ਹੁਸ਼ਿਆਰਪੁਰ ‘ਚ ਬਜ਼ੁਰਗ ਔਰਤ ਤੇ ਨੂੰਹ ਨੂੰ ਬੰਧਕ ਬਣਾ ਕੇ ਲੁਟੇਰਿਆਂ ਨੇ ਮਾਰਿਆ ਡਾਕਾ,...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਬੀਤੀ ਦੇਰ ਰਾਤ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਨੌਨੀਤਪੁਰ ਵਿਖੇ ਕੁਝ ਨਕਾਬਪੋਸ਼ਾਂ ਵੱਲੋਂ ਘਰ 'ਚ ਮੌਜੂਦ ਔਰਤਾਂ ਨੂੰ ਬੰਦੀ ਬਣਾ ਕੇ ਡਾਕਾ ਮਾਰਨ ਦੀ ਖਬਰ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ...
4 ਏਕੜ ਜ਼ਮੀਨ ਗਹਿਣੇ ਪਾ ਪਤਨੀ ਨੂੰ ਭੇਜਿਆ ਇੰਗਲੈਂਡ, ਸਹੁਰੇ ਘਰ ਪਹੁੰਚਿਆ ਤਾਂ ਪਤਾ...
ਤਰਨਤਾਰਨ (ਬਲਜੀਤ ਸਿੰਘ) | ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਵਿਦੇਸ਼ ਜਾਣ ਲਈ ਹਰ ਹਥਕੰਡਾ ਅਪਣਾ ਰਹੇ ਹਨ। ਕਈ ਨੌਜਵਾਨ ਆਪਣੀਆਂ ਜ਼ਮੀਨਾਂ ਗਹਿਣੇ ਪਾ ਕੇ ਲੱਖਾਂ ਰੁਪਏ ਲਾ ਕੇ ਆਪਣੀਆਂ ਪਤਨੀਆਂ ਨੂੰ ਵਿਦੇਸ਼ ਭੇਜ ਰਹੇ ਹਨ...
ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਨੇ ਕੀਤਾ ਪਹਿਲਾ ਟਵੀਟ, ‘ਜਿੱਤੇਗਾ ਪੰਜਾਬ’ ਦਾ ਨਵਾਂ...
ਪਟਿਆਲਾ/ਚੰਡੀਗੜ੍ਹ | ਕਾਂਗਰਸ ਦਾ ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪਹਿਲਾ ਟਵੀਟ ਕਰ ਦਿੱਤਾ ਹੈ। ਸਿੱਧੂ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਆਪਣੇ ਪਿਤਾ ਦੀ ਤਸਵੀਰ ਸਾਂਝੀ ਕੀਤੀ ਹੈ।
ਸਿੱਧੂ...
ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ ‘ਕੈਪਟਨ’, ਚਾਰ ਕਾਰਜਕਾਰੀ ਪ੍ਰਧਾਨਾਂ ਦੀ ਪੜ੍ਹੋ ਪੂਰੀ ਡਿਟੇਲ
ਹੁਸ਼ਿਆਰਪੁਰ/ਅੰਮ੍ਰਿਤਸਰ/ਫਤਿਹਗੜ੍ਹ ਸਾਹਿਬ/ਫਰੀਦਕੋਟ/ਜਲੰਧਰ | ਪੰਜਾਬ ਕਾਂਗਰਸ 'ਚ ਵੱਡੇ ਕਲੇਸ਼ ਤੋਂ ਬਾਅਦ ਆਖਿਰਕਾਰ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਉਣ ਦਾ ਐਲਾਨ ਕਰ ਹੀ ਦਿੱਤਾ।
ਸਾਢੇ 4 ਸਾਲ ਪਹਿਲਾਂ ਕਾਂਗਰਸ 'ਚ ਆਏ ਸਿੱਧੂ ਦੇ ਨਾਲ 4...
ਜਰਮਨੀ ਜਾਣ ਲਈ ਨੌਜਵਾਨ ਨੇ ਕਰਵਾਇਆ ਸੀ ਮੇਮ ਨਾਲ ਵਿਆਹ, ਨਾ ਮੇਮ ਨੇ ਬਾਹਰ...
ਗੁਰਦਾਸਪੁਰ (ਜਸਵਿੰਦਰ ਬੇਦੀ) | ਵਿਦੇਸ਼ ਜਾ ਕੇ ਪੈਸੇ ਕਮਾਉਣ ਦੇ ਲਾਲਚ 'ਚ ਪੰਜਾਬੀ ਨੌਜਵਾਨਾਂ ਨਾਲ ਹੋਈਆਂ ਠੱਗੀਆਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਤਾਜ਼ਾ ਮਾਮਲਾ ਗੁਰਦਾਸਪੁਰ ਸ਼ਹਿਰ ਦਾ ਹੈ, ਜਿਸ ਵਿਚ ਵਿਕਰਾਂਤ ਨਾਂ...
