ਸਮਰਾਲਾ : ਗੰਡਾਸਾ ਮਾਰ ਕੇ ਕੀਤਾ ਦਾਦਾ-ਦਾਦੀ ਦਾ ਕਤਲ, ਮਕਾਨ ਤੇ ਪਲਾਟ ਆਪਣੇ ਨਾਂ...
ਸਮਰਾਲਾ/ਲੁਧਿਆਣਾ | ਪਿੰਡ ਲੱਲ ਕਲਾਂ 'ਚ 17 ਸਾਲ ਦੇ ਮੁੰਡੇ ਨੇ ਤੇਜ਼ਧਾਰ ਗੰਡਾਸੇ ਨਾਲ ਆਪਣੇ ਦਾਦਾ-ਦਾਦੀ ਦਾ ਕਤਲ ਕਰ ਦਿੱਤਾ। ਕਤਲ ਕੀਤੇ ਗਏ ਬਜ਼ੁਰਗ ਜੋੜੇ ਦੀ ਪਛਾਣ ਦਰਸ਼ਨ ਸਿੰਘ (75) ਤੇ ਉਸ ਦੀ ਪਤਨੀ...
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਸਰਗਰਮ, ਵੀਰਵਾਰ ਨੂੰ ਦਿੱਲੀ ‘ਚ ਹੋਮ ਮਨਿਸਟਰ...
ਚੰਡੀਗੜ੍ਹ | ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਖੇਤੀ ਕਾਨੂੰਨਾਂ ਦੇ ਮੁੱਦੇ ਅਤੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਸਰਗਰਮ ਹੋ ਗਏ ਹਨ।
ਇਸ ਮਾਮਲੇ...
ਗੁਰਦਾਸਪੁਰ : ਪਾਦਰੀ ਨੇ ਬਾਈਬਲ ਦਾ ਟਰੱਕ ਵੇਚਿਆ ਰੱਦੀ ‘ਚ, ਜਦ ਪਲਟਿਆ ਤਾਂ ਖੁੱਲ੍ਹਾ...
ਗੁਰਦਾਸਪੁਰ (ਜਸਵਿੰਦਰ ਬੇਦੀ) | ਬੀਤੀ ਦੇਰ ਰਾਤ ਬਟਾਲਾ ਵਿਖੇ ਜੰਮੂ ਤੋਂ ਰੱਦੀ ਨਾਲ ਭਰਿਆ ਟਰੱਕ ਜੋ ਕਿ ਖਾਲੀ ਹੋਣ ਲਈ ਖੰਨਾ ਪੇਪਰ ਮਿੱਲ ਅੰਮ੍ਰਿਤਸਰ ਜਾ ਰਿਹਾ ਸੀ, ਦਾ ਅਚਾਨਕ ਬਟਾਲਾ ਦੇ ਅੰਮ੍ਰਿਤਸਰ ਰੋਡ 'ਤੇ...
ਪ੍ਰਸ਼ਾਸਨਿਕ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਤੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੂਬਾ...
ਲੁਧਿਆਣਾ | ਅੰਤਰਰਾਸ਼ਟਰੀ ਸਰਹੱਦ 'ਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦਾ ਅਧਿਕਾਰ ਖੇਤਰ 15 ਤੋਂ ਵਧਾ ਕੇ 50 ਕਿਲੋਮੀਟਰ ਕੀਤੇ ਜਾਣ ਦੇ ਕੇਂਦਰੀ ਫੈਸਲੇ ਖਿਲਾਫ ਅਤੇ ਤਿੰਨੋਂ ਕੇਂਦਰੀ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ...
BSF ਦਾ ਅਧਿਕਾਰ ਖੇਤਰ ਵਧਾਉਣ ਖਿਲਾਫ ਤੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੂਬਾ...
ਲੁਧਿਆਣਾ | ਅੰਤਰਰਾਸ਼ਟਰੀ ਸਰਹੱਦ 'ਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦਾ ਅਧਿਕਾਰ ਖੇਤਰ 15 ਤੋਂ ਵਧਾ ਕੇ 50 ਕਿਲੋਮੀਟਰ ਕੀਤੇ ਜਾਣ ਦੇ ਕੇਂਦਰੀ ਫੈਸਲੇ ਖਿਲਾਫ ਅਤੇ ਤਿੰਨੋਂ ਕੇਂਦਰੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਵਜ਼ਾਰਤ...
ਫਿਰੋਜ਼ਪੁਰ : ਕੁੜੀ ਨੇ ਫੋਨ ਕਰਕੇ ਨੌਜਵਾਨ ਨੂੰ ਬੁਲਾਇਆ ਘਰ, ਮਾਰ ਦੇਣ ਦੀ ਨੀਅਤ...
