ਅੰਮ੍ਰਿਤਸਰ ‘ਚ ਟਿਫਨ ਬੰਬ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ alert, ਡ੍ਰੋਨ ਰਾਹੀਂ ਸਰਹੱਦ ਪਾਰੋਂ...
ਚੰਡੀਗੜ੍ਹ/ਅੰਮ੍ਰਿਤਸਰ | ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਚੰਡੀਗੜ੍ਹ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਅੰਮ੍ਰਿਤਸਰ ਦੇ ਪਿੰਡ ਡਾਲੇਕੇ 'ਚ ਐਤਵਾਰ ਸ਼ਾਮ ਨੂੰ ਟਿਫਨ ਬੰਬ ਬਰਾਮਦ ਕੀਤਾ ਗਿਆ। ਇਸ ਘਟਨਾ ਤੋਂ ਬਾਅਦ...
ਚੋਰੀ ਦਾ ਇਲਜ਼ਾਮ : ਮਾਲਕ ਨੇ ਦੁਕਾਨ ‘ਤੇ ਕੰਮ ਕਰਦੇ ਮੁੰਡੇ ਨੂੰ 4 ਹੋਰ...
ਤਰਨਤਾਰਨ (ਬਲਜੀਤ ਸਿੰਘ) | ਕਸਬਾ ਝਬਾਲ ਵਿਖੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਇਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਸਪੇਅਰ ਪਾਰਟ ਦੀ ਦੁਕਾਨ ’ਤੇ ਆਏ ਨੌਜਵਾਨ ਦੀ ਬੇਰਹਿਮੀ ਨਾਲ...
ਕਲਯੁਗੀ ਧੀ ਦਾ ਕਾਰਾ, ਪੈਸਿਆਂ ਖਾਤਿਰ ਮਾਂ ਨੂੰ ਗਲ਼ਾ ਘੁੱਟ ਕੇ ਮਾਰਿਆ
ਤਰਨਤਾਰਨ | ਇਸ ਕਲਯੁਗੀ ਦੌਰ 'ਚ ਕਿਤੇ ਮਾਂ ਆਪਣੇ ਬੱਚਿਆਂ ਨੂੰ ਮਾਰ ਰਹੀ ਹੈ ਤੇ ਕਿਤੇ ਬੱਚੇ ਆਪਣੇ ਮਾਪਿਆਂ ਦਾ ਕਤਲ ਕਰ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਤਰਨਤਾਰਨ ਦੇ ਇਲਾਕੇ...
ਕਲਯੁਗੀ ਮਾਂ ਦਾ ਕਾਰਨਾਮਾ, 7 ਸਾਲ ਦੇ ਮਾਸੂਮ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਦਿੱਤੀ...
ਬੇਗੋਵਾਲ (ਕਪੂਰਥਲਾ) | ਪਿੰਡ ਹੱਸੂਵਾਲ 'ਚ ਕਲਯੁਗੀ ਮਾਂ ਵੱਲੋਂ ਆਪਣੇ ਹੀ ਮਾਸੂਮ ਬੱਚੇ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ 'ਚ ਹਰਜੀਤ ਸਿੰਘ ਨੇ...
ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਤੇਜ਼ ਰਫ਼ਤਾਰ 2 ਕਾਰਾਂ ਦੀ ਭਿਆਨਕ ਟੱਕਰ ‘ਚ 5 ਦੀ...
ਤਰਨਤਾਰਨ (ਬਲਜੀਤ) | ਤਰਨਤਾਰਨ ਦੇ ਪਿੰਡ ਕੱਦ ਗਿੱਲ ਨੇੜੇ ਸ਼ਾਮ 4 ਵਜੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਤੇਜ਼ ਰਫ਼ਤਾਰ 2 ਕਾਰਾਂ ਦੀ ਹੋਈ ਆਹਮੋ-ਸਾਹਮਣੇ ਭਿਆਨਕ ਟੱਕਰ 'ਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਗਈ,...
Monsoon Update : ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਪਏਗਾ ਮੀਂਹ , ਹੁੰਮਸ ਭਰੀ ਗਰਮੀ...
