ਮੋਗਾ ‘ਚ ਏਅਰ ਫੋਰਸ ਦਾ ਫਾਇਟਰ ਪਲੇਨ ਕ੍ਰੈਸ਼, ਪਾਇਲਟ ਦੀ ਮੌਤ
ਤਨਮਯ | ਮੋਗਾ
ਏਅਰ ਫੋਰਸ ਦਾ ਮਿਗ-21 ਫਾਇਟਰ ਪਲੇਨ ਮੋਗਾ ਦੇ ਪਿੰਡ ਲੰਗੇਆਣਾ ਦੇ ਕੋਲ ਕ੍ਰੈਸ਼ ਹੋ ਗਿਆ। ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ।
ਰਾਜਸਥਾਨ ਦੇ ਸੂਰਤਗੜ੍ਹ ਏਅਰਬੇਸ ਤੋਂ ਪਲੇਨ ਨੇ ਉਡਾਨ ਭਰੀ ਸੀ।...
ਪੰਜਾਬ ਸਰਕਾਰ ਨੇ ਐਲਾਨ ਕੀਤੇ ਵੱਡੇ ਫੈਸਲੇ : ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਦੀ...
ਜਲੰਧਰ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਕੋਵਿਡ ਸਮੀਖਿਆ ਬੈਠਕ ਕੀਤੀ ਇਸ ਵਿੱਚ ਕੋਰੋਨਾ ਪੀੜਤ ਪਰਿਵਾਰਾਂ ਲਈ ਕਈ ਫੈਸਲੇ ਲਏ ਗਏ।
ਪੜ੍ਹੋ ਸਰਕਾਰ ਦੇ ਖਾਸ ਫੈਸਲੇ
ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ 21 ਸਾਲ...
ਕੋਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਕੇਅਰਮੈਕਸ ਹਸਪਤਾਲ ‘ਚ ਹੰਗਾਮਾ
ਜਲੰਧਰ | ਕੋਰੋਨਾ ਪੀੜਤ ਇੱਕ ਮਹਿਲਾ ਦੀ ਮੌਤ ਤੋਂ ਬਾਅਦ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ ਕੇਅਰਮੈਕਸ ਹਸਪਤਾਲ ਵਿੱਚ ਹੰਗਾਮਾ ਹੋ ਗਿਆ। ਔਰਤ ਦੇ ਪਰਿਵਾਰ ਨੇ ਡਾਕਟਰਾਂ 'ਤੇ ਲਾਪਰਵਾਹੀ ਦਾ ਇਲਜਾਮ ਲਗਾਇਆ। ਹੰਗਾਮੇ ਤੋਂ...
ਬਲੈਕ ਫੰਗਸ ਨਾਲ ਜਾ ਰਹੀ ਅੱਖਾਂ ਦੀ ਰੌਸ਼ਨੀ, ਡਾਕਟਰ ਤੋਂ ਸਮਝੋ ਇਹ ਫੰਗਸ ਹੈ...
ਜਲੰਧਰ | ਕੋਰੋਨਾ ਮਰੀਜਾਂ ਲਈ ਹੁਣ ਬਲੈਕ ਫੰਗਸ ਨਵੀਂ ਪ੍ਰੇਸ਼ਾਨੀ ਬਣ ਰਿਹਾ ਹੈ। ਇਸ ਦਾ ਸਭ ਤੋਂ ਜਿਆਦਾ ਅਸਰ ਮਰੀਜ ਦੀਆਂ ਅੱਖਾਂ ਉੱਪਰ ਪੈ ਰਿਹਾ ਹੈ। ਇਹ ਫੰਗਸ ਜਿਆਦਾ ਉਨ੍ਹਾਂ ਮਰੀਜਾਂ ਨੂੰ ਸ਼ਿਕਾਰ ਬਣਾ...
ਕੋਰੋਨਾ ਠੀਕ ਹੋਣ ਤੋਂ 3 ਮਹੀਨੇ ਬਾਅਦ ਹੀ ਲੱਗ ਸਕੇਗੀ ਵੈਕਸੀਨ, ਪੜ੍ਹੋ ਵੈਕਸੀਨੇਸ਼ਨ ਦੇ...
ਨਵੀਂ ਦਿੱਲੀ | ਕੋਰੋਨਾ ਵੈਕਸੀਨ ਲਗਵਾਉਣ ਦੇ ਕੁਝ ਨਵੇਂ ਨਿਯਮਾਂ ਨੂੰ ਸਿਹਤ ਮੰਤਰਾਲੇ ਨੇ ਮੰਜੂਰੀ ਦੇ ਦਿੱਤੀ ਹੈ। ਟੀਕਾ ਪ੍ਰਣਾਲੀ ਨਾਲ ਜੁੜੇ ਸਮੂਹ (NEGVAC) ਨੇ ਸਿਹਤ ਮੰਤਰਾਲੇ ਨੂੰ ਸੁਝਾਵ ਦਿੱਤਾ ਸੀ ਕਿ ਕੋਰੋਨਾ ਠੀਕ...
