1500 ਰੁਪਏ ਮਹੀਨਾ ਪੈਨਸ਼ਨ ਖਾਤਿਆਂ ‘ਚ ਆਵੇਗੀ ਜਾਂ ਚੈੱਕ ਰਾਹੀਂ ਮਿਲੇਗੀ, ਪੜ੍ਹੋ ਪੰਜਾਬ ਸਰਕਾਰ...
ਬਠਿੰਡਾ | ਸੂਬੇ 'ਚ ਵਿਧਾਨ ਸਭਾ ਚੋਣਾਂ ਨੇੜੇ ਆਉਂਦੀ ਹੀ ਪੈਨਸ਼ਨ ਦੀ ਰਕਮ ਨੂੰ ਸਰਕਾਰ ਨੇ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤਾ ਹੈ ਪਰ ਇਸ ਦਾ ਸਿਆਸੀ ਢੋਲ ਵਜਾਉਣ ਲਈ ਅਗਸਤ ਮਹੀਨੇ...
Acid Attack : ਫੈਕਟਰੀ ‘ਚ ਕੰਮ ਕਰਦੀ ਔਰਤ ‘ਤੇ ਨਾਲ ਕੰਮ ਕਰਨ ਵਾਲੇ ਨੇ...
ਜਲੰਧਰ | ਜਲੰਧਰ ਦੀ ਫੈਕਟਰੀ 'ਚ ਮਾਮੂਲੀ ਵਿਵਾਦ ਤੋਂ ਬਾਅਦ ਇਕ ਵਿਅਕਤੀ ਨੇ ਨਾਲ ਕੰਮ ਕਰਨ ਵਾਲੀ ਔਰਤ 'ਤੇ ਤੇਜ਼ਾਬ ਸੁੱਟ ਦਿੱਤਾ। ਦੋਵੇਂ ਫੋਕਲ ਪੁਆਇੰਟ ਸਥਿਤ ਨਟ-ਬੋਲਟ ਦੀ ਫੈਕਟਰੀ ਵਿੱਚ ਕੰਮ ਕਰਦੇ ਹਨ।
ਇਸ...
ਲੁਧਿਆਣਾ : ਬੱਸ ਕੰਡਕਟਰ ਤੇ ਉਸ ਦੇ ਸਾਥੀਆਂ ਨੇ ਬੇਸਬੈਟ ਮਾਰ ਕੇ ਸਵਾਰੀ ਦੇ...
ਲੁਧਿਆਣਾ | ਮਾਮੂਲੀ ਬਹਿਸ ਤੋਂ ਬਾਅਦ ਕੰਡਕਟਰ ਤੇ ਉਸ ਦੇ ਸਾਥੀਆਂ ਨੇ ਸਵਾਰੀ ਦੇ ਮੂੰਹ 'ਤੇ ਬੇਸਬੈਟ ਮਾਰ ਕੇ ਉਸ ਦੇ ਦੰਦ ਤੋੜ ਦਿੱਤੇ। ਲਹੂ-ਲੁਹਾਣ ਹੋਏ ਨੌਜਵਾਨ ਨੂੰ ਬੱਸ ਸਟੈਂਡ 'ਤੇ ਹੀ ਛੱਡ ਕੇ ਆਰੋਪੀ ਧਮਕੀਆਂ ਦਿੰਦੇ...
ਲੰਡਨ ਤੋਂ ਬਾਅਦ ਏਅਰ ਇੰਡੀਆ ਦੀ Amritsar-Birmingham ਡਾਇਰੈਕਟ ਫਲਾਈਟ 3 ਸਤੰਬਰ ਤੋਂ ਸ਼ੁਰੂ, ਦਸੰਬਰ...
ਅੰਮ੍ਰਿਤਸਰ | ਪੰਜਾਬ ਤੇ ਬਰਮਿੰਘਮ ਵਿਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। ਏਅਰ ਇੰਡੀਆ ਨੇ ਅੰਮ੍ਰਿਤਸਰ-ਬਰਮਿੰਘਮ ਫਲਾਈਟ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਕੋਰੋਨਾ ਕਾਰਨ ਇਹ ਫਲਾਈਟ ਕਾਫੀ ਸਮੇਂ ਤੋਂ ਬੰਦ ਸੀ।
ਬ੍ਰਿਟੇਨ...
Farmers Protest : ਹਰਿਆਣਾ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ! ਅੱਜ 10,000 ਕਿਸਾਨ ਇਕੱਠੇ ਹੋ ਕੇ...
ਕਰਨਾਲ | ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਘਰੌਂਡਾ ਕਸਬੇ ਵਿੱਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ। ਇਸ ਦੀ ਅਗਵਾਈ ਕਿਸਾਨ ਲੀਡਰ ਗੁਰਨਾਮ ਸਿੰਘ ਚੜ੍ਹੂਨੀ ਕਰਨਗੇ।
ਸੰਯੁਕਤ ਕਿਸਾਨ ਮੋਰਚੇ ਦੇ ਅਹੁਦੇਦਾਰ...
ਭਾਜਪਾ ਦਾ ਦਫ਼ਤਰ ਘੇਰਨ ਜਾ ਰਹੀਆਂ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਰਕਰਾਂ ‘ਤੇ ਲਾਠੀਚਾਰਜ,...
