ਹੁਸ਼ਿਆਰਪੁਰ : ਟਿੱਪਰ ਤੇ ਟਰੈਕਟਰ-ਟਰਾਲੀ ‘ਚ ਭਿਆਨਕ ਟੱਕਰ, ਇਕ ਦੀ ਮੌਤ
ਹੁਸ਼ਿਆਰਪੁਰ (ਅਮਰੀਕ ਕੁਮਾਰ) | ਗੜ੍ਹਸ਼ੰਕਰ-ਨੰਗਲ ਰੋਡ 'ਤੇ ਅੱਜ ਸਵੇਰੇ ਰੇਤ ਨਾਲ ਭਰੇ ਇਕ ਟਿੱਪਰ ਤੇ ਟਰੈਕਟਰ-ਟਰਾਲੀ 'ਚ ਹੋਈ ਟੱਕਰ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਨਵਜੀਤ ਸਿੰਘ ਵਾਸੀ ਧੰਜਲ ਜ਼ਿਲ੍ਹਾ ਕਪੂਰਥਲਾ ਰਾਹੋਂ...
ਪ੍ਰਿੰਸੀਪਲ ਨੇ ਸਕੂਲ ‘ਚ 60 ਬੱਚਿਆਂ ਦੇ ਵਾਲ ਕਟਵਾਏ, ਨਾਂ ਕੱਟਣ ਦੀ ਵੀ ਦਿੱਤੀ...
ਬਠਿੰਡਾ | ਪੰਜਾਬ ਦੇ ਰਾਮਪੁਰਾ ਫੂਲ ਨੇੜੇ ਪਿੰਡ ਜਲਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਨੇ 55-60 ਬੱਚਿਆਂ ਦੇ ਵਾਲ ਕਟਵਾ ਦਿੱਤੇ, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਮਾਪਿਆਂ ਨੇ...
ਭੈਣ ਚੰਗੇ ਘਰ ਵਿਆਹੀ ਸੀ, 36 ਸਾਲ ਦੇ ਕੁਆਰੇ ਮਾਮੇ ਨੇ ਸਾਢੇ 3 ਸਾਲ...
ਪਟਿਆਲਾ | ਇੱਕ ਹੈਰਾਨ ਕਰਨ ਵਾਲੇ ਮਾਮਲੇ ਵਿੱਚ ਇੱਕ ਮਾਮੇ ਨੇ ਆਪਣੀ ਹੀ ਮਾਸੂਮ ਭਾਣਜੀ ਦਾ ਕਤਲ ਕਰ ਦਿੱਤਾ ਹੈ।
ਪਟਿਆਲਾ ਦੀ ਤੇਜ਼ਬਾਗ ਕਾਲੋਨੀ 'ਚ 36 ਸਾਲ ਦੇ ਅਰੋਪੀ ਪੰਕਜ ਨੇ ਆਪਣੀ ਸਾਢੇ ਤਿੰਨ...
ਜਲੰਧਰ : ਜੱਥੇਦਾਰ ਇੰਦਰਜੀਤ ਸਿੰਘ ਦੀ ਯਾਦ ‘ਚ ਅਖੰਡ ਕੀਰਤਨ ਸਮਾਗਮ 28 ਨੂੰ
ਜਲੰਧਰ | ਦੈਨਿਕ ਭਾਸਕਰ ਅਖਬਾਰ ਦੇ ਪੱਤਰਕਾਰ ਜਰਨੈਲ ਸਿੰਘ ਦੇ ਪਿਤਾ ਜੱਥੇਦਾਰ ਇੰਦਰਜੀਤ ਸਿੰਘ ਦੀ ਯਾਦ 'ਚ ਅਖੰਡ ਕੀਰਤਨ ਸਮਾਗਮ 28 ਨਵੰਬਰ 2021 ਨੂੰ ਸਵੇਰੇ 7.30 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ।
ਜਰਨੈਲ ਸਿੰਘ...
ਮੁੱਖ ਮੰਤਰੀ ਦੇ ਬਰਨਾਲਾ ਪਹੁੰਚਣ ਤੋਂ ਪਹਿਲਾਂ ਹੀ ਬੇਰੋਜ਼ਗਾਰ ਅਧਿਆਪਕਾਂ ਤੇ ਪੁਲਿਸ ਵਿਚਾਲੇ ਹੱਥੋਪਾਈ,...
