58 ਸਾਲਾ ਔਰਤ ਨੂੰ ਬੱਸ ਨੇ ਮਾਰੀ ਟੱਕਰ, ਹਾਦਸੇ ‘ਚ ਔਰਤ ਦੀਆਂ ਟੁੱਟੀਆਂ ਲੱਤਾਂ
ਲੁਧਿਆਣਾ, 12 ਜਨਵਰੀ |ਇਥੇ ਇੱਕ 58 ਸਾਲਾ ਔਰਤ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਔਰਤ ਦੀਆਂ ਲੱਤਾਂ ਟੁੱਟ ਗਈਆਂ। ਬੱਸ ਦਾ ਟਾਇਰ ਉਸ ਦੇ ਸਰੀਰ ਉੱਤੋਂ ਲੰਘ ਜਾਣ ਕਾਰਨ ਉਹ ਗੰਭੀਰ ਜ਼ਖਮੀ...
ਤਰਨਤਾਰਨ ’ਚ ਔਰਤ ਨੂੰ ਬੰਦੀ ਬਣਾ ਕੇ 3 ਨੌਜਵਾਨਾਂ ਨੇ ਲੁੱਟੇ 6 ਲੱਖ
ਤਰਨਤਾਰਨ, 12 ਜਨਵਰੀ | ਕਸਬਾ ਖਡੂਰ ਸਾਹਿਬ 'ਚ ਦੁੱਧ ਦੀ ਡੇਅਰੀ ਦਾ ਕੰਮ ਕਰਦੇ ਨੌਜਵਾਨ ਦੀ ਮਾਂ ਨੂੰ ਪਿਸਤੌਲ ਦਿਖਾ ਕੇ ਬੰਦੀ ਬਣਾ ਕੇ ਪਿੰਡ ਦੇ ਹੀ ਤਿੰਨ ਨੌਜਵਾਨਾਂ ਵੱਲੋਂ ਉਸ ਕੋਲੋਂ ਕਥਿਤ ਤੌਰ...
ਵੱਡੀ ਵਾਰਦਾਤ ! ਆੜ੍ਹਤੀਏ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ
ਤਰਨਤਾਰਨ, 12 ਜਨਵਰੀ | ਹਰੀਕੇ ਪੱਤਣ ਵਿਖੇ ਵੱਡੀ ਵਾਰਦਾਤ ਵਾਪਰੀ ਹੈ। ਇਥੇ ਅਣਪਛਾਤੇ ਵਿਅਕਤੀਆਂ ਨੇ ਆੜ੍ਹਤੀਏ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਰਾਮ ਗੋਪਾਲ ਜੋ ਕਿ ਆਪਣੇ ਘਰ ਦੇ...
SKM ਦੀ ਸ਼ੰਭੂ ਤੇ ਖਨੌਰੀ ਮੋਰਚੇ ਨਾਲ ਹੋਵੇਗੀ ਕੱਲ ਬੈਠਕ, ਪਾਤੜਾਂ ‘ਚ ਹੋਵੇਗੀ ਮੀਟਿੰਗ
ਪਟਿਆਲਾ, 12 ਜਨਵਰੀ | ਭਲਕੇ ਐਸਕੇਐਮ ਦੀ ਸ਼ੰਭੂ ਤੇ ਖਨੌਰੀ ਮੋਰਚੇ ਨਾਲ ਬੈਠਕ ਹੋਵੇਗੀ। ਦੋਵੇਂ ਫੋਰਮਾਂ ਦੀ ਐਸਕੇਐਮ ਨਾਲ ਪਾਤੜਾਂ 'ਚ ਮੀਟਿੰਗ ਹੋਵੇਗੀ। ਕਿਸਾਨਾਂ ਨੇ ਜਲਦ ਮੀਟਿੰਗ ਕਰਵਾਉਣ ਦੀ ਅਪੀਲ ਕੀਤੀ ਸੀ। ਪਹਿਲਾਂ ਇਹ ਮੀਟਿੰਗ...
ਪੰਜਾਬ ਦੇ ਕਈ ਜ਼ਿਲਿਆਂ ‘ਚ ਮੀਂਹ ਕਾਰਨ ਵਧੀ ਠੰਡ, 23 ਜ਼ਿਲਿਆਂ ਚ ਸੰਘਣੀ ਧੁੰਦ...
ਚੰਡੀਗੜ੍ਹ, 12 ਜਨਵਰੀ | ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਬਦਲ ਗਿਆ ਹੈ। ਸਰਗਰਮ ਪੱਛਮੀ ਗੜਬੜੀ ਕਾਰਨ ਕਈ ਇਲਾਕਿਆਂ 'ਚ ਰਾਤ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਜਦੋਂ ਕਿ ਅੱਜ (ਐਤਵਾਰ) ਲਈ ਮੌਸਮ...