ਫਿਰੋਜ਼ਪੁਰ | ਇਕ ਕੁੜੀ ਵੱਲੋਂ ਨੌਜਵਾਨ ਨੂੰ ਘਰ ਬੁਲਾ ਕੇ ਤੇ ਉਸ ਦੇ ਪਰਿਵਾਰ ਨੇ ਮੁੰਡੇ ਨੂੰ ਮਾਰ ਦੇਣ ਦੀ ਨੀਅਤ ਨਾਲ ਜ਼ਹਿਰੀਲੀ ਦਵਾਈ ਪਿਲਾ ਦਿੱਤੀ। ਨੌਜਵਾਨ ਦਾ ਇਲਾਜ ਮੈਡੀਸਿਟੀ ਹਸਪਤਾਲ ਮੋਗਾ ਵਿਖੇ ਚੱਲ...
ਕੈਪਟਨ ਨੇ ਪਹਿਲਾਂ ਵੀ ਪਾਰਟੀ ਬਣਾਈ ਸੀ, ਸਿਰਫ 856 ਵੋਟਾਂ ਮਿਲੀਆਂ, ਲੋਕ ਮੁੜ ਸਬਕ...
ਚੰਡੀਗੜ੍ਹ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਤਿੱਖੇ ਟਵੀਟ ਕੀਤੇ ਗਏ। ਉਨ੍ਹਾਂ ਕੈਪਟਨ ਨੂੰ ਕਿਹਾ, "ਤੁਸੀਂ ਮੇਰੇ ਲਈ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਸੀ ਕਿਉਂਕਿ ਮੈਂ...
ਕਰੋੜਪਤੀ ਪ੍ਰਾਪਰਟੀ ਬ੍ਰੋਕਰ ਦੀ ਪਤਨੀ ਨੂੰ ਆਟੋ ਡਰਾਈਵਰ ਨਾਲ ਹੋਇਆ ਪਿਆਰ, ਲੱਖਾਂ ਰੁਪਏ ਲੈ...
ਇੰਦੌਰ | ਮੱਧ ਪ੍ਰਦੇਸ਼ ਦੀ ਇੰਦੌਰ ਪੁਲਿਸ ਦੀ ਚਿੰਤਾ ਇਨ੍ਹੀਂ ਦਿਨੀਂ ਕਰੋੜਪਤੀ ਦੀ ਪਤਨੀ ਨੇ ਵਧਾ ਦਿੱਤੀ ਹੈ। ਕਰੋੜਪਤੀ ਪ੍ਰਾਪਰਟੀ ਬ੍ਰੋਕਰ ਦੀ ਪਤਨੀ ਦੀ ਭਾਲ ਵਿੱਚ ਇੰਦੌਰ ਪੁਲਿਸ ਗੁਜਰਾਤ, ਮੁੰਬਈ ਤੋਂ ਲੈ ਕੇ ਐੱਮਪੀ...
ਕੇਜਰੀਵਾਲ ਫਿਰ 2 ਦਿਨਾ ਪੰਜਾਬ ਦੌਰੇ ‘ਤੇ; ਕਿਸਾਨਾਂ, ਸਨਅਤਕਾਰਾਂ ਤੇ ਵਪਾਰੀਆਂ ਨਾਲ ਕਰਨਗੇ ਮੁਲਾਕਾਤ
ਚੰਡੀਗੜ੍ਹ | ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਪੰਜਾਬ ਦੇ 2 ਦਿਨਾ ਦੌਰੇ ’ਤੇ ਆ ਰਹੇ ਹਨ। ਇਹ ਜਾਣਕਾਰੀ ਪਾਰਟੀ ਦੇ ਆਗੂ ਅਤੇ ਪੰਜਾਬ ਮਾਮਲਿਆਂ...
ਕਾਂਗਰਸ ਦੇ 78 ਵਿਧਾਇਕਾਂ ‘ਚੋਂ ਕੋਈ ਸੁਪਨੇ ‘ਚ ਵੀ ਕੈਪਟਨ ਦੇ ਨਾਲ ਨਹੀਂ ਜਾਵੇਗਾ...
ਚੰਡੀਗੜ੍ਹ | ਕੈਪਟਨ ਵੱਲੋਂ ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਨੇ ਟਵੀਟ ਕਰਕੇ ਉਨ੍ਹਾਂ 'ਤੇ ਵਿਅੰਗ ਕੀਤਾ ਹੈ।
ਸਿੱਧੂ ਨੇ ਟਵੀਟ 'ਚ ਲਿਖਿਆ, ''ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਖਲ...












