ਪਿੰਡਾਂ ‘ਚ 100 ਫੀਸਦੀ ਵੈਕਸੀਨੇਸ਼ਨ ਕਰਵਾਉਣ ਵਾਲੀ ਪੰਚਾਇਤ ਨੂੰ ‘ਪਿੰਡ ਬਚਾਓ ਮੁਹਿੰਮ’ ਤਹਿਤ ਸਨਮਾਨਤ...
ਪਟਿਆਲਾ | ਪੰਜਾਬ ਦੇ ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੀ ਪੇਂਡੂ ਮਿਸ਼ਨ ਫ਼ਤਹਿ ਮੁਹਿੰਮ ਤਹਿਤ ਦਿਹਾਤੀ ਖੇਤਰਾਂ 'ਚ ਫੈਲ ਰਹੀ ਕੋਵਿਡ-19 ਮਹਾਂਮਾਰੀ ਦੀ ਲਾਗ ਦੀ ਰੋਕਥਾਮ ਲਈ...
ਜਲੰਧਰ ਦਾ ਸ਼ਮਸ਼ੇਰ ਹਸਪਤਾਲ ਹੁਣ ਨਹੀਂ ਕਰ ਸਕੇਗਾ ਕੋਰੋਨਾ ਦਾ ਇਲਾਜ, ਮਰੀਜਾਂ ਤੋਂ ਵਾਧੂ...
ਜਲੰਧਰ | ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਦੌਰਾਨ ਖਾਮੀਆਂ ਪਾਏ ਜਾਣ 'ਤੇ ਪ੍ਰਾਈਵੇਟ ਹਸਪਤਾਲ ਵਿਰੁੱਧ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਸ਼ਮਸ਼ੇਰ ਹਸਪਤਾਲ ਵਿੱਚ ਪਾਈਆਂ ਗਈਆਂ ਖਾਮੀਆਂ ਅਤੇ ਵਾਧੂ ਪੈਸੇ...
1100 ਅਰਬ ਰੁਪਏ ਦੀ ਜਾਇਦਾਦ ਦੇ ਮਾਲਕ ਹਨ ਵੈਕਸੀਨ ਬਨਾਉਣ ਵਾਲੇ ਅਡਾਰ ਪੂਨਾਵਾਲਾ, ਸਿਰਮ...
Briksha Malhotra | Jalandhar
ਜਦੋਂ ਵੀ ਕੋਰੋਨਾ ਵੈਕਸੀਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਕੋਵਿਸ਼ੀਲਡ ਇੱਕ ਅਜਿਹਾ ਨਾਮ ਹੈ ਜੋ ਸਭ ਦੀ ਜੁਬਾਨ ਤੇ ਹੈ। ਸਿਰਮ ਇੰਸਟੀਟਿਊਟ ਨੇ ਇਹ ਵੈਕਸੀਨ ਬਣਾਈ ਹੈ।
ਅਸੀਂ ਤੁਹਾਨੂੰ ਦੱਸਦੇ ਹਾਂ...
104 ਨੰਬਰ ‘ਤੇ ਦਰਜ ਕਰਵਾਓ ਹਸਪਤਾਲਾਂ ਦੀ ਸ਼ਿਕਾਇਤ, ਸਖਤ ਐਕਸ਼ਨ ਲਿਆਂਗੇ – ਸਿਹਤ ਮੰਤਰੀ
ਚੰਡੀਗੜ | ਕੋਰੋਨਾ ਮਹਾਂਮਾਰੀ ਦੌਰਾਨ ਮਰੀਜਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਉਨਾਂ ਦੀ ਆਰਥਿਕ ਲੁੱਟ ਕਰਨ ਵਾਲੇ ਹਸਪਤਾਲਾਂ ਖਿਲਾਫ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ...
ਵ੍ਹੀਲ ਚੇਅਰ ‘ਤੇ ਬਜ਼ੁਰਗ ਔਰਤ ਦੀ ਮੌਤ, ਪਰਿਵਾਰ ਨੇ ਕਿਹਾ- ਹਸਪਤਾਲ ਨੇ ਖਾਲੀ ਆਕਸੀਜ਼ਨ...
ਜਲੰਧਰ | ਕੋਰੋਨਾ ਕਾਲ ਵਿੱਚ ਹਸਪਤਾਲਾਂ ‘ਤੇ ਲਗਾਤਾਰ ਲਾਪਰਵਾਹੀ ਦੇ ਇਲਜਾਮ ਲੱਗ ਰਹੇ ਹਨ। ਅਜਿਹਾ ਇੱਕ ਹੋਰ ਮਾਮਲਾ ਜਲੰਧਰ ਵਿੱਚ ਸਾਹਮਣੇ ਆਇਆ ਹੈ। ਪਿਮਜ਼ ਹਸਪਤਾਲ ‘ਚ ਜੇਰੇ ਇਲਾਜ ਬਜ਼ੁਰਗ ਔਰਤ ਨੂੰ ਦੂਜੇ ਹਸਪਤਾਲ ਵਿੱਚ...










