ਡੀਜੀਪੀ ਸੁਮੇਧ ਸੈਣੀ ਦੀ ਕੋਠੀ ਅਦਾਲਤ ਵੱਲੋਂ ਅਟੈਚ ਕਰਨ ਦੇ ਹੁਕਮ
ਜਲੰਧਰ (ਨਰਿੰਦਰ ਕੁਮਾਰ ਚੂਹੜ) | ਜ਼ਿਲ੍ਹਾ ਅਦਾਲਤ ਮੋਹਾਲੀ ਵੱਲੋਂ ਵਿਵਾਦਤ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਸੈਕਟਰ 20 ਚੰਡੀਗੜ੍ਹ ਕੋਠੀ 20 ਨੂੰ ਮੁਹਾਲੀ 'ਚ ਹੋਏ ਵੱਡੇ ਘੁਟਾਲੇ ਦੌਰਾਨ ਦਰਜ ਹੋਏ ਮੁਕੱਦਮੇ 'ਚ ਅਟੈਚ...
Weather Updates : ਪੰਜਾਬ-ਚੰਡੀਗੜ੍ਹ ਸਣੇ ਇਨ੍ਹਾਂ ਥਾਵਾਂ ‘ਤੇ ਅੱਜ ਤੋਂ ਭਾਰੀ ਮੀਂਹ ਦਾ ਅਲਰਟ
ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਹੁਸ਼ਿਆਰਪੁਰ/ਬਠਿੰਡਾ/ਸ੍ਰੀ ਮੁਕਤਸਰ ਸਾਹਿਬ | ਅੱਜ ਹਰਿਆਣਾ, ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ ਦੇ ਪੂਰਬੀ ਹਿੱਸਿਆਂ, ਮੱਧ ਪ੍ਰਦੇਸ਼, ਗੋਆ, ਮਹਾਰਾਸ਼ਟਰ ਸਮੇਤ ਬਿਹਾਰ, ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ...
ਜਲੰਧਰ ਦੀਆਂ ਅੱਜ ਦੀਆਂ 3 ਜ਼ਰੂਰੀ ਖਬਰਾਂ : ਅੱਜ ਕਿਤੇ ਵੀ ਕੋਰੋਨਾ ਵੈਕਸੀਨ ਨਹੀਂ...
ਜਲੰਧਰ | ਕੋਰੋਨਾ ਤੋਂ ਬਚਾ ਲਈ ਲੋਕ ਵੱਧ-ਚੜ੍ਹ ਕੇ ਵੈਕਸੀਨ ਲਗਵਾ ਰਹੇ ਹਨ ਪਰ ਸਿਹਤ ਵਿਭਾਗ ਕੋਲ ਸਟਾਕ ਨਹੀਂ ਹੈ। ਕੋਵੀਸ਼ੀਲਡ ਨੂੰ ਲੈ ਕੇ ਪਹਿਲਾਂ ਹੀ ਮਾਰਾਮਾਰੀ ਚੱਲ ਰਹੀ ਹੈ।
ਐਤਵਾਰ ਨੂੰ ਜ਼ਿਲੇ 'ਚ ਇੱਕ...
ਪੰਜਾਬ ਦੇ ਹਾਕੀ ਕੋਚ ਦੀ ਗੱਡੀ ਥਾਣੇਦਾਰ ਦੇ ਮੁੰਡੇ ਨੇ ਕੀਤੀ ਸੀ ਚੋਰੀ, ਹੋਇਆ...
ਜਲੰਧਰ | ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰੋਂ ਹਫਤਾ ਪਹਿਲਾ ਸਾਬਕਾ ਉਲੰਪੀਅਨ ਅਤੇ ਪੰਜਾਬ ਦੇ ਹਾਕੀ ਕੋਚ ਰਜਿੰਦਰ ਸਿੰਘ ਦੀ ਸਵਿਫਟ ਕਾਰ ਚੋਰੀ ਕਰਨ ਵਾਲੇ 23 ਸਾਲ ਦੇ ਹਰਵਿੰਦਰ ਸਿੰਘ ਵਾਸੀ ਸਿਲਵਰ ਇਨਕਲੇਵ (ਰਾਮਾਮੰਡੀ)...
ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਚੋਂ 2 ਐਲਸੀਡੀ ਟੀਵੀ, 1 ਇਨਵਰਟਰ ਤੇ ਬੈਟਰੀ ਸਮੇਤ ਲੱਖਾਂ...
ਹੁਸ਼ਿਆਰਪੁਰ (ਅਮਰੀਕ ਸਿੰਘ) | ਚੋਰਾਂ ਵਲੋਂ ਹੁਸਿ਼ਆਰਪੁਰ ਦੇ ਪਿੰਡ ਡਗਾਣਾ ਖੁਰਦ 'ਚ ਬਣੇ ਸਰਕਾਰੀ ਸੈਕੰਡਰੀ ਸਕੂਲ 'ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ।
ਅੱਜ ਜਦੋਂ ਸਟਾਫ ਸਕੂਲ ਪਹੁੰਚਿਆਂ ਤਾਂ ਸਕੂਲ ਦੇ ਮੁਖੀ ਬਲਵਿੰਦਰ ਕੌਰ ਨੇ...











































