ਜਲੰਧਰ ‘ਚ ਆਏ ਕੋਰੋਨਾ ਦੇ 53 ਨਵੇਂ ਮਰੀਜ਼, 3 ਲੋਕਾਂ ਦੀ ਹੋਈ ਮੌਤ
ਜਲੰਧਰ | ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਇਕ ਵਾਰ ਫਿਰ ਵੱਧ ਰਿਹਾ ਹੈ। ਸੋਮਵਾਰ ਨੂੰ 53 ਕੇਸ ਹੋਰ ਸਾਹਮਣੇ ਆਏ ਹਨ। ਇਹਨਾਂ ਅੰਕੜਿਆਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 19,803...
ਅੱਜ ਤੋਂ ਪੰਜਾਬ ‘ਚ ਹੋਵੇਗੀ ਕੋਰੋਨਾ ਵੈਕਸੀਨ ਦੇ ਟੀਕਾਕਰਨ ਦੀ ਮੋਕਡਰਿੱਲ
ਜਲੰਧਰ | ਕੋਰੋਨਾ ਵਾਇਰਸ ਟੀਕਾਕਰਨ ਤੋਂ ਪਹਿਲਾਂ ਹੋਣ ਵਾਲੇ ਟ੍ਰਾਇਲ ਸੋਮਵਾਰ ਤੋਂ ਪੰਜਾਬ ਸਮੇਤ ਚਾਰ ਰਾਜਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ, ਜੋ ਮੰਗਲਵਾਰ ਤੱਕ ਚੱਲੇਗਾ । ਇਨ੍ਹਾਂ ਰਾਜਾਂ ਦੇ ਦੋ -ਦੋ ਜ਼ਿਲ੍ਹਿਆਂ ਵਿੱਚ...
30 ਦਸੰਬਰ ਨੂੰ ਕੇਂਦਰ ਕਿਸਾਨਾਂ ਨਾਲ ਕਰੇਗੀ ਗੱਲਬਾਤ, ਇਹ ਹੋਣਗੇ ਮੁੱਖ ਏਜੰਡੇ
ਨਵੀਂ ਦਿੱਲੀ | ਕੇਂਦਰ ਸਰਕਾਰ ਨੇ ਦਿੱਲੀ ਦੇ ਵਿਗਿਆਨ ਭਵਨ ’ਚ 30 ਦਸੰਬਰ ਨੂੰ ਦੁਪਹਿਰ 2 ਵਜੇ ਕਿਸਾਨਾਂ ਨੂੰ ਅਗਲੀ ਗੱਲਬਾਤ ਲਈ ਸੱਦਿਆ ਹੈ। ਖ਼ਬਰ ਏਜੰਸੀ ਏਐਨਆਈ ਵਲੋਂ ਖੇਤੀ ਮੰਤਰਾਲੇ ਵਲੋਂ ਭੇਜਿਆ ਗਿਆ ਪੱਤਰ...
ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਔਰਤਾਂ ਨੇ ਆਪਣੇ ਖ਼ੂਨ ਨਾਲ ਲਿਖਿਆ 50...
ਕਰਨਾਲ | ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੱਜ ਕਿਸਾਨਾਂ ਦਾ ਇਹ ਅੰਦੋਲਨ 33ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਇਸ ਦੌਰਾਨ ਕਰਨਾਲ 'ਚ ਮਰਦਾਨੀ ਫਾਊਂਡੇਸ਼ਨ ਦੀਆਂ ਮਹਿਲਾਵਾਂ ਨੇ ਕਿਸਾਨਾਂ ਦੇ ਸਮਰਥਨ...
ਪੰਜਾਬ ‘ਚ ਤੋੜੇ 1,400 ਤੋਂ ਵੱਧ ਟਾਵਰ, ਜੀਓ ਦਾ ਨੈੱਟਵਰਕ ਠੱਪ, ਹੁਣ ਸੀਐਮ ਕੈਪਟਨ...
ਚੰਡੀਗੜ੍ਹ | ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਦੂਜਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪੰਜਾਬ ਦੇ ਕਈ ਇਲਾਕਿਆਂ ’ਚ ਕਿਸਾਨਾਂ ਵੱਲੋਂ ਮੋਬਾਈਲ ਟਾਵਰ ਤੋੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੰਬਾਨੀ...
