ਜਲੰਧਰ ‘ਚ ਦਰਦਨਾਕ ਹਾਦਸਾ ! ਵਿਅਕਤੀ ਦੇ ਸਰੀਰ ਦੇ ਹੋ ਗਏ ਕਈ ਟੁੱਕੜੇ, ਅਣਪਛਾਤੇ...
ਜਲੰਧਰ, 17 ਜਨਵਰੀ | ਹਾਈਵੇ 'ਤੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਲਾਸ਼ ਦੇ ਕਈ ਟੁਕੜੇ ਹੋ ਗਏ ਹਨ, ਜਿਸ ਕਾਰਨ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ...
ਬ੍ਰੇਕਿੰਗ : ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ 14 ਸਾਲ ਦੀ ਸਜ਼ਾ, ਪਤਨੀ...
ਪਾਕਿਸਤਾਨ, 17 ਜਨਵਰੀ | ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਅਲ ਕਾਦਿਰ ਟਰੱਸਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਸਜ਼ਾ ਦਾ ਐਲਾਨ...
ਇਨਸਾਨੀਅਤ ਸ਼ਰਮਸਾਰ ! ਹਾਦਸੇ ‘ਚ ਜ਼ਖਮੀ ਵਪਾਰੀ ਦੀ ਜੇਬ ਚੋਂ ਮਦਦ ਕਰਨ ਵਾਲੇ ਨੇ...
ਅੰਮ੍ਰਿਤਸਰ, 17 ਜਨਵਰੀ | ਇਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਕਰੀਬ 9 ਵਜੇ ਬਾਈਕ 'ਤੇ ਸਵਾਰ ਹੋ ਕੇ ਘਰ ਜਾ ਰਹੇ ਵਪਾਰੀ ਰਵੀ ਮਹਾਜਨ ਸੜਕ ਹਾਦਸੇ ਦਾ ਸ਼ਿਕਾਰ...
ਸਿੱਧੂ ਮੂਸੇਵਾਲਾ ਦਾ ਮੌਤ ਤੋਂ ਬਾਅਦ ਇਸ ਤਰੀਕ ਨੂੰ 9ਵਾਂ ਗੀਤ ਹੋਵੇਗਾ ਰਿਲੀਜ਼, ਪੋਸਟਰ...
ਪੰਜਾਬ ਡੈਸਕ, 17 ਜਨਵਰੀ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਲਾਕ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਹ ਗੀਤ 23 ਜਨਵਰੀ ਨੂੰ ਰਿਲੀਜ਼ ਹੋਵੇਗਾ। ਇਹ ਮੂਸੇਵਾਲਾ ਦਾ ਸਾਲ 2025 ਦਾ ਪਹਿਲਾ ਗੀਤ ਹੋਵੇਗਾ।...
ਬ੍ਰੇਕਿੰਗ : ਪੰਜਾਬ ‘ਚ ਕੰਗਨਾ ਦੀ ਫਿਲਮ ਐਮਰਜੈਂਸੀ ਦਾ ਵਿਰੋਧ, ਸਿਨੇਮਾ ਘਰਾਂ ਬਾਹਰ ਸਿੱਖ...
ਅੰਮ੍ਰਿਤਸਰ, 17 ਜਨਵਰੀ | ਫਿਲਮੀ ਅਦਾਕਾਰਾ ਤੇ ਮੈਂਬਰ ਪਾਰਲੀਮੈਂਟ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਅੱਜ 17 ਜਨਵਰੀ ਨੂੰ ਵੱਖ-ਵੱਖ ਸਿਨਮਾ ਘਰਾਂ ਵਿਚ ਰਿਲੀਜ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ...
ਲੁਧਿਆਣਾ ‘ਚ ਮਸ਼ੀਨ ਦੀ ਚਪੇਟ ‘ਚ ਆਇਆ 11 ਸਾਲ ਦਾ ਬੱਚਾ, 2 ਉਂਗਲਾਂ ਕੱਟੀਆਂ,...
ਲੁਧਿਆਣਾ, 17 ਜਨਵਰੀ | ਇਥੇ ਬਾਲ ਮਜ਼ਦੂਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਜਸਪਾਲ ਬੰਗੜ ਰੋਡ 'ਤੇ ਇਕ 11 ਸਾਲਾ ਨੌਜਵਾਨ ਨੂੰ ਫੈਕਟਰੀ 'ਚ ਚਾਹ-ਪਾਣੀ ਪਰੋਸਣ ਲਈ ਕਹਿ ਕੇ ਕੰਮ 'ਤੇ ਰੱਖਿਆ ਗਿਆ ਪਰ...
ਪੰਜਾਬ ‘ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ, ਮੌਸਮ ਵਿਭਾਗ ਵਲੋਂ 12 ਜ਼ਿਲਿਆਂ ‘ਚ...
ਚੰਡੀਗੜ੍ਹ, 17 ਜਨਵਰੀ | ਪੰਜਾਬ ਵਿਚ ਅੱਜ ਵੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਵੀਰਵਾਰ ਰਾਤ ਤੋਂ ਹੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ। ਕੱਲ...
ਲੁਧਿਆਣਾ ਦੇ ਹਸਪਤਾਲ ‘ਚ ਔਰਤ ਦੀ ਮੌਤ ਤੋਂ ਬਾਅਦ ਹੰਗਾਮਾ, ਪੁੱਤ ਨੇ ਮਾਂ ਦੀ...
ਲੁਧਿਆਣਾ, 16 ਜਨਵਰੀ | ਅੱਜ ਲੁਧਿਆਣਾ ਦੇ ਬਾਬਾ ਥਾਨ ਸਿੰਘ ਚੌਕ ਸਥਿਤ ਅਰੋੜਾ ਨਰਸਿੰਗ ਹੋਮ ਦੇ ਬਾਹਰ ਕੁਝ ਲੋਕਾਂ ਨੇ ਹੰਗਾਮਾ ਕਰ ਦਿੱਤਾ। ਹਸਪਤਾਲ 'ਚ ਦਾਖਲ ਔਰਤ ਦੀ ਇਲਾਜ ਦੌਰਾਨ ਮੌਤ ਹੋਣ ਤੋਂ ਬਾਅਦ...
ਬੇਕ੍ਰਿੰਗ : ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ, 8ਵੇ ਤਨਖਾਹ ਕਮਿਸ਼ਨ ਦੇ ਗਠਨ...
ਨਵੀਂ ਦਿੱਲੀ , 16 ਜਨਵਰੀ | ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕੇਂਦਰੀ ਕਰਮਚਾਰੀਆਂ ਲਈ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਸਾਲ 2026 ਤੋਂ ਲਾਗੂ ਕੀਤਾ...
ਬ੍ਰੇਕਿੰਗ : ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਦਾ ਕੀਤਾ ਐਲਾਨ, ਇਸ ਤਰੀਕ...
ਚੰਡੀਗੜ੍ਹ, 16 ਜਨਵਰੀ | ਹਰਿਆਣਾ-ਪੰਜਾਬ ਦੇ ਸ਼ੰਭੂ ਸਰਹੱਦ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਸਰਵਣ ਪੰਧੇਰ ਨੇ ਦੱਸਿਆ ਕਿ ਇਸ ਵਿਚ...











