ਲੁਧਿਆਣਾ ਦੇ ਆਪ ਵਿਧਾਇਕ ਗੋਗੀ ਦਾ ਹੋਇਆ ਅੰਤਿਮ ਸੰਸਕਾਰ, CM ਮਾਨ ਸਣੇ ਕਈ ਆਗੂਆਂ...
ਲੁਧਿਆਣਾ, 11 ਜਨਵਰੀ | ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਬੱਸੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਪੁੱਤਰ ਵਿਸ਼ਵਾਸ ਬੱਸੀ ਨੇ ਚਿਤਾ ਨੂੰ...
ਖੌਫਨਾਕ ਹਾਦਸਾ ! ਮੋਟਰਸਾਈਕਲ ਸਵਾਰ ਨੌਜਵਾਨ ਦਾ ਸਿਰ ਧੜ ਨਾਲੋਂ ਹੋਇਆ ਵੱਖ, ਟੋਟਿਆਂ ‘ਚ...
ਹੁਸ਼ਿਆਰਪੁਰ, 11 ਜਨਵਰੀ | ਧੁੰਦ ਕਾਰਨ ਹੋਏ ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ। ਇਹ ਘਟਨਾ ਨੇੜਲੇ ਪਿੰਡ ਚੌਹਾਲ ਵਿਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਕਿਸੇ ਅਣਪਛਾਤੇ ਵਾਹਨ ਨੇ...
ਬ੍ਰੇਕਿੰਗ : ‘ਆਪ’ ਦੇ ਕੌਂਸਲਰ ਵਿਨੀਤ ਧੀਰ ਬਣੇ ਜਲੰਧਰ ਦੇ ਨਵੇਂ ਮੇਅਰ, ਜਾਣੋ ਕੌਣ...
ਜਲੰਧਰ, 11 ਜਨਵਰੀ | ਅੱਜ ਪੰਜਾਬ ਵਿਚ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਲੰਧਰ ਨੂੰ ਆਪਣਾ ਨਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਨੂੰ ਕੁੱਲ 46 ਕੌਂਸਲਰਾਂ ਦਾ ਸਮਰਥਨ ਮਿਲਿਆ, ਜਿਸ ਤੋਂ...
ਕੋਲਡ ਡਰਿੰਕ ਪੀਣ ਵਾਲੇ ਸਾਵਧਾਨ ! ਕੋਲਡ ਡਰਿੰਕ ਪੀਣ ਨਾਲ ਵਿਗੜੀ 5 ਦੋਸਤਾਂ ਦੀ...
ਅਬੋਹਰ, 11 ਜਨਵਰੀ | ਸ਼ਹਿਰ ਦੇ 5 ਦੋਸਤਾਂ ਦੀ ਹਾਲਤ ਅੱਜ ਉਸ ਸਮੇਂ ਵਿਗੜ ਗਈ ਜਦੋਂ ਉਨ੍ਹਾਂ ਨੇ ਅਬੋਹਰ-ਆਲਮਗੜ੍ਹ ਚੌਕ 'ਤੇ ਸਥਿਤ ਇੱਕ ਮੰਦਰ ਵਿਚ ਮੱਥਾ ਟੇਕਿਆ ਅਤੇ ਮੰਦਰ ਦੇ ਸਾਹਮਣੇ ਸਥਿਤ ਇੱਕ ਕਰਿਆਨੇ...
ਮੋਟਰਸਾਈਕਲ ‘ਤੇ ਘਰ ਜਾ ਰਹੇ ਵਿਅਕਤੀ ਦੀ ਹਾਦਸੇ ‘ਚ ਮੌਤ, 3 ਬੱਚਿਆਂ ਦੇ ਸਿਰੋਂ...
ਫਾਜ਼ਿਲਕਾ, 11 ਜਨਵਰੀ | ਇਥੇ ਇਕ ਬਾਈਕ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਬਾਈਕ ਸਵਾਰ ਦੀ ਮੌਤ ਹੋ ਗਈ। ਉਹ 3 ਬੱਚਿਆਂ ਦਾ ਪਿਤਾ ਸੀ। ਮ੍ਰਿਤਕ ਦੀ ਪਛਾਣ ਪਿੰਡ ਮੂਲਿਆਂਵਾਲੀ ਦੇ ਵਸਨੀਕ ਵਜੋਂ ਹੋਈ...












