ਚੰਡੀਗੜ੍ਹ | ਕੇਂਦਰੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਉੱਤਰ ਭਾਰਤ ਦੇ ਕੁਝ ਹਿੱਸਿਆਂ 'ਚ ਅੱਜ ਵੀ ਮੀਂਹ ਜਾਰੀ ਰਹੇਗੀ। ਉੱਤਰ ਪ੍ਰਦੇਸ਼ ਦੇ ਪੂਰਬੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਸਥਾਨਾਂ 'ਤੇ ਹਲਕੀ ਤੋਂ...
ਫਾਈਨੈਂਸ ਕੰਪਨੀ ਦੇ ਇਕ ਲੱਖ ਰੁਪਏ ਹੜਪਣ ਲਈ ਮੁਲਾਜ਼ਮ ਨੇ ਹੀ 2 ਦੋਸਤਾਂ ਨਾਲ...
ਗੁਰਦਾਸਪੁਰ (ਜਸਵਿੰਦਰ ਬੇਦੀ) | ਇੱਕ ਫਾਇਨਾਂਸ ਕੰਪਨੀ ਦੇ ਮੁਲਾਜ਼ਮਾਂ ਨੇ ਕੰਪਨੀ ਦੇ ਇੱਕ ਲੱਖ ਰੁਪਏ ਹੜਪਣ ਲਈ ਲੁੱਟ ਦਾ ਡਰਾਮਾ ਕਰ ਦਿੱਤਾ। ਡਰਾਮੇ ਤਹਿਤ ਉਸ ਨੇ ਕਿਹਾ ਕਿ ਉਗਰਾਹੀ ਤੋਂ ਪਰਤਿਆਂ ਉਸ ਦੇ ਪੈਸੇ...
ਗਾਖਲ ਬ੍ਰਦਰਜ਼ ਲੜਕੇ ਤੇ ਲੜਕੀਆਂ ਦੀਆਂ ਦੋਵੇਂ ਹਾਕੀ ਟੀਮਾਂ ਨੂੰ ਦੇਣਗੇ ਸਾਢੇ 5-5 ਲੱਖ...
ਜਲੰਧਰ | ਗਾਖਲ ਗਰੁੱਪ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਨੇ ਆਪਣੀ ਦਾਦੀ ਸਵ. ਗੁਰਭਾਗ ਕੌਰ ਤੇ ਮਾਤਾ ਸਵ. ਗੁਰਦੇਵ ਕੌਰ ਦੀ ਯਾਦ 'ਚ ਟੋਕੀਓ ਓਲੰਪਿਕ ਸ਼ੁਰੂ ਹੁੰਦਿਆਂ...
ਓਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਪਿੰਡ ਪਰਤਣ ‘ਤੇ ਕਮਲਪ੍ਰੀਤ ਕੌਰ ਦਾ ਨਿੱਘਾ...
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ)- ਜ਼ਿਲੇ ਦੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਦਾ ਓਲੰਪਿਕ 'ਚ ਡਿਸਕਸ ਥ੍ਰੋ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਅੱਜ ਆਪਣੇ ਪਿੰਡ ਵਾਪਸ ਪਰਤਣ 'ਤੇ ਜ਼ਿਲਾ ਪ੍ਰਸ਼ਾਸਨ, ਪੰਜਾਬ ਦੇ ਡਿਪਟੀ...
Power Cut Alert : ਜਲੰਧਰ ‘ਚ ਕੱਲ (ਐਤਵਾਰ) ਇਨ੍ਹਾਂ 10 ਇਲਾਕਿਆਂ ‘ਚ ਲੱਗੇਗਾ 7...
ਜਲੰਧਰ | ਫੋਕਲ ਪੁਆਇੰਟ ਤੋਂ ਚੱਲਦੇ 66 KV ਫੀਡਰ ਦੀ ਮੁਰੰਮਤ ਕਾਰਨ ਐਤਵਾਰ ਨੂੰ ਜਲੰਧਰ ਦੇ ਕਈ ਇਲਾਕਿਆਂ 'ਚ ਬਿਜਲੀ ਬੰਦ ਰਹੇਗੀ। ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਬਾਬਾ ਮੋਹਨ...













































