋਂ ਪੈਦਲ...
ਹੁਸ਼ਿਆਰਪੁਰ ਦੇ ਇਸ ਪਿੰਡ ਦੀ ਪੰਚਾਇਤ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਦੀ ਐਂਟਰੀ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਲੋਕਾਂ ਦਾ ਗੁੱਸਾ ਵੱਧਦਾ ਹੀ ਜਾ ਰਿਹਾ ਹੈ। ਪਿੰਡਾਂ ‘ਚ ਬੈਠੇ ਲੋਕ ਆਪਣੇ-ਆਪਣੇ ਤਰੀਕੇ ਨਾਲ ਵਿਰੋਧ ਕਰ ਰਹੇ ਹਨ।
ਹੁਸ਼ਿਆਰਪੁਰ ਦੇ ਪਿੰਡ ਕਹਾਰਪੁਰ ਦੀ ਪੰਚਾਇਤ ਨੇ...
ਬਜਟ ‘ਚ ਮੋਦੀ ਸਰਕਾਰ ਨੇ ਪਟ੍ਰੋਲ-ਡੀਜ਼ਲ, ਸੇਬ, ਖਾਦ ਸਣੇ ਕਈ ਚੀਜਾਂ ਦੇ ਰੇਟ ਵਧਾਏ,...
ਨਵੀਂ ਦਿੱਲੀ | ਪਹਿਲਾਂ ਹੀ ਮਹਿੰਗੇ ਪਟ੍ਰੋਲ-ਡੀਜ਼ਲ ਤੋਂ ਤੰਗ ਲੋਕਾਂ ਨੂੰ ਮੋਦੀ ਸਰਕਾਰ ਨੇ ਇੱਕ ਹੋਰ ਝਟਕਾ ਦਿੱਤਾ ਹੈ। ਸਰਕਾਰ ਨੇ ਪਟ੍ਰੋਲ ਉੱਤੇ 2.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਉੱਤੇ 4 ਰੁਪਏ ਲੀਟਰ ਐਗਰੀ...
ਕੀ ਤੁਸੀਂ ਜਾਣਦੇ ਹੋ IVF ਤਕਨੀਕ ਨਾਲ ਬੱਚੇ ਕਿਵੇਂ ਪੈਦਾ ਹੁੰਦੇ ਹਨ…
https://www.youtube.com/watch?v=42K75fJeAZ8
(ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )
ਪਟਿਆਲਾ ਦੇ ਬਨੂੜ ‘ਚ ਸੈਕਟ ਅਤੇ ਜੂਏ ਦੇ ਵੱਡੇ ਰੈਕੇਟ ਦਾ ਪਰਦਾਫਾਸ਼, 10 ਔਰਤਾਂ...
8.42 ਲੱਖ ਰੁਪਏ ਦੀ ਨਕਦੀ, 47 ਵਾਹਨ ਅਤੇ ਸ਼ਰਾਬ ਦੀਆਂ 40 ਬੋਤਲਾਂ ਬਰਾਮਦਮਾਮਲੇ ਵਿੱਚ ਦੇਹ ਵਪਾਰ ਦੇ ਧੰਦੇ ਦੇ ਨਜ਼ਰੀਏ ਤੋਂ ਵੀ ਕੀਤੀ ਜਾ ਰਹੀ ਜਾਂਚ
ਚੰਡੀਗੜ੍ਹ | ਪੰਜਾਬ ਪੁਲਿਸ ਨੇ ਪਟਿਆਲਾ ਜ਼ਿਲੇ ਵਿੱਚ ਸਰਗਰਮ...
ਜਲੰਧਰ ‘ਚ 12 ਦਿਨ ਦੇ ਬੱਚੇ ਨੂੰ ਹੋਇਆ ਕੋਰੋਨਾ
ਜਲੰਧਰ | ਕੋਰੋਨਾ ਵੈਕਸੀਨ ਆਉਣ ਤੋਂ ਬਾਅਦ ਵੀ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਜਲੰਧਰ ਵਿੱਚ ਇੱਕ 12 ਦਿਨ ਦੇ ਬੱਚੇ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ।
12 ਦਿਨ ਦੇ ਬੱਚੇ ਸਮੇਤ ਐਤਵਾਰ ਨੂੰ ਜਲੰਧਰ...












