ਬਰਨਾਲਾ (ਕਮਲਜੀਤ ਸੰਧੂ) | ਜ਼ਿਲ੍ਹੇ ਵਿੱਚ ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਤਿੰਨ ਵਿਧਾਨ ਸਭਾ ਹਲਕਿਆਂ 'ਚ ਸਮਾਗਮ ਰੱਖਿਆ ਗਿਆ ਸੀ ਪਰ ਹਲਕਾ ਮਹਿਲ ਕਲਾਂ ਵਿੱਚ ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਬੇਰੋਜ਼ਗਾਰ ਅਧਿਆਪਕਾਂ ਨੇ...
ਮੁੱਖ ਮੰਤਰੀ ਚਿਹਰੇ ‘ਤੇ ‘ਆਪ’ ‘ਚ ਹੰਗਾਮਾ : ਮੋਹਾਲੀ ‘ਚ ਭਗਵੰਤ ਮਾਨ ਦੇ ਨਾਅਰੇ...
ਚੰਡੀਗੜ੍ਹ | ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਪੰਜਾਬ ਵਿੱਚ ਹੰਗਾਮਾ ਚੱਲ ਰਿਹਾ ਹੈ। ਸ਼ਨੀਵਾਰ ਨੂੰ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮੋਹਾਲੀ 'ਚ ਵਰਕਰਾਂ...
ਤਲਾਕ ਦੀਆਂ ਅਫਵਾਹਾਂ ‘ਚ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨੂੰ ਕੀਤਾ ਰੋਸਟ, ਵੀਡੀਓ...
ਮੁੰਬਈ । ਗਲੋਬਲ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ਤੋਂ ਹਾਲ ਹੀ 'ਚ ਆਪਣੇ ਨਾਂ ਤੋਂ ਪਤੀ ਨਿਕ ਜੋਨਸ ਦਾ ਸਰਨੇਮ ਹਟਾ ਦਿੱਤਾ ਹੈ।
ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹਲਚਲ ਮਚ ਗਈ, ਜਿਵੇਂ ਹੀ...
ਪਟਿਆਲਾ : 2 ਦਿਨ ਪਹਿਲਾਂ ਨਾਨਕੇ ਆਈ ਸਾਢੇ 3 ਸਾਲ ਦੀ ਭਾਣਜੀ ਦਾ ਮਾਮੇ...
ਪਟਿਆਲਾ | ਤੇਜ਼ਬਾਗ ਕਾਲੋਨੀ 'ਚ ਮਾਮੇ ਨੇ ਸਾਢੇ 3 ਸਾਲ ਦੀ ਭਾਣਜੀ ਦਾ ਕਤਲ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੀ ਥਾਣਾ ਕੋਤਵਾਲੀ ਪੁਲਿਸ ਨੇ ਫੋਰੈਂਸਿਕ ਟੀਮਾਂ ਵੱਲੋਂ ਮ੍ਰਿਤਕ ਬੱਚੀ ਮਾਹਿਰਾ ਵਾਸੀ ਕਪੂਰਥਲਾ...
ਟੈਂਕੀ ‘ਤੇ ਚੜ੍ਹਨ ਤੇ ਪ੍ਰੋਗਰਾਮ ‘ਚ ਰੁਕਾਵਟ ਪਾਉਣ ਵਾਲਿਆਂ ਨੂੰ ਮੁੱਖ ਮੰਤਰੀ ਨੇ ਸਟੇਜ...
ਬਰਨਾਲਾ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟੈਂਕੀ 'ਤੇ ਚੜ੍ਹਨ ਤੇ ਪ੍ਰੋਗਰਾਮ 'ਚ ਰੁਕਾਵਟ ਪੈਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਦਰਅਸਲ ਮਹਿਲ ਕਲਾਂ ਅਨਾਜ ਮੰਡੀ ਵਿਖੇ ਜਦੋਂ ਮੁੱਖ ਮੰਤਰੀ ਨੇ...
ਕਿਸਾਨ ਅੰਦੋਲਨ ‘ਚ 750 ਕਿਸਾਨਾਂ ਦੀ ਸ਼ਹਾਦਤ ਲਈ ਕੇਂਦਰ ਸਰਕਾਰ ਜ਼ਿੰਮੇਵਾਰ : ਰਾਕੇਸ਼ ਟਿਕੈਤ
ਹੁਸ਼ਿਆਰਪੁਰ (ਅਮਰੀਕ ਕੁਮਾਰ) | ਮੁਕੇਰੀਆ ਵਿਖੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦਾ ਕਿਸਾਨ ਜਥੇਬੰਦੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਭਰ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ...












































