44 ਸਾਲ ਦੇ ਬੰਦੇ ਦੀ ਕੋਰੋਨਾ ਨਾਲ ਮੌਤ, ਦੋ ਦਰਜਨ ਤੋਂ ਵੱਧ ਕੇਸ, ਸ਼ਹਿਰ...
ਜਲੰਧਰ | ਵੈਕਸੀਨੇਸ਼ਨ ਫਿਲਹਾਲ ਆਮ ਆਦਮੀ ਤੱਕ ਨਹੀਂ ਪਹੁੰਚੀ ਹੈ ਪਰ ਕੋਰੋਨਾ ਦੇ ਕੇਸ ਵੱਧ ਰਹੇ ਹਨ।
ਅੱਜ ਕੋਰੋਨਾ ਨਾਲ ਜਲੰਧਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਇੱਕ ਸਿਰਫ 44 ਸਾਲ ਦਾ...
BMC ਫਲਾਈਓੲਰ ‘ਤੇ 275 ਫੁੱਟ ਦਾ ਪਾੜ੍ਹ ਪਿਆ, ਰਸਤਾ ਬੰਦ; ਵੇਖੋ ਵੀਡਿਓ
ਜਲੰਧਰ | ਸ਼ਹਿਰ ਦੇ ਭੀੜ-ਭਾੜ ਵਾਲੇ ਬੀਐਮਸੀ ਚੌਕ ਫਲਾਈਓਵਰ 'ਤੇ ਪਾੜ੍ਹ ਪੈ ਗਿਆ ਹੈ। ਮੰਗਲਵਾਰ ਸ਼ਾਮ ਫਲਾਈਓਵਰ ਦੀ ਏਪੀਜੇ ਕਾਲਜ ਵਾਲੀ ਸਾਇਡ 'ਤੇ ਕਰੀਬ 275 ਫੁੱਟ ਦਾ ਪਾੜ੍ਹ ਪੈ ਗਿਆ।
ਫਲਾਈਓਵਰ ਦੀ ਜਾਣਕਾਰੀ ਮਿਲਣ ਤੋਂ...
ਸਰਕਾਰੀ ਅਫਸਰ ਹੁਣ 10-10 ਨਸ਼ੇੜੀ ਲੱਭਣਗੇ, ਟ੍ਰੇਨਿੰਗ ਦੇ ਕੇ ਨੌਕਰੀ ਲਗਵਾਉਣਗੇ
ਜਲੰਧਰ | ਨਸ਼ਿਆਂ 'ਚ ਗਲਤਾਨ ਲੋਕਾਂ ਨੂੰ ਮੇਨ ਸਟ੍ਰੀਮ ਵਿੱਚ ਵਾਪਸ ਲਿਆਉਣ ਲਈ ਸਰਕਾਰ ਨੇ ਹੁਣ ਨਵੀਂ ਸਕੀਮ ਬਣਾਈ ਹੈ। ਸਰਕਾਰੀ ਅਫਸਰਾਂ ਨੂੰ 10-10 ਨਸ਼ੇੜੀ ਲੱਭਣ ਲਈ ਕਿਹਾ ਗਿਆ ਹੈ। ਇਹ ਅਫਸਰ ਨਸ਼ੇੜੀਆਂ ਦੇ ਹੁਨਰ...
ਹੁਣ ਪੁਲਿਸ ਥਾਣੇ ਅਤੇ ਟਰਾਂਸਪੋਰਟ ਦਫਤਰ ਨਹੀਂ ਲਾਉਣੇ ਪੈਣਗੇ ਚੱਕਰ, 56 ਸੇਵਾਵਾਂ ਸੇਵਾ ਕੇਂਦਰਾਂ...
ਜਲੰਧਰ | ਪੰਜਾਬ ਸਰਕਾਰ ਨੇ ਹੁਣ 56 ਹੋਰ ਸੇਵਾਵਾਂ ਨੂੰ ਵੱਖ-ਵੱਖ ਥਾਵਾਂ ਤੋਂ ਬਦਲ ਕੇ ਸੇਵਾ ਕੇਂਦਰਾਂ ਵਿੱਚ ਕਰ ਦਿੱਤੀਆਂ ਹਨ। ਮਤਲਬ ਕਿ ਹੁਣ ਹੇਠਾਂ ਲਿਖੀਆਂ ਸੇਵਾਵਾਂ ਲਈ ਥਾਣੇ ਜਾਂ ਕਿਤੇ ਹੋਰ ਜਾਣ ਦੀ...
ਕੀ ਤੁਸੀਂ ਕਦੇ ਵੇਖੇ ਹਨ 1500 ਰੁਪਏ ਦੇ ਅਜਿਹੇ ਖੂਬਸੂਰਤ ਫੋਨ, ਵੇਖੋ ਵੀਡੀਓ…
https://www.youtube.com/watch?v=UWoqzgwlB4E
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ 'ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)
ਮਹਿਲਾ ਨੇ ਪਤੀ ਨਾਲ ਤਲਾਕ ਦਾ ਕੇਸ ਲੜ ਰਹੇ ਵਕੀਲ ਦੀ ਬਣਾਈ ਅਸ਼ਲੀਲ ਵੀਡੀਓ,...
