ਪੰਜਾਬੀ ਇੰਡਸਟਰੀ ਨੂੰ ਮਿਲਿਆ ਨਵਾਂ ਚਿਹਰਾ, ਫ਼ਿਲਮਾਂ ‘ਚ ਰਵਲੀਨ ਰੂਪ ਦੀ ਐਂਟਰੀ
ਚੰਡੀਗੜ੍ਹ | ਪੰਜਾਬੀ ਫਿਲਮ ਇੰਡਸਟਰੀ 'ਚ ਇੱਕ ਨਵੇਂ ਚਿਹਰੇ ਦੀ ਐਂਟਰੀ ਹੋਵੇਗੀ। ਪੰਜਾਬੀ ਸਿੰਗਰ ਤੇ ਅਦਾਕਾਰ ਨਿੰਜਾ ਨਾਲ ਪੰਜਾਬੀ ਫ਼ਿਲਮਾਂ ਵਿੱਚ ਰਵਲੀਨ ਰੂਪ ਐਂਟਰੀ ਕਰੇਗੀ।
ਫਿਲਮ ਦਾ ਨਾਂ 'ਰੱਬਾ ਮੈਨੂੰ ਮਾਫ ਕਰੀਂ' ਹੈ। ਇਸ ਦੀ...
ਦੂਜੀ ਲਹਿਰ ਦਾ ਸਹੀ ਪਤਾ ਲਗਾਉਣ ਵਾਲੇ ਖੋਜੀ ਬੋਲੇ- ਕੋਰੋਨਾ ਦੀ ਤੀਜੀ ਲਹਿਰ ਇਸੇ...
ਨਵੀਂ ਦਿੱਲੀ | ਕੋਰੋਨਾ ਦੀ ਤੀਜੀ ਲਹਿਰ ਕਦੋਂ ਆਵੇਗੀ। ਵਾਇਰਸ ਦੀ ਦੂਜੀ ਲਹਿਰ ਤੋਂ ਬਾਅਦ ਸਭ ਦੇ ਮਨ ਵਿੱਚ ਇਹੀ ਸਵਾਲ ਹੈ।
ਇਸ ਦੌਰਾਨ ਨਵੀਂ ਭਵਿੱਖਬਾਣੀ ਸਾਹਮਣੇ ਆਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ...
ਜਲੰਧਰ-ਪਠਾਨਕੋਟ ਰੋਡ ‘ਤੇ ਪਿੰਡ ਰਾਏਪੁਰ ਦੀ ਨਹਿਰ ‘ਚੋਂ ਔਰਤ ਦੀ ਲਾਸ਼ ਮਿਲਣ ਨਾਲ ਫੈਲੀ...
ਜਲੰਧਰ | ਜਲੰਧਰ-ਪਠਾਨਕੋਟ ਰਾਸ਼ਟਰੀ ਮਾਗਰ 'ਤੇ ਸਥਿਤ ਪਿੰਡ ਰਾਏਪੁਰ ਦੇ ਗੇਟ ਨਾਲ ਲੱਗਦੀ ਇੱਕ ਪੁਲੀ ਕੋਲ ਔਰਤ ਦੀ ਲਾਸ਼ ਮਿਲੀ ਹੈ। ਲਾਸ਼ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ।
ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।...
Video : ਭਾਰਤੀ ਹਾਕੀ ਟੀਮ ਸੈਮੀਫਾਇਨਲ ‘ਚ ਬੈਲਜੀਅਮ ਤੋਂ ਹਾਰੀ, ਖਿਡਾਰੀ ਦੇ ਪਿਤਾ ਬੋਲੇ-...
ਟੋਕੀਓ/ਜਲੰਧਰ | ਚਾਰ ਦਹਾਕਿਆਂ ਤੋਂ ਬਾਅਦ ਸੈਮੀਫਾਇਨਲ ਵਿੱਚ ਪਹੁੰਚੀ ਭਾਰਤੀ ਹਾਕੀ ਟੀਮ ਦਾ ਗੋਲਡ ਮੈਡਲ ਜਿੱਤਣ ਦਾ ਸੁਪਨਾ ਇੱਕ ਵਾਰ ਫਿਰ ਅਧੂਰਾ ਰਹਿ ਗਿਆ ਹੈ।
ਭਾਰਤੀ ਸਮੇਂ ਮੁਤਾਬਿਕ ਮੰਗਲਵਾਰ ਸਵੇਰੇ 7 ਵਜੇ ਤੋਂ ਹੋਏ ਸੈਮੀਫਾਇਨਲ...
Fake Universities : ਕੇਂਦਰ ਸਰਕਾਰ ਨੇ ਦੇਸ਼ ਦੀਆਂ 24 ਯੂਨੀਵਰਸਿਟੀਆਂ ਐਲਾਨੀਆਂ ਫਰਜ਼ੀ, ਵੇਖੋ...
ਨਵੀਂ ਦਿੱਲੀ | ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ 24 ਅਖੌਤੀ ਸੰਸਥਾਵਾਂ ਨੂੰ ਫਰਜ਼ੀ ਐਲਾਨਿਆ ਹੈ। 2 ਸੰਸਥਾਵਾਂ ਵਿੱਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਪ੍ਰਧਾਨ ਨੇ...
