ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਹਾਦਸੇ ‘ਚ ਇਕ ਵਿਅਕਤੀ ਦੀ ਮੌਤ, ਪਛਾਣ ਨਹੀਂ ਹੋ ਰਹੀ;...
ਜਲੰਧਰ | ਨੈਸ਼ਨਲ ਹਾਈਵੇ ਉੱਤੇ ਬੀਤੀ ਰਾਤ ਕਿਸੇ ਗੱਡੀ ਦੀ ਟੱਕਰ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਲਾਸ਼ ਉੱਤੋਂ ਕਈ ਗੱਡੀਆਂ ਗੁਜ਼ਰਨ ਕਾਰਨ ਪਛਾਣ ਔਖੀ ਹੋ ਗਈ ਹੈ। ਜੇਕਰ ਤੁਹਾਡੀ ਜਾਣਕਾਰੀ ਵਿੱਚ...
ਜਲੰਧਰ ‘ਚ ਕੋਰੋਨਾ ਦੇ 54 ਨਵੇਂ ਕੇਸ, ਤਿੰਨ ਮੌਤਾਂ
ਜਲੰਧਰ | ਸ਼ਹਿਰ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੀ ਰਫਤਾਰ ਤੇਜ਼ ਹੋ ਗਈ ਹੈ। ਸੋਮਵਾਰ ਸ਼ਾਮ ਤੱਕ 54 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆ ਚੁੱਕੀ ਹੈ ਅਤੇ ਹਸਪਤਾਲਾਂ ਵਿੱਚ ਕੋਰੋਨਾ ਨਾਲ 3 ਮੌਤਾਂ...
ਜਲੰਧਰ ‘ਚ ਇੱਥੋਂ ਮਿਲਣਗੇ ਸਭ ਤੋਂ ਸਸਤੇ ਸੂਟਕੇਸ ਅਤੇ ਬੈਗ
ਜਲੰਧਰ | ਜਿਲੇ ਵਿੱਚ ਸੱਭ ਤੋਂ ਸਸਤੇ ਸੂਟਕੇਸ ਅਤੇ ਬੈਗ ਖਰੀਦਣ ਲਈ ਬੈਗ ਮਿਨੀਸਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬੈਗ ਅਤੇ ਸੂਟਕੇਸ ਖਰੀਦਣ ਲਈ 9646-786-001 ਉੱਤੇ ਵੀ ਕਾਲ ਕਰ ਸਕਦੇ ਹੋ।
ਰੇਲਵੇ ਸਟੇਸ਼ਨ ਦੇ...
ਜਲੰਧਰ ‘ਚ ਇੱਕ ਸਾਲ ਵਿੱਚ 20 ਰੁਪਏ ਲੀਟਰ ਮਹਿੰਗਾ ਹੋਇਆ ਪੈਟ੍ਰੋਲ
ਜਲੰਧਰ | ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ ਅਤੇ ਸਰਕਾਰ ਇਨ੍ਹਾਂ ਨੂੰ ਕਾਬੂ ਕਰਨ ਵਿੱਚ ਕੋਈ ਦਿਲਚਸਪੀ ਵਿਖਾਉਂਦੀ ਨਜ਼ਰ ਨਹੀਂ ਆ ਰਹੀ।
ਜਲੰਧਰ ਜਿਲੇ ਦੀ ਹੀ ਗੱਲ ਕਰੀਏ ਤਾਂ ਇੱਥੇ ਪਿਛਲੇ ਇੱਕ...
ਐਸਪੀ ਸਰਬਜੀਤ ਸਿੰਘ ਦੇ ਭਰਾ ਜਗਜੀਤ ਸਿੰਘ ਬਾਹੀਆਂ ਨੂੰ ਵੱਖ-ਵੱਖ ਸ਼ਖਸੀਅਤਾਂ ਵਲੋਂ ਸਰਧਾਂਜਲੀਆਂ ਭੇਟ
ਜਲੰਧਰ | ਐਸਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਦੇ ਭਰਾ ਜਗਜੀਤ ਸਿੰਘ ਬਾਹੀਆ ਜੋ ਕਿ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾ ਵਿੱਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਪਿੰਡ ਕੁੱਕੜ...
ਜਲੰਧਰ ‘ਚ ਮੁੜ ਵਧਣ ਲੱਗੇ ਕੋਰੋਨਾ ਕੇਸ, 38 ਪਾਜੀਟਿਵ ਕੇਸ; ਦੋ ਮੌਤਾਂ
ਜਲੰਧਰ | ਸਾਵਧਾਨੀ ਨਾ ਵਰਤਣ ਕਾਰਨ ਜਲੰਧਰ ਵਿੱਚ ਮੁੜ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ।
ਐਤਵਾਰ ਸ਼ਾਮ ਤੱਕ 38 ਪਾਜੀਟਿਵ ਮਰੀਜਾਂ ਦੀ ਲਿਸਟ ਸਾਹਮਣੇ ਆਈ ਹੈ। ਇਨ੍ਹਾਂ ਵਿੱਚ 21 ਬੰਦੇ, 13 ਔਰਤਾਂ ਅਤੇ 4 ਬੱਚੇ...