ਜਲੰਧਰ | ਲੋਕ ਠੱਗੀ ਦੇ ਰੋਜਾਨਾ ਨਵੇਂ-ਨਵੇਂ ਤਰੀਕੇ ਕੱਢ ਰਹੇ ਹਨ। ਜਲੰਧਰ ਦੇ ਨਕੋਦਰ ਇਲਾਕੇ ਦੀ ਇੱਕ ਮਹਿਲਾ ਨੇ ਆਪਣੇ ਵਕੀਲ ਨੂੰ ਹੀ ਬਲੈਕਮੇਲ ਕਰਕੇ 8 ਲੱਖ ਰੁਪਏ ਠੱਗ ਲਏ।
ਮਹਿਲਾ ਦਾ ਆਪਣੇ ਪਤੀ ਨਾਲ...
ਇੱਕ ਪਰਿਵਾਰ ‘ਚ ਕੋਰੋਨਾ ਦੇ 9 ਕੇਸ, GTB Nagar ਤੋਂ ਮੈਨਬ੍ਰੋ ਚੌਕ ਵਾਲੀ ਸੜਕ...
ਜਲੰਧਰ | ਸ਼ਹਿਰ ਦੇ ਇੱਕੋ ਪਰਿਵਾਰ ਵਿੱਚ ਕੋਰੋਨਾ ਦੇ 9 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਇਲਾਕੇ ਵਿੱਚ ਸਖਤੀ ਵਧਾ ਦਿੱਤੀ ਹੈ।
ਗੁਰੂ ਤੇਗ ਬਹਾਦੁਰ ਨਗਰ ਤੋਂ ਮੈਨਬ੍ਰੋ ਚੌਕ ਵਾਲੀ ਸੜਕ ਨੂੰ ਅੱਜ ਤੋਂ...
ਬੀਜੇਪੀ ਲੀਡਰਾਂ ਦਾ ਥਾਂ-ਥਾਂ ਹੋ ਰਿਹਾ ਵਿਰੋਧ, ਮੋਗਾ ਵਿੱਚ ਸਾਂਪਲਾ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ‘ਚ...
ਮੋਗਾ/ਹੁਸ਼ਿਆਰਪੁਰ/ਨਵਾਂਸ਼ਿਹਰ | ਖੇਤੀ ਕਾਨੂੰਨਾਂ ਨੂੰ ਲੈ ਕੇ ਬੀਜੇਪੀ ਲੀਡਰਾਂ ਖਿਲਾਫ ਕਿਸਾਨਾਂ ਦਾ ਗੁੱਸਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਅੱਜ ਬੀਜੇਪੀ ਦੇ ਦੋ ਵੱਡੇ ਲੀਡਰਾਂ ਦਾ ਕਿਸਾਨਾਂ ਨੇ ਸੂਬੇ ਵਿੱਚ ਭਾਰੀ ਵਿਰੋਧ ਕੀਤਾ।
ਮੋਗਾ ਵਿੱਚ...
ਮੋਗਾ ਦੇ ਨੌਜਵਾਨ ਤੋਂ ਸਊਦੀ ਵਿੱਚ ਹੋਇਆ ਐਕਸੀਡੈਂਟ, 10 ਲੱਖ ਜੁਰਮਾਨਾ ਨਾ ਦੇਣ ਕਰਕੇ...
ਮੋਗਾ (ਤਨਮਯ) | ਰੋਜੀ-ਰੋਟੀ ਦੀ ਤਲਾਸ਼ ਵਿੱਚ ਮੋਗਾ ਦਾ ਇੱਕ ਨੌਜਵਾਨ ਚਾਰ ਸਾਲ ਪਹਿਲਾਂ ਸਊਦੀ ਗਿਆ ਸੀ। ਜਾਂਦੇ ਹੀ ਇੱਕ ਐਕਸੀਡੈਂਟ ਕਰਕੇ ਇੱਕ ਕਸ਼ਮੀਰੀ ਨੌਜਵਾਨ ਦੇ ਪੈਰ ਕੱਟੇ ਗਏ। ਮੋਗਾ ਦੇ ਨੌਜਵਾਨ ਨੂੰ 10...
ਚੰਡੀਗੜ੍ਹ ‘ਚ ਬੰਦੂਕ ਵਿਖਾ ਬੈਂਕ ਵਿੱਚੋਂ 10 ਲੱਖ ਰੁਪਏ ਲੁੱਟੇ
ਚੰਡੀਗੜ੍ਹ | ਸੈਕਟਰ 61 ਵਿੱਚ ਇੱਕ ਕੋਆਪ੍ਰੇਟਿਵ ਬੈਂਕ ਵਿੱਚ ਬੰਦੂਕ ਵਿਖਾ ਕੇ 10 ਲੱਖ ਰੁਪਏ ਲੁੱਟ ਲਏ ਗਏ ਹਨ।
ਜਾਣਕਾਰੀ ਮੁਤਾਬਿਕ ਇੱਕ ਬਦਮਾਸ਼ ਨੇ ਬੈਂਕ ਵਿੱਚ ਵੜ੍ਹ ਲੁੱਟ ਕੀਤੀ। ਲੁਟੇਰਾ ਅਰਾਮ ਨਾਲ ਆਇਆ ਅਤੇ ਆਪਣੇ...












