ਚੰਡੀਗੜ੍ਹ | ਆਮ ਆਦਮੀ ਪਾਰਟੀ ਪੰਜਾਬ ਦੇ ਮਹਿਲਾ ਵਿੰਗ ਦੀਆਂ ਵਰਕਰਾਂ ਨੇ ਔਰਤਾਂ ਅਤੇ ਕਿਸਾਨਾਂ ਖਿਲਾਫ ਭਾਜਪਾ ਆਗੂਆਂ ਵੱਲੋਂ ਭੱਦੀ ਸ਼ਬਦਾਵਲੀ ਬੋਲਣ ਤੇ ਹਮਲੇ ਕਰਨ ਦੇ ਵਿਰੋਧ ਵਿਚ ਚੰਡੀਗੜ੍ਹ ਸਥਿਤ ਭਾਜਪਾ ਦੇ ਸੂਬਾਈ ਦਫਤਰ ਦਾ...
ਗੁਰਦਾਸ ਮਾਨ ਦੇ ਸਮਰਥਕਾਂ ਨੇ DSP ਨੂੰ ਸੌਂਪੀ ਸ਼ਿਕਾਇਤ, ਸਿੱਖ ਆਗੂ ‘ਤੇ ਪਰਚਾ ਦਰਜ...
ਜਲੰਧਰ/ਨਕੋਦਰ | ਪੰਜਾਬੀ ਗਾਇਕ ਗੁਰਦਾਸ ਮਾਨ ਦਾ ਵਿਵਾਦ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਹੁਣ ਗੁਰਦਾਸ ਮਾਨ ਦੇ ਸਮਰਥਕ ਵੀ ਉਨ੍ਹਾਂ ਦੇ ਹੱਕ 'ਚ ਉਤਰ ਆਏ ਹਨ। ਉਨ੍ਹਾਂ ਮੰਗ ਕੀਤੀ ਕਿ ਸਿੱਖ ਆਗੂ ਪਰਮਜੀਤ ਸਿੰਘ...
ਸ੍ਰੀ ਅਨੰਦਪੁਰ ਸਾਹਿਬ ਵਿਖੇ ਟੈਂਪੂ ਤੇ ਐਕਟਿਵਾ ਦੀ ਭਿਆਨਕ ਟੱਕਰ ‘ਚ ਇਕ ਦੀ ਮੌਤ,...
ਸ੍ਰੀ ਅਨੰਦਪੁਰ ਸਾਹਿਬ (ਦਵਿੰਦਰਪਾਲ ਸਿੰਘ/ਅੰਕੁਸ਼) | ਸ੍ਰੀ ਅਨੰਦਪੁਰ ਸਾਹਿਬ ਨਾਲ ਲੱਗਦੇ ਪਿੰਡ ਮਾਂਗੇਵਾਲ ਵਿਖੇ ਟੈਂਪੂ ਅਤੇ ਐਕਟਿਵਾ ਵਿਚਾਲੇ ਭਿਆਨਕ ਟੱਕਰ ਹੋ ਗਈ।
ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਪੁੱਤਰ ਬਸਾਖਾ ਸਿੰਘ...
ਪੰਜਾਬ ਸਰਕਾਰ ਨੇ ਚੰਦਰੇਸ਼ਵਰ ਮੋਹੀ ਨੂੰ SC ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ, ਸ਼ੁਤਰਾਣਾ ਹਲਕੇ...
ਜਲੰਧਰ (ਨਰਿੰਦਰ ਕੁਮਾਰ ਚੂਹੜ) | ਪੰਜਾਬ ਸਰਕਾਰ ਨੇ ਪਟਿਆਲਾ ਤੋਂ ਚੰਦਰੇਸ਼ਵਰ ਸਿੰਘ ਚੈਰੀ ਮੋਹੀ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਹੈ। 35 ਸਾਲਾ ਚੈਰੀ ਮੋਹੀ ਸ਼ੁਤਰਾਣਾ ਹਲਕੇ ਤੋਂ ਵਿਧਾਇਕ ਡਾ....
ਜਲੰਧਰ PAP ਕੈਂਪਸ ਵਾਲਾ ਫਲਾਈਓਵਰ ਜਾਵੇਗਾ ਤੋੜਿਆ? ਪੜ੍ਹੋ ਅੰਮ੍ਰਿਤਸਰ ਤੇ ਜਲੰਧਰ ਵਾਲਾ ਟ੍ਰੈਫਿਕ ਕਿਹੜੇ...
ਜਲੰਧਰ | ਸ਼ਹਿਰ 'ਚ ਪਹਿਲੀ ਵਾਰ ਰੇਲਵੇ ਓਵਰਬ੍ਰਿਜ ਤੋੜਿਆ ਜਾ ਰਿਹਾ ਹੈ। ਨਵੇਂ ਫੋਰਲੇਨ ਪੁਲ ਬਣਾਉਣ ਦੇ ਲਈ PAP ਕੈਂਪਸ ਦੇ ਸਾਹਮਣੇ ਬਣੇ ਲੋਅ ਲੈਵਲ ਰੇਲਵੇ ਬ੍ਰਿਜ ਨੂੰ ਤੋੜੇ ਜਾਣ ਦੀ ਯੋਜਨਾ ਫਾਈਨਲ ਹੋ...












