ਪਠਾਨਕੋਟ : ਸੈਨਾ ਦਾ ਹੈਲੀਕਾਪਟਰ ਕ੍ਰੈਸ਼, ਰਣਜੀਤ ਸਾਗਰ ਡੈਮ ‘ਚ ਡਿੱਗਾ
ਪਠਾਨਕੋਟ | ਪਾਕਿਸਤਾਨ ਸਰਹੱਦ ਨਾਲ ਲੱਗਦੇ ਪਠਾਨਕੋਟ ਜ਼ਿਲੇ 'ਚ ਮੰਗਲਵਾਰ ਸਵੇਰੇ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹੈਲੀਕਾਪਟਰ ਪਲਟਦਾ ਹੋਇਆ ਰਣਜੀਤ ਸਾਗਰ ਡੈਮ 'ਚ ਡਿੱਗਾ।
ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ 'ਚ 3 ਲੋਕ ਸਵਾਰ...
ਜਲੰਧਰ ਤੋਂ ਦਿੱਲੀ ਜਾ ਰਹੀ ਬੱਸ ਖੜ੍ਹੇ ਟਰੱਕ ਨਾਲ ਟਕਰਾਈ, ਕਲੀਨਰ ਦੀ ਮੌਤ, ਡਰਾਈਵਰ...
ਜਲੰਧਰ | ਜਲੰਧਰ ਤੋਂ ਦਿੱਲੀ ਜਾ ਰਹੀ ਇੱਕ ਸੈਲਾਨੀ ਬੱਸ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਬੱਸ ਵਿੱਚ ਕਰੀਬ 30 ਯਾਤਰੀ ਸਵਾਰ ਸਨ। ਟਰੱਕ ਡਰਾਈਵਰ ਅਤੇ ਕਲੀਨਰ ਸੜਕ 'ਤੇ ਖੜ੍ਹੇ ਸਨ। ਯਾਤਰੀਆਂ ਨੂੰ ਬਾਹਰ...
ਰਾਜ ਕੁੰਦਰਾ ਦੇ ਲੈਪਟਾਪ ‘ਚੋਂ ਮਿਲੀਆਂ 68 Porn Videos, ਪੜ੍ਹੋ ਹੋਰ ਕੀ-ਕੀ ਮਿਲਿਆ ਕ੍ਰਾਈਮ...
ਮੁੰਬਈ | ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਬੰਬੇ ਹਾਈ ਕੋਰਟ ਨੂੰ ਕਿਹਾ ਕਿ ਕਾਰੋਬਾਰੀ ਰਾਜ ਕੁੰਦਰਾ ਦੇ ਲੈਪਟਾਪ 'ਚੋਂ 68 ਅਸ਼ਲੀਲ ਵੀਡੀਓ ਬਰਾਮਦ ਹੋਏ ਹਨ।
ਰਾਜ ਕੁੰਦਰਾ ਨੇ ਆਪਣੇ ਆਈ ਕਲਾਊਡ ਅਕਾਊਂਟ ਨੂੰ...
ਹਰ ਘਰ ਤੇ ਦੁਕਾਨ ‘ਚ ਲੱਗਣਗੇ ਸਮਾਰਟ ਮੀਟਰ, ਰੀਡਰ ਘਰ ਨਹੀਂ ਆਏਗਾ, ਬਿੱਲ ਦੀ...
ਜਲੰਧਰ | ਹੁਣ ਤੁਹਾਡੇ ਘਰ ਪਾਵਰਕਾਮ ਦਾ ਮੀਟਰ ਰੀਡਰ ਰੀਡਿੰਗ ਨੋਟ ਕਰਨ ਨਹੀਂ ਆਏਗਾ, ਬਲਕਿ ਬਿੱਲ ਈਮੇਲ ਜਾਂ ਰਜਿਸਟਰਡ ਮੋਬਾਈਲ ਨੰਬਰ ਉੱਤੇ ਮੈਸੇਜ ਰਾਹੀਂ ਮਿਲੇਗਾ।
ਸ਼ਹਿਰ 'ਚ ਅਜਿਹੇ 10 ਹਜ਼ਾਰ ਸਮਾਰਟ ਮੀਟਰ ਲਗਾਉਣ ਦਾ ਕੰਮ...
ਤਰਨਤਾਰਨ ‘ਚ ਕਿਸਾਨ ਦੇ ਪੁੱਤਾਂ ਨੇ ਵਿਦੇਸ਼ ਤੋਂ ਮੰਗਵਾਈ ਜਰਮਨ ਟੈਕਨਾਲੋਜੀ ਦੀ ਮਸ਼ੀਨ, ਵਧਾ...
ਤਰਨਤਾਰਨ (ਬਲਜੀਤ ਸਿੰਘ) | ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਹਰ ਵਰਗ ਦੁਖੀ ਹੈ, ਜਿਸ ਤੋਂ ਥੋੜ੍ਹੇ-ਬਹੁਤੇ ਬਚਾਅ ਲਈ ਤਰਨਤਾਰਨ ਵਿੱਚ ਕਿਸਾਨ ਦੇ ਪੁੱਤਾਂ ਨੇ ਬਾਹਰੋਂ ਜਰਮਨ ਟੈਕਨਾਲੋਜੀ ਦੀ ਬਣੀ ਇਕ ਮਸ਼ੀਨ ਮੰਗਵਾਈ, ਜੋ...













