ਪੰਜਾਬ ਸਮੇਤ ਭਾਰਤ ਦੇ ਕਈ ਸ਼ਹਿਰਾਂ ‘ਚ ਸੀਤ ਲਹਿਰ ਦਾ ਅਲਰਟ ਜਾਰੀ
ਚੰਡੀਗੜ੍ਹ | ਪੰਜਾਬ 'ਚ ਠੰਡ ਦਾ ਵਾਧਾ ਲਗਾਤਾਰ ਜਾਰੀ ਹੈ। ਮੌਸਮ ਵਿਭਾਗ ਨੇ ਭਾਰਤ ਤੇ ਕਈ ਸੂਬਿਆਂ 'ਚ ਜਿਵੇ ਕਿ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰੀ ਰਾਜਸਥਾਨ ਦੇ ਵੱਖੋ-ਵੱਖਰੇ ਇਲਾਕਿਆਂ ’ਚ ਸੀਤ ਲਹਿਰ ਦਾ ਅਲਰਟ...
ਚੁਗਿੱਟੀ ਤੋਂ ਲੱਧੇਵਾਲੀ ਵਿਚਾਲੇ ਬਣੇਗਾ ਰੇਲਵੇ ਦਾ ਓਵਰਬ੍ਰਿਜ, ਮੰਗਲਵਾਰ ਨੂੰ ਨੀਂਹ ਪੱਥਰ; ਦੋ ਸਾਲਾਂ...
ਜਲੰਧਰ | ਪੰਜਾਬ ਸਰਕਾਰ ਵੱਲੋਂ ਚੁਗਿੱਟੀ-ਲੱਧੇਵਾਲੀ ਰੋਡ ਰੇਲਵੇ ਕਰਾਸਿੰਗ 'ਤੇ 23.46 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ ਬਣਵਾਇਆ ਜਾਵੇਗਾ।
ਜਲੰਧਰ ਸੈਂਟਰਲ ਤੋਂ ਵਿਧਾਇਕ ਰਜਿੰਦਰ ਬੇਰੀ ਨੇ ਦੱਸਿਆ ਕਿ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ...
ਕਿਸਾਨਾਂ ਨੂੰ ਡੀਬੀਟੀਈ ਸਕੀਮ ਬਾਰੇ ਕਰਵਾਇਆ ਜਾਣੂ; PSPCL ਨੇ ਨੂੰ ਧਰਤੀ ਹੇਠਲਾ ਪਾਣੀ ਬਚਾਉਣ...
ਲੁਧਿਆਣਾ | ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੇ ਘੱਟੋ ਘੱਟ ਇਸਤੇਮਾਲ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਸੂਬੇ ਦੇ ਵੱਖ ਵੱਖ ਪਿੰਡਾਂ ਵਿੱਚ ਕੈਂਪ ਆਯੋਜਿਤ ਕੀਤੇ ਗਏ,...
ਇਸਾਈ ਬੀਬੀਆਂ ਦਾ ਦਾਅਵਾ- 13 ਸਾਲ ਦੀ ਮ੍ਰਿਤਕ ਕੁੜੀ ਕਰ ਦਿਆਂਗੇ ਜਿੰਦਾ, ਬਦਲਣਾ ਪਵੇਗਾ...
ਤਨਮਯ | ਮੋਗਾ
ਮੋਗਾ ਦੇ ਪਿੰਡ ਨਾਹਲ ਖੋਟੇ ਵਿੱਚ ਐਤਵਾਰ ਨੂੰ ਇੱਕ ਅਜੀਬੋ-ਗਰੀਬ ਘਟਨਾ ਵਾਪਰੀ। 13 ਸਾਲ ਦੀ ਇੱਕ ਕੁੜੀ ਸ਼ੁਭਦੀਪ ਕੌਰ ਦੀ ਮੌਤ ਹੋ ਗਈ। ਇਸਾਈ ਧਰਮ ਨੂੰ ਮੰਨਣ ਵਾਲੀਆਂ ਕੁਝ ਔਰਤਾਂ ਮ੍ਰਿਤਕ ਲੜਕੀ ਦੇ ਘਰ...
ਜਲੰਧਰ ਦੀਆਂ ਸੜਕਾਂ ‘ਤੇ ਅਵਾਰਾ ਪਸ਼ੂ ਵਿਖਾਈ ਦੇਣ ਤਾਂ ਇਨ੍ਹਾਂ ਨੰਬਰਾਂ ‘ਤੇ ਕਰੋ ਫੋਨ,...
ਜਲੰਧਰ | ਹੁਣ ਜੇਕਰ ਤੁਹਾਨੂੰ ਸ਼ਹਿਰ ਦੀ ਕਿਸੇ ਵੀ ਸੜਕ 'ਤੇ ਅਵਾਰਾ ਪਸ਼ੂ ਨਜ਼ਰ ਆਵੇ ਤਾਂ ਟ੍ਰੈਫਿਕ ਪੁਲਿਸ ਨੂੰ ਫੋਨ ਜ਼ਰੂਰ ਕਰਨਾ ਹੈ ਤੁਸੀਂ।
ਜਲੰਧਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਫੋਨ ਆਉਣ...














