ਸੂਬੇ ਦੇ ਜਿਆਦਾਤਰ ਹੈਲਥ ਅਫਸਰਾਂ ਨੇ ਨਹੀਂ ਲਗਵਾਏ ਕੋਰੋਨਾ ਟੀਕੇ, ਪਾਜੀਟਿਵ ਆਏ ਤਾਂ ਖੁਦ...
ਚੰਡੀਗੜ੍ਹ | ਸੂਬੇ ਦੇ ਹੈਲਥ ਅਫਸਰ ਤੇ ਕਾਮੇ ਕੋਰੋਨਾ ਟੀਕਾ ਲਗਾਉਣ ਵਿੱਚ ਕਾਫੀ ਪਿੱਛੇ ਰਹਿ ਗਏ ਹਨ। ਇਨ੍ਹਾਂ ਪ੍ਰਤੀ ਕੈਪਟਨ ਸਰਕਾਰ ਹੁਣ ਸਖਤੀ ਕਰਨ ਜਾ ਰਹੀ ਹੈ।
ਹੁਣ ਜੇਕਰ ਟੀਕਾ ਨਾ ਲਗਵਾਉਣ ਵਾਲੇ ਹੈਲਥ ਅਫਸਰ...
Video : ਇੱਕ ਹੱਥ ਨਾਲ ਪੱਗ ਬਣਦਾ ਇਹ ਨੌਜਵਾਨ ਤੁਹਾਨੂੰ ਹੈਰਾਨ ਕਰ ਦੇਵੇਗਾ
ਜਲੰਧਰ | ਇਸ ਨੌਜਵਾਨ ਨੂੰ ਕੁਦਰਤ ਨੇ ਇੱਕ ਹੱਥ ਹੀ ਦਿੱਤਾ ਹੈ। ਇਸ ਨੇ ਆਪਣੇ ਇੱਕ ਹੱਥ ਨਾਲ ਇੰਨੀਆਂ ਖੂਬਸੂਰਤ ਪੱਗਾਂ ਬੰਣੀਆਂ ਕਿ ਸਾਰੇ ਹੈਰਾਨ ਰਹਿ ਗਏ। ਕਈ ਕੰਪੀਟਿਸ਼ਨ ਜਿੱਤ ਚੁੱਕੇ ਨੌਜਵਾਨ ਦੀ ਕਹਾਣੀ…
ਵੇਖੋ...
ਫਗਵਾੜਾ : ਪੁਲਿਸ ਦੀ ਵਰਦੀ ‘ਚ ਆਏ ਲੁਟੇਰਿਆਂ ਨੇ ਚੈਕਿੰਗ ਲਈ ਗੱਡੀ ਰੁਕਵਾਈ, ਸੱਤ...
ਜਲੰਧਰ/ਫਗਵਾੜਾ | ਪੁਲਿਸ ਦੀ ਵਰਦੀ ਵਿੱਚ 5 ਲੁਟੇਰਿਆਂ ਨੇ ਫਗਵਾੜਾ ਹਾਈਵੇ ਉੱਤੇ 7 ਲੱਖ ਰੁਪਏ ਲੁੱਟ ਲਏ ਹਨ।
ਪੀੜਤ ਗੌਰਵ ਨੇ ਦੱਸਿਆ ਕਿ ਨਕਲੀ ਪੁਲਿਸ ਬਣ ਕੇ ਆਏ ਵਿਅਕਤੀਆਂ ਨੇ ਸੜਕ ਉੱਤੇ ਹੀ ਉਸ ਦੀ...
ਤਰਨਤਾਰਨ ਦੇ ਕਿਸਾਨ ਨੇ ਕਰਜੇ ਤੋਂ ਤੰਗ ਆ ਕੀਤੀ ਖੁਦਕੁਸ਼ੀ, ਬੇਟਾ ਪਹਿਲਾਂ ਹੀ ਕਰ...
ਤਰਨਤਾਰਨ (ਬਲਜੀਤ ਸਿੰਘ) | ਕਰਜੇ ਤੋਂ ਤੰਗ ਆ ਕੇ ਇੱਕ ਹੋਰ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਤਰਨਤਾਰਨ ਦੇ ਪਿੰਡ ਗੁੱਜਰਪੁਰਾ ਵਿਖੇ ਕਿਸਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ-ਹੱਤਿਆ ਕਰ ਲਈ।
ਮ੍ਰਿਤਕ ਕਿਸਾਨ ਜਰਨੈਲ ਸਿੰਘ...










































